Aar Nanak Paar Nanak
Diljit Dosanjh
4:39ਨਾਨਕ ਜੀ, ਨਾਨਕ ਜੀ ਨਾਨਕ ਜੀ, ਨਾਨਕ ਜੀ ਨਾਨਕ ਜੀ, ਨਾਨਕ ਜੀ ਨਾਨਕ ਜੀ, ਨਾਨਕ ਜੀ ਨਾਨਕ ਜੀ, ਨਾਨਕ ਜੀ ਨਾਨਕ ਜੀ, ਨਾਨਕ ਜੀ ਨਾਨਕ ਜੀ, ਨਾਨਕ ਜੀ ਨਾਨਕ ਜੀ, ਨਾਨਕ ਜੀ ਵੇਈ ਵਿੱਚ ਚੁੱਭੀ ਮਾਰਕੇ ਤੰਦ ਛੇੜੀ ਏਕ ਓਂਕਾਰ ਦੀ ਵੇਈ ਵਿੱਚ ਚੁੱਭੀ ਮਾਰਕੇ ਤੰਦ ਛੇੜੀ ਏਕ ਓਂਕਾਰ ਦੀ ਉਰਵਾਰ ਨੂੰ ਤੁਸੀਂ ਦੇ ਗਏ ਗੱਲ ਸ੍ਰਿਸ਼ਟੀਆਂ ਦੇ ਪਾਰ ਦੀ ਨਾਨਕ ਜੀ, ਨਾਨਕ ਜੀ ਨਾਨਕ ਜੀ, ਨਾਨਕ ਜੀ ਨਾਨਕ ਜੀ, ਨਾਨਕ ਜੀ ਨਾਨਕ ਜੀ, ਨਾਨਕ ਜੀ ਸੀ ਜਗਤ ਜਨਣੀ ਰੋ ਰਹੀ ਦਿੱਤੇ ਦਿਲਾਸੇ ਆਣ ਕੇ ਤੁਸਾਂ ਸੱਜਣ ਠੱਗ ਵੀ ਤਾਰਿਆ ਗੱਲ ਲਾਇਆ ਆਪਣਾ ਜਾਣ ਕੇ ਪੀਰਾਂ ਦੇ ਭਰਮ ਨਿਵਾਰ ਕੇ ਆਏ ਦੁੱਧ ਤੇ ਕਾਲੀਆਂ ਤਾਰ ਕੇ ਹਰ ਇੱਕ ਨੂੰ ਓਹੀ ਮਿਲ ਗਿਆ ਹਰ ਇੱਕ ਨੂੰ ਓਹੀ ਮਿਲ ਗਿਆ ਸੀ ਲੋੜ ਜਿਸ ਉਪਹਾਰ ਦੀ ਨਾਨਕ ਜੀ, ਨਾਨਕ ਜੀ ਨਾਨਕ ਜੀ, ਨਾਨਕ ਜੀ ਨਾਨਕ ਜੀ, ਨਾਨਕ ਜੀ ਨਾਨਕ ਜੀ, ਨਾਨਕ ਜੀ ਤੁਸੀ ਸਿਖਾਇਆ ਵਿੱਚ ਗ੍ਰਿਸਤ ਦੇ ਨਾਮ ਇੱਕ ਦਾ ਲੈਣਾ ਆਕਾਸ਼ਾਂ ਤੋਂ ਉੱਚੇ ਹੋ ਵੀ ਮਿੱਟੀ ਬਣਕੇ ਰਹਿਣਾ ਦੁੱਖ-ਸੁੱਖ ਜੋ ਵੀ ਦਾਤ ਮਿਲੇ ਬੱਸ ਮਿੱਠਾ-ਮਿੱਠਾ ਕਹਿਣਾ ਹਲ਼ ਚਲਾਉਂਦਿਆਂ ਕਿਰਤ ਦਾ ਹਲ਼ ਚਲਾਉਂਦਿਆਂ ਕਿਰਤ ਦਾ ਕਰੂਪੀ ਸੱਚੇ ਕਰਤਾਰ ਦੀ ਨਾਨਕ ਜੀ, ਨਾਨਕ ਜੀ ਨਾਨਕ ਜੀ, ਨਾਨਕ ਜੀ ਨਾਨਕ ਜੀ, ਨਾਨਕ ਜੀ ਨਾਨਕ ਜੀ, ਨਾਨਕ ਜੀ