Kangna (Feat. Master Rakesh, Shortie & Deepti)
Dr Zeus, Master Rakesh, Shortie & Deepti & Dr Zeus
3:31Dr Zeus, Master Rakesh & Sai Priya & Dr Zeus
ਅੱਡੀਯਾ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਿਸਕਾਰੇ ਅੱਡੀਯਾ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਿਸਕਾਰੇ ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ ਕਗਨੇ ਦੇ ਵਿਚ ਲਗੇ ਨਗ ਸਤ ਰੰਗੇ ਨੀ ਕਲੇ ਕਲੇ ਆਸ਼ਿਕ਼ਾਂ ਤੋ ਦਿਲ ਏਹੇ ਮੰਗੇ ਨੀ ਕਗਨੇ ਦੇ ਵਿਚ ਲਗੇ ਨਗ ਸਤ ਰੰਗੇ ਨੀ ਕਲੇ ਕਲੇ ਆਸ਼ਿਕ਼ਾਂ ਤੋ ਦਿਲ ਏਹੇ ਮੰਗੇ ਨੀ ਆਪਣੇ ਏਸ ਕਗਨੇ ਨੂ ਸਾਬ੍ਹ ਕੇ ਰਖ ਮੁਟਿਆਰੇ ਆਪਣੇ ਏਸ ਕਗਨੇ ਨੂ ਸਾਬ੍ਹ ਕੇ ਰਖ ਮੁਟਿਆਰੇ ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ ਗੋਰੀਯਾ ਬਾਹਵਾ ਦੇ ਉਤੇ ਤੇਰੇ ਬੜਾ ਜਚਦਾ ਤੂ ਏ ਸਿਖੌਦੀ ਇਹਨੂ ਏ ਸਾਨੂ ਦਸਦਾ ਗੋਰੀਯਾ ਬਾਹਵਾ ਦੇ ਉਤੇ ਤੇਰੇ ਬੜਾ ਜਚਦਾ ਤੂ ਏ ਸਿਖੌਦੀ ਇਹਨੂ ਏ ਸਾਨੂ ਦਸਦਾ ਕੰਗਨਾ ਤੇਰਾ ਸਚ ਬੋਲਦਾ ਹੁਸਨ ਦੀ ਯੇ ਸਰਕਾਰੇ ਕੰਗਨਾ ਤੇਰਾ ਸਚ ਬੋਲਦਾ ਹੁਸਨ ਦੀ ਯੇ ਸਰਕਾਰੇ ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ ਕਗਨੇ ਤੇਰੇ ਨੇ ਹੁਣ ਜਾਦੂ ਜਿਯਾ ਪਾ ਲਿਯਾ ਬਗੇ ਨੇ ਰੇਕੇਸ਼ ਨੂ ਤਾ ਪਿਛੇ ਇਹਨੇ ਲਾ ਲਿਯਾ ਕਗਨੇ ਤੇਰੇ ਨੇ ਹੁੰਨ ਜਾਦੂ ਜਿਯਾ ਪਾ ਲਿਯਾ ਬਗੇ ਨੇ ਰੇਕੇਸ਼ ਨੂ ਤਾ ਪਿਛੇ ਇਹਨੇ ਲਾ ਲਿਯਾ ਤੇਰੀ ਆਸ ਤੇ ਬੇਠਾ ਹੁਣ ਨਾ ਕਾਲਿਯਾ ਵਕ਼ਤ ਗੁਜ਼ਾਰੇ ਤੇਰੀ ਆਸ ਤੇ ਬੇਤਾ ਹੁੰਨ ਨਾ ਕਾਲਿਯਾ ਵਕ਼ਤ ਗੁਜ਼ਾਰੇ ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ