Long Story Short

Long Story Short

Fateh

Альбом: Long Story Short
Длительность: 2:32
Год: 2022
Скачать MP3

Текст песни

Eh Eh
Okay Goes without saying ਯਾਰਾ ਮੈਂ ਤਾਂ ਪੂਰਾ ਅੱਤ ਆ
You talkin′ out your ass ਹੁਣ ਓਥੇ ਮੇਰੀ ਲੱਤ ਆ
ਤੇਰੇ ਵਿੱਚ ਤੇ ਮੇਰੇ ਵਿੱਚ ਕਾਕਾ ਬਾਲਾ ਫਰਕ ਆ
Tesla ਕੁੜੀ ਬਾਰ ਪਿੱਛੇ ਜਾਂਦੀ ਤੇਰੀ bus ਆ
Couple ਨੱਡੀਸ hit my phone like ਮੈਂ ਉਡੀਕ ਦੀ ਆ
ਲਾਯਾ ਬਹਾਨਾ like baby ਮੈਂ ਤਾਂ ਠੀਕ ਨਹੀਂ ਆ
Paisa Paisa Paisa ਕਦੇ ਸੌਂਦਾ ਨੀ
I hear them sneak disses ਮੂਹਰੇ ਮੇਰੇ ਆਉਂਦਾ ਨੀ
Spending bands on my ਲੀੜੇ ਜਿਹੜੇ ਪਾਉਂਦਾ ਨੀ
She right here ਜੇਦੇ ਪਿੱਛੇ ਤੂੰ ਤਾਂ ਰੋਹਂਦਾ ਸੀ
I wanna see them thangs ਜੇਦੇ ਬਾਰੇ ਗਾਉਂਦਾ ਸੀ
We outside ਪਰ ਤੂੰ ਮੂੰ ਖੜੇ ਦੇਖਾਉਂਦਾ ਨੀ
ਅੱਗ ਦੇ ਚਿੰਗਡਿਆਂ ਤੋਂ ਬਚ ਬੱਲੀਏ
ਦੇਖ ਤੇਰੇ ਆਲਾ ਜੱਟ ਪੂਰਾ ਅੱਤ ਬੱਲੀਏ
ਓਹ ਜਾਂਦਾ ਜਿੱਥੇ ਹੋਜੇ ਕੱਠ ਬੱਲੀਏ
ਦੇਖ ਤੇਰੇ ਆਲਾ ਜੱਟ ਪੂਰਾ ਅੱਤ ਬੱਲੀਏ
ਅੱਗ ਦੇ ਚਿੰਗਡਿਆਂ ਤੋਂ ਬਚ ਬੱਲੀਏ
ਦੇਖ ਤੇਰੇ ਆਲਾ ਜੱਟ ਪੂਰਾ ਅੱਤ  ਬੱਲੀਏ
ਓਹ ਜਾਂਦਾ ਜਿੱਥੇ ਹੋਜੇ ਕੱਠ ਬੱਲੀਏ
ਦੇਖ ਤੇਰੇ ਆਲਾ ਜੱਟ ਪੂਰਾ ਅੱਤ ਬੱਲੀਏ

Ayo what up with ya
Straight bank ਨਾਲ fateh ਆ
1 hip ਤੇ 2 diggi ਵਿੱਚ ਰੱਖਿਆ
ਕੱਢ ਦੂ ਗਾ ਵੇਮ ਜੇ ਕੋਈ ਮਨ ਵਿੱਚ ਸ਼ੱਕ ਆ
ਪਿਛਲੇ ਹੀ ਜੂਨ ਸਾਲੀ ਹੋਕੇ ਹਟੀ ਹੱਤਿਆ
ਲੰਗੋਡ ਵਿੱਚੋਂ ਇਕ ਨੇ ਸੀ ਪੈਰ ਮੂਹਰੇ ਪੱਟਿਆ
ਕੱਢ ਦਿੱਤੇ fire ਸਾਲਾ ਇਕ ਵੀ ਨੀ ਬਚਿਆ
ਇਹ ਬੱਚੇ ਆ ਵੇਹਲ ਪੁਨੇ ਵਿੱਚ ਹਜੇ ਕੱਚੇ ਆ
ਓਏ ਛੋਟੂ ਦੱਸ ਕਿ ਸਮੱਸਿਆ
Yo hate ਕਰਦੇ ਆ ਸਾਲੇ ਏਹਮੀ
Cause I'm steady ballin′ on 'em with no training
Uh, pop the hood that's a hemi
Pop shit pop the trunk that's a Cali
Uh coal all my niggas down to roll
ਜਾਹਲੀ ਏਹ ਕਾਲੀ ਬੰਦੇ ਕਾਨੀ ਮੇਰੇ ਕੋਲ
ਨਾ  care ਕਰਰੇ ਬਾਲੀ ਦਿੰਦੀ ਨਰਕਾ ਨੂੰ ਤੋਰ
ਹੋਗੀ  ਏਹ ਖਾਲੀ ਹੁਣ ਸਾਲੀ ਮਾਂਗੇ ਹੋਰ
ਅੱਗ ਦੇ ਚਿੰਗਡਿਆਂ ਤੋਂ ਬਚ ਬੱਲੀਏ
ਦੇਖ ਤੇਰੇ ਆਲਾ ਜੱਟ ਪੂਰਾ ਅੱਤ ਬੱਲੀਏ
ਓਹ ਜਾਂਦਾ ਜਿੱਥੇ ਹੋਜੇ ਕੱਠ ਬੱਲੀਏ
ਦੇਖ ਤੇਰੇ ਆਲਾ ਜੱਟ ਪੂਰਾ ਅੱਤ ਬੱਲੀਏ
ਅੱਗ ਦੇ ਚਿੰਗਡਿਆਂ ਤੋਂ ਬਚ ਬੱਲੀਏ
ਦੇਖ ਤੇਰੇ ਆਲਾ ਜੱਟ ਪੂਰਾ ਅੱਤ ਬੱਲੀਏ
ਓਹ ਜਾਂਦਾ ਜਿੱਥੇ ਹੋਜੇ ਕੱਠ ਬੱਲੀਏ
ਦੇਖ ਤੇਰੇ ਆਲਾ ਜੱਟ ਪੂਰਾ ਅੱਤ ਬੱਲੀਏ