Mishri Warga

Mishri Warga

Fateh Shergill

Альбом: Mishri Warga
Длительность: 3:33
Год: 2022
Скачать MP3

Текст песни

Mr Rubal in the house

ਤੇਰੇ ਲਯੀ ਮਿਸ਼ਰੀ ਵਰਗਾ ਆ
ਵੈਰੀ ਲਯੀ ਅੱਕ ਤੋਂ ਕੌਡ਼ਾ ਨੀ
ਜੱਟ ਜਦ ਵ ਬ੍ਨੇਯਾ ਰਾਹ ਬ੍ਨੇਯਾ
ਬ੍ਨੇਯਾ ਨਹੀ ਰਾਹ ਦਾ ਰੋੜਾ ਨੀ
ਤੇਰੇ ਪੈਰੀ ਝਾਂਜਰਾਂ ਦਾ ਜੋੜਾ ਜਚਦਾ
ਨਿਇ ਗਭਰੂ ਦੇ ਦੱਬ ਲ੍ਗਾ ਗੋੜਾ ਜਚਦਾ
ਬਲੀਏ ਮੁੰਡੇ ਨਾ ਖਾਡ਼ੀ ਜਚਦੀ ਆਏਂ ਤੂ
ਨੀ ਜਿਵੇ ਚੀਨੇ ਨਾ ਕਬੂਟਰੀ ਦਾ ਜੋੜਾ ਜਚਦਾ ਹੂ
ਦਿਲ ਵੱਡਾ earth planet ਤੋ
Favour ਵਿਚ ਚੰਨ ਸਿਤਾਰੇ ਨੀ
ਜੱਟ ਸੋਨੇ ਦਾ ਜਾ ਪਿੱਤਲ ਦਾ ਬੱਸ ਤੇਰਾ ਈ ਆ ਮੁਟਿਆਰੇ ਨੀ
ਯਾਰੀ ਲਯੀ ਖਾਲੀ ਹੋ ਜਯੀਏ, ਯਾਰੀ ਲਯੀ ਭਰ ਵ ਸ੍ਕ੍ਦੇ ਆਂ
ਨਿਕਲੇ ਆਂ ਦੁਨਿਯਾ ਜਿੱਤਣ ਲਯੀ ਤੇਰੇ ਲਯੀ ਹਰੜ ਵ ਸ੍ਕ੍ਦੇ ਆਂ
ਡੋਲੀ ਨਾ ਮੁਹੱਬਤਾਂ ਨੇ ਗੁੜੀਆ  ਬਿੱਲੋ
ਤੇਰੇ ਲਯੀ ਲਿਆਂਦੀਆਂ ਮੈਂ ਚੂੜੀਆਂ ਬਿੱਲੋ
ਗੋਲੀ ਤੇ Glock ਦਾ relation ਜਿਵੇਂ ਓਵੇਂ ਤੂ ਵ ਜੱਟ ਲਯੀ ਜ਼ਰੂਰੀ ਆਂ ਬਿੱਲੋ ਹੋ

Reality ਆ ਕੋਈ ਅਫਵਾਹਾਂ ਨ੍ਹੀ ਜੋ ਮੇਰੇ ਬਾਰੇ ਸੁਨਿਆ  ਨੀ
ਲਿਖਿਯਾ ਨਹੀ ਫਤਿਹ ਨੇ ਪਾਣੀ ਤੇ ਪੱਥਰਾਂ ਤੇ ਪਯੀਆ ਖੂਨਿਆ ਨੀ
ਜਡਵੋਨਾ  ਦੇਤਾ ਕੋਕਕੇ ਵਿਚ ਕੱਲ ਡਾਇਮਂਡ ਮੈਂ ਮੁਟਿਆਰੇ ਨੀ
ਜੱਟ ਬਲੀਏ ਗਿਣਦਾ ਸ਼ੋੰਕ ਤੇਰੇ ਗਿਣਦਾ ਨਹੀ ਟੁੱਟਦੇ ਤਾਰੇ ਨੀ
22ਵਾ ਸੀ ਟੱਪੇਯਾ ਪ੍ਯਾਰ ਹੋ ਗਯਾ
ਬਾਕੀ ਨਸ਼ਾ ਅਖਾਂ ਚੋ ਫ੍ਰਾਰ  ਹੋ ਗਯਾ
ਤੇਰੇ ਨਾਲ ਗਭਰੂ ਦੀ life ਬਣ ਗਯੀ
ਲੋਕਿ ਕਿਹੰਦੇ ਮੁੰਡੇ ਦਾ ਸ਼ਿਕਾਰ ਹੋ ਗਯਾ
ਜ਼ਿੰਦਗੀ ਨਾ ਕੋਈ ਸ਼ਿਕਵਾ ਨਹੀ
ਬ੍ਦੀ ਮਿਹਰਬਾਨ ਆ ਕਿਸਮਤ ਨੀ
ਤੇਰੇ ਕਰਕੇ ਕੁਝ ਵ ਜ਼ੱਰ ਲੌਂਗਾ
ਓਡਾ ਇਹ  ਮੇਰੀ ਫਿਤਰਤ ਨਹੀ
ਬੁੱਲੇਯਾ ਤੋ ਡਰਕੇ ਭੱਜੇਯਾ ਨਹੀ
ਗੱਲ ਕ੍ਰਦਾ ਯਾਰ ਤੂਫਨਾ ਦੀ
ਸ਼ ਖਿਹੰਦਾ ਜਿਹਿਨੂ ਖਬਰ ਨਹੀ
ਮਾਡੀ ਆ ਟੱਕਰ ਸਾੰਹਾ ਦੀ
ਆਖ ਦੀ ਆ ਘੂਰ ਦਬਕੇ ਦੀ ਲੋਡ ਨਹੀ
ਬ੍ਦੇ ਮੈਂ ਸ਼੍ਲਾੜੂ ਜ ਬ੍ਨਾਏ ਮੋਰ ਨੀ
ਗਭਰੂ ਦੇ ਪੱਲੇ ਬਿੱਲੋ ਵਫਾਦਰਿਯਾ
ਤੇਰੇ ਵ ਪ੍ਯਾਰ ਵਾਲਾ ਕੀਤੇ ਤੋਡ਼ ਨਹੀ ਹੋ

ਮੈਂ ਨਹੀ ਆਂ ਸ੍ਮਾ ਹਡਪਾ ਦਾ
ਜੋ ਮੂਡ ਵਾਪ੍ਸ ਨਾ ਆਵਾਂਗਾ
ਮੈਂ ਚਾਕ ਨਾ ਲਿਖੇਯਾ ਅੱਖਰ ਨ੍ਹੀ
ਜੋ ਸੌਖਾ ਹੀ ਮਿੱਟ  ਜਾਵਾਂਗਾ
ਸ੍ਦਿਆ ਵ ਘੱਟ ਪੈ ਜਾਣਗੀਯਾ
ਚੋਬਰ ਦੇ ਬਾਰੇ ਜਾਨਣ ਨੂ
ਨੇਹਰੇਯਾ ਦਾ ਦ੍ਰਾਵਾ ਦਿੰਦੇ ਆ
ਕਈ ਮਿੱਠੀਏ ਆਕੇ ਚਾਨਣ ਨੂ
ਸੁਖ ਰਖੇ ਬਾਬਾ ਚਲਦਾ ਆ ਪੀਕ ਨੀ
ਮਾਰਦੇ ਜੋ ਬੜਕਾਂ ਕਡਾਦੂ ਚੀਕ ਨੀ
ਚਾਚਿਆ ਤਾਇਆ  ਤੇ ਅਖਾਂ ਕਰ੍ਨ ਤਤੀਆਂ
ਮੈਨੂ ਸਾਲੇ ਆਖਦੇ ਆ ਬੰਦਾ ਠੀਕ ਨ੍ਹੀ
ਮੈਨੂ ਸਾਲੇ ਆਖਦੇ ਆ ਬੰਦਾ ਠੀਕ ਨ੍ਹੀ
ਮੈਨੂ ਸਾਲੇ ਆਖਦੇ ਆ ਬੰਦਾ ਠੀਕ ਨ੍ਹੀ