Do You Know
Diljit Dosanjh
3:33ਓਏ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਕੱਚ ਦਾ ਸਮਾਨ ਬਿੱਲੋ ਰਖ ਸਾਂਭ ਕੇ ਨੀ ਕਿੱਤੇ ਸੋਹਣੀਏ ਤਡ਼ਕ ਨਾ ਜਾਵੇ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ Yeh baby ਹਾਂ baby Yeh, Yeh baby ਹਾਂ baby Yeh baby ਓਏ ਮੋਰਨੀ ਦੇ ਵਾਂਗਰਾ ਤੂ ਗਿੱਦੇ ਵਿਚ ਨਚਦੀ ਵੀਣੀ ਵਿਚ ਪਾਈ ਲਾਲ ਵੰਗ ਬਡੀ ਜਚਦੀ ਓਏ ਰੋਡਕੇ ਦਾ ਮੁੰਡਾ ਪਿੱਛੇ ਮਾਰਦਾ ਏ ਗੇੜੀਆਂ ਵੇਖਦੇ ਆ ਮੋਰਨੀ ਅੱਜ ਕਿਵੇ ਬਚਦੀ ਓਏ ਸੰਧੂ ਆ ਕਬੂਤਰੀ ਨੂ ਰਖ ਸਾਂਭ ਕੇ ਸੰਧੂ ਆ ਕਬੂਤਰੀ ਨੂ ਰਖ ਸਾਂਭ ਕੇ ਹੋ ਕਿੱਤੇ ਹਥ ਚੋ ਪੜਕ ਨਾ ਜਾਵੇ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਹਾਂ baby ਹਾਂ baby Yeh, Yeh baby ਹਾਂ baby Yeh baby ਓਏ ਚੜ੍ਹਦੀ ਜਵਾਨੀ ਤੇਰੀ ਮਾਰਦੀ ਏ ਛੱਲਾਂ ਨਖਰੇ ਤੇਰੇ ਦਾ ਤਾਪਮਾਨ ਕੇ ਮੈ ਚੱਲਾ ਹੋਏ ਮੋਟੀ ਮੋਟੀ ਅੱਖ ਤੇਰੀ ਕਰਦੀ ਸ਼ਰਾਰਤਾਂ ਥੋਡੀ ਵਾਲਾ ਤਿਲ ਤੇਰਾ ਮਾਰਦਾ ਏ ਮੱਲਾਂ ਓਏ ਮੁੰਡੇਆਂ ਚ ਸਾਰੇ ਪਾਸੇ ਤੇਰੇ ਚਰਚੇ ਮੁੰਡੇਆਂ ਚ ਸਾਰੇ ਪਾਸੇ ਤੇਰੇ ਚਰਚੇ ਡਾਂਗ ਨਾ ਖੜਕ ਕਿੱਤੇ ਜਾਵੇ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਹਾਂ baby ਹਾਂ baby Yeh, Yeh baby ਹਾਂ baby Yeh baby ਓਏ ਕੰਨਾ ਵਾਲੇ ਕਾਂਟੇ ਨੀ ਬਲ੍ਬ ਵਾਂਗੂ ਜਾਗ੍ਦੇ ਗੋਰੀਆਂ ਗੱਲਾਂ ਤੇ ਤੇਰੇ ਟੋਏ ਬੜੇ ਫਬ੍ਦੇ ਵੇਲੇ ਬੇਹਿਕੇ ਤੈਨੂ ਰਬ ਗਢ਼ ਕੇ ਬਣਾਯਾ ਏ Film star ਤੈਨੂ net ਉੱਤੇ ਲਭਦੇ ਰਬ ਨੇ ਹੁਸਨ ਦਿੱਤਾ ਤੈਨੂ ਰੱਜ ਕੇ ਰਬ ਨੇ ਹੁਸਨ ਦਿੱਤਾ ਤੈਨੂ ਰੱਜ ਕੇ ਤਾਂਹੀ ਓ ਤੌਰ ਚ ਮੜ੍ਹਕ ਨਾ ਜਾਵੇ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ Yeh, Yeh baby It's Ikwinder Singh production