Singh Soorma

Singh Soorma

Ghaint Jxtt

Длительность: 3:04
Год: 2024
Скачать MP3

Текст песни

ਜ਼ਮੀਰ ਤੇ ਅਣਖਾਂ ਦੇ ਆ ਪੱਟੇ
ਸੂਰਮੇ ਦੰਦ ਨੇ ਕਰਦੇ ਖੱਟੇ
ਜਿੱਤ ਵੀ ਪੈਰੀ ਆਕੇ ਪੈਂਦੀ
ਆਉਂ ਜੇ ਸਿੰਘ ਬਣਾ ਕੇ ਜੱਥੇ
ਹੋ ਤਿਆਰੀਆਂ ਦੀ ਨਹੀਂ ਲੋੜ
ਵੱਡ ਕੇ ਵੈਰੀ ਸਿੱਟਾਂ ਲੈਈ
ਸਿੰਘ ਹਾਂ ਬਾਜਾਂ ਵਾਲੇ ਦੇ
ਬਣੇ ਜੰਗਾ ਜਿੱਤਾਂ ਲਈ
ਸਿੰਘ ਹਾਂ ਬਾਜਾਂ ਵਾਲੇ ਦੇ
ਬਣੇ ਜੰਗਾ ਜਿੱਤਾਂ ਲਈ
ਸਿੰਘ ਹਾਂ ਬਾਜਾਂ ਵਾਲੇ ਦੇ
ਬਣੇ ਜੰਗਾ ਜਿੱਤਾਂ ਲਈ
ਖੂਨ ਯਾ ਰੰਗਾ ਦੇ ਵਿੱਚ ਦਲੇਰ
ਟੁੱਟ ਦੇ ਵੈਰੀ ਤੇ ਵੰਗੜਾ ਸ਼ੇਰ
ਗਿੱਦੜੋ ਤਵੀ ਨਹੀਂ ਤੁਸੀ ਜਿੱਤਣਾ
ਜੇ ਕਿੱਟੇ ਕੱਲੇ ਨੂੰ ਪਾ ਲਿਆ ਘੇਰ
ਨਈ ਪਿੱਥ ਵਿਖਾਉਂਦੇ ਜਾਣੇ
ਜਾਇਏ ਹਿੱਕ ਵਿੱਚ ਵੱਜਣ ਲਾਈ
ਸਿੰਘ ਹਾਂ ਬਾਜਾਂ ਵਾਲੇ ਦੇ
ਬਣੇ ਜੰਗਾ ਜਿੱਤਾਂ ਲਈ
ਸਿੰਘ ਹਾਂ ਬਾਜਾਂ ਵਾਲੇ ਦੇ
ਬਣੇ ਜੰਗਾ ਜਿੱਤਾਂ ਲਈ

ਦੇਹ ਸ਼ਿਵਾ ਬਰ ਮੋਹੇ ਹੈ
ਸ਼ੁਭ ਕਰਮਨ ਤੇ ਕਭੂ ਨਾ ਤਰਾਉਂ
ਨਾ ਡਰੋਂ ਅਰ ਸੀਓ ਜਬ ਜੈ ਲੜੋਂ
ਨਿਸਚੈ ਕਰ ਆਪਣੀ ਜਿੱਤ ਕਰੋ
ਦੇਹ ਸ਼ਿਵਾ ਬਰ ਮੋਹੇ ਹੈ
ਸ਼ੁਭ ਕਰਮਨ ਤੇ ਕਭੂ ਨਾ ਤਰਾਉਂ
ਨਾ ਡਰੋਂ ਅਰ ਸੀਓ ਜਬ ਜੈ ਲੜੋਂ
ਨਿਸਚੈ ਕਰ ਆਪਣੀ ਜਿੱਤ ਕਰੋ
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

ਸਵਾ ਲੱਖ ਦੇ ਇੱਕ ਬਰਾਬਰ ਨੇ ਜੋ ਕਲਗਿਧਰ ਦੇ ਚੇਲੇ
ਵੈਰੀ ਨੂੰ ਪਾਵਾਂਦੇ ਭੱਜਦਾ ਕਰਦੇ
ਰਹਮ ਨਾ ਲੜ ਦੇ ਵ੍ਹੇਲੇ
ਕਦੇ ਮੌਤ ਦੀ ਪਰਵਾਹ ਕਿਤੀ ਨਹੀਂ
ਜੁਝਾਰ ਅਜਿਤ ਦੇ ਵਾਂਗੂ
ਹੋ ਰੂਪ ਵੱਖਾਉਂਦੇ ਨਲੂਏ  ਵਰਗਾ
ਸਿੰਘ ਜੇ ਐੱਡ ਦੇ ਵ੍ਹੇਲੇ
ਮੈਦਾਨ-ਏ-ਜੰਗ ਵਿੱਚ ਪੈਰ ਯਾ ਰੱਖਣਾ
ਵਿੱਚ ਸਰਹੰਦ ਬਹਾਦੁਰ ਜਿਹਾ
ਹੋ ਸੁਬੇ ਵਰਗੇਆ ਤੋਂ ਨਹੀਂ ਡੱਬਣਾ
ਹੌਂਸਲਾ ਫਤੇਹ ਜ਼ੋਰਾਵਰ ਜਿਹਾ
ਹੋ ਸੁਬੇ ਵਰਗੇਆ ਤੋਂ ਨਹੀਂ ਡੱਬਣਾ
ਹੌਂਸਲਾ ਫਤੇਹ ਜ਼ੋਰਾਵਰ ਜਿਹਾ
ਹੱਥ ਯਾ ਸਿਰ ਉੱਤੇ ਦਸ਼ਮੇਸ਼ ਦਾ
ਵੰਗ ਬਚਿੱਤਰ ਹਾਥੀ ਦੇਗ ਦਾਨ
ਬਾਬਾ ਦੀਪ ਸਿੰਘ ਨੂੰ ਮੰਨਣਾ
ਜੰਗ ਵਿੱਚ ਗੋਡੇ ਤਾਹੀਂ ਨਹੀਂ ਟੇਕਦਾ
ਇਨ ਮੰਨੀ ਪਈਨੀ ਸਾਡੇ ਮੂਰ ਟਿੱਕਣ ਲਾਈ
ਸਿੰਘ ਹਾਂ ਬਾਜਾਂ ਵਾਲੇ ਦੇ
ਬਣੇ ਜੰਗਾ ਜਿੱਤਾਂ ਲਈ
ਸਿੰਘ ਹਾਂ ਬਾਜਾਂ ਵਾਲੇ ਦੇ
ਬਣੇ ਜੰਗਾ ਜਿੱਤਾਂ ਲਈ

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ
ਪੁਰਜਾ ਪੁਰਜਾ ਕੱਟ ਮਾਰੇ
ਜੁ ਲਰੈ ਦੀਨ ਕੇ ਹੇਤ
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ
ਪੁਰਜਾ ਪੁਰਜਾ ਕੱਟ ਮਾਰੇ
ਜੁ ਲਰੈ ਦੀਨ ਕੇ ਹੇਤ ਜੁ ਲਰੈ ਦੀਨ ਕੇ ਹੇਤ ਜੁ ਲਰੈ ਦੀਨ ਕੇ ਹੇਤ