Pasand Jatt Di

Pasand Jatt Di

Gitaz Bindrakhia, Desi Crew, & Bunty Bains

Альбом: Pasand Jatt Di
Длительность: 3:17
Год: 2016
Скачать MP3

Текст песни

Desi Crew Desi Crew Desi Crew

ਹੋ ਕੁੜੀਆਂ ਚ ਤੂੰ ਵੀ ਏ ਰਕਾਨ ਅੱਤ ਨੀ
ਮੁੰਡਿਆਂ ਚ ਸਿਰਾ ਤੇਰੇ ਆਲਾ ਜੱਟ ਨੀ
ਹੋ ਕੁੜੀਆਂ ਚ ਤੂੰ ਵੀ ਏ ਰਕਾਨ ਅੱਤ ਨੀ
ਮੁੰਡਿਆਂ ਚ ਸਿਰਾ ਤੇਰੇ ਆਲਾ ਜੱਟ ਨੀ
ਵਰਤੀ ਜਾਊਗੀ time ਆਉਣ ਦੇ ਦੋਨਾਲੀ
ਜਿਹੜੀ ਤੰਗੀ ਕੰਧ ਤੇ (ਬੁਰਾਹ )

ਹੋ ਰੱਖ ਲੁਗਾ ਆਖ ਦੱਸ ਕਿਵੇਂ ਕ਼ੋਈ ਹੋਰ
ਜੱਟ ਦੀ ਪਸੰਦ ਤੇ
ਰੱਖ ਲੁਗਾ ਅੱਖ ਦੱਸ ਕਿਵੇਂ ਕ਼ੋਈ ਹੋਰ
ਜੱਟ ਦੀ ਪਸੰਦ ਤੇ

ਹੋ ਜਿੰਨੇ ਵੀ ਨੇ ਮੇਰੇ ਵੈਲੀ ਯਾਰ ਅਲੱੜੇ
ਨੀ ਵੈੱਲੀ ਯਾਰ ਅਲੱੜੇ
ਹੋ ਸਾਰਿਆਂ ਦੇ ਕੋਲ ਹਥਿਆਰ ਅਲੱੜੇ
ਨੀ ਹਥਿਆਰ ਅਲੱੜੇ
ਹੋ ਜਿੰਨੇ ਵੀ ਨੇ ਮੇਰੇ ਵੈੱਲੀ ਯਾਰ ਅਲੱੜੇ
ਸਾਰਿਆਂ ਦੇ ਕੋਲ ਹਥਿਆਰ ਅਲੱੜੇ
ਠੋਕ ਦੇਣੇ ਫਿਰਦੇ ਜਟਾਉਂਦੇ ਜਿਹੜੇ ਹਕ਼
ਮਿੱਤਰਾਂ ਦੀ ਖੰਡ ਤੇ (ਬੁਰਾਹ )

ਹੋ ਰੱਖ ਲੁਗਾ ਅੱਖ ਦੱਸ ਕਿਵੇਂ ਕ਼ੋਈ ਹੋਰ
ਜੱਟ ਦੀ ਪਸੰਦ ਤੇ
ਹੋ ਰੱਖ ਲੁਗਾ ਅੱਖ ਦੱਸ ਕਿਵੇਂ ਕ਼ੋਈ ਹੋਰ
ਜੱਟ ਦੀ ਪਸੰਦ ਤੇ

ਹੋ ਸੱਸ ਤੇਰੀ ਕਰੇ ਅਰਦਾਸਾ ਤੜਕੇ
ਨੀ ਅਰਦਾਸਾ ਤੜਕੇ
ਹੋ ਫਿਰੇ ਬਣਵਾਯੀ ਤੁਮਾਰਾ ਤੇਰੇ ਕਰਕੇ
ਨੀ ਤੁਮਾਰਾ ਤੇਰੇ ਕਰਕੇ
ਹੋ ਸੱਸ ਤੇਰੀ ਕਰੇ ਅਰਦਾਸਾ ਤੜਕੇ
ਫਿਰੇ ਬਣਵਾਯੀ ਤੁਮਾਰਾ ਤੇਰੇ ਕਰਕੇ
ਫੋਟੋ ਤੇਰੀ ਕੱਢੀ ਮੈਂ ਦਿਖਾਈ
ਬੇਬੇ ਨੂੰ ਨੀ ਓਹਨੇ ਲੱਡੂ ਵੰਡ ਤੇ (ਬੁਰਾਹ )

ਹੋ ਰੱਖ ਲੁਗਾ ਅੱਖ ਦੱਸ ਕਿਵੇਂ ਕ਼ੋਈ ਹੋਰ
ਜੱਟ ਦੀ ਪਸੰਦ ਤੇ
ਰੱਖ ਲੁਗਾ ਅੱਖ ਦੱਸ ਕਿਵੇਂ ਕ਼ੋਈ ਹੋਰ
ਜੱਟ ਦੀ ਪਸੰਦ ਤੇ

ਹੋ ਗੋਤ ਮੇਰਾ ਬੈਂਸ ਪਿੰਡ ਬਿੰਦਰਖ ਨੀ
ਹੋ ਪਿੰਡ ਬਿੰਦਰਖ ਨੀ
ਹੋ ਲੈਜੂਗਾ ਵਿਆਹ ਕੇ ਤੂੰ ਵੀ ਹਿੰਦ ਰੱਖ ਨੀ
ਹੋ ਤੂੰ ਵੀ ਹਿੰਦ ਰੱਖ ਨੀ
ਹੋ ਗੋਤ ਮੇਰਾ ਬੈਂਸ ਪਿੰਡ ਬਿੰਦਰਖ ਨੀ
ਲਾਈ ਜੁਗਾ ਵਿਆਹ ਕੇ ਤੂੰ ਵੀ ਹਿੰਦ ਰੱਖ ਨੀ
ਬੰਟੀ ਨੇ ਕਰਾ ਦੇਣੀ ਬੈਂਸ ਬੈਂਸ
ਸਾਡੇ ਹੌਂਸਲੇ ਬੁਲੰਦ ਤੇ (ਬੁਰਾਹ )

ਹੋ ਰੱਖ ਲੁਗਾ ਅੱਖ ਦੱਸ ਕਿਵੇਂ ਕ਼ੋਈ ਹੋਰ
ਜੱਟ ਦੀ ਪਸੰਦ ਤੇ
ਰੱਖ ਲੁਗਾ ਅੱਖ ਦੱਸ ਕਿਵੇਂ ਕ਼ੋਈ ਹੋਰ
ਜੱਟ ਦੀ ਪਸੰਦ ਤੇ