Nimm Thalle

Nimm Thalle

Jordan Sandhu

Альбом: Nimm Thalle
Длительность: 3:00
Год: 2023
Скачать MP3

Текст песни

Desi Crew! Desi Crew!

ਉਹ Look ਤੋਂ ਡੱਕਇਤ ਲੱਗਦੇ
ਤੇ ਸ਼ਹਿਰ ਨਾਲ ਖੇਤ ਲੱਗਦੇ
Look ਤੋਂ ਡੱਕਇਤ ਲੱਗਦੇ
ਤੇ ਸ਼ਹਿਰ ਨਾਲ ਖੇਤ ਲੱਗਦੇ
ਉਹ ਚਲਦੀ ਆ tape ਕੁੜੇ
Farm ਨੀ 60 ਤੇ
ਬੂਟੇ ਖਸ ਖਸ ਦੇ ਨੀ
ਉੱਗੇ ਚਾਰ ਵੱਟ ਤੇ
ਘਰ ਦੀ ਕੱਢੀ ਦੇ ਅੱਗੇ
Fail ਸਾਰੇ ਠੇਕੇ ਆ ਨੀ
ਸ਼ਹਿਦ ਨਾਲੋਂ ਮਿੱਠੇ ਜਟ
ਨਿੱਮ ਥੱਲੇ ਬੈਠੇ ਆ ਨੀ
ਸ਼ਹਿਦ ਨਾਲੋਂ ਮਿੱਠੇ ਜਟ
ਨਿੱਮ ਥੱਲੇ ਬੈਠੇ ਆ ਨੀ
ਉਹ ਸ਼ਹਿਦ ਨਾਲੋਂ ਮਿੱਠੇ ਜਟ
ਨਿੱਮ ਥੱਲੇ ਬੈਠੇ ਆ ਨੀ
ਉਹ ਜੀਨਾ ਦੀਏ ਪੱਟੀਏ
ਨੀ ਲਾਉਂਦੇ ਜਟ ਚਾਦਰੇ
ਤੇਰੇ ਨਾਲੋਂ ਉੱਚੇ ਹੋਗੇ
ਮੱਕੀਆਂ ਤੇ ਬਾਜਰੇ
ਉਹ ਜੀਨਾ ਦੀਏ ਪੱਟੀਏ
ਨੀ ਲਾਉਂਦੇ ਜਟ ਚਾਦਰੇ
ਤੇਰੇ ਨਾਲੋਂ ਉੱਚੇ ਹੋਗੇ
ਮੱਕੀਆਂ ਤੇ ਬਾਜਰੇ
ਤੇਰੇ ਚਿੱਟੇ ਸੂਟ ਜਿਹੀਆਂ
ਚਿੱਟੀਆਂ ਵਸ਼ੇਰੀਆਂ
ਮੇਲਿਆਂ ਚ ਆਏ ਸਾਲ
ਜਟ ਦਿਆਂ ਗੇੜੀਆਂ
ਆਥਣੇ ਕੱਬਡੀਆਂ ਦੇ
ਪੈਂਦੇ ਬਿੱਲੋ ਪੇਚੇ ਆ ਨੀ
ਸ਼ਹਿਦ ਨਾਲੋਂ ਮਿੱਠੇ ਜਟ
ਨਿੱਮ ਥੱਲੇ ਬੈਠੇ ਆ ਨੀ
ਸ਼ਹਿਦ ਨਾਲੋਂ ਮਿੱਠੇ ਜਟ
ਨਿੱਮ ਥੱਲੇ ਬੈਠੇ ਆ ਨੀ
ਉਹ ਸ਼ਹਿਦ ਨਾਲੋਂ ਮਿੱਠੇ ਜਟ
ਨਿੱਮ ਥੱਲੇ ਬੈਠੇ ਆ ਨੀ

ਚੜਕੇ ਜੇ ਆਜੇ ਕੋਈ
ਡੰਡਾ ਫੇਰ ਦੁਕੀਏ
ਹੱਸ ਕੇ ਜੇ ਮਿਲੇ ਬੰਦਾ
ਚਾਅ ਪਾਣੀ ਪੁਛੀਏ
ਚੜਕੇ ਜੇ ਆਜੇ ਕੋਈ
ਡੰਡਾ ਫੇਰ ਦੁਕੀਏ
ਹੱਸ ਕੇ ਜੇ ਮਿਲੇ ਬੰਦਾ
ਚਾਅ ਪਾਣੀ ਪੁਛੀਏ
ਉਹ ਜਿੰਨ੍ਹਾਂ ਜਿੰਨ੍ਹਾਂ ਨਾਲ
ਸਾਡੀ ਚੱਲੇ ਲਾਗ ਡਾਟ ਨੀ
ਸਾਡੇ ਪਿੰਡੋ ਲੰਗਣੋ ਮਨਾਉਂਦੇ
ਘਬਰਾਹਟ ਨੀ
ਕਰਾਉਂਦੀ ਰਫ਼ਲੇ ਪਠਾਣੀ ਰੱਬ
ਵੈਰੀਆਂ ਦੇ ਚੇਤੇ ਆ ਨੀ
ਸ਼ਹਿਦ ਨਾਲੋਂ ਮਿੱਠੇ ਜਟ
ਨਿੱਮ ਥੱਲੇ ਬੈਠੇ ਆ ਨੀ
ਸ਼ਹਿਦ ਨਾਲੋਂ ਮਿੱਠੇ ਜਟ
ਨਿੱਮ ਥੱਲੇ ਬੈਠੇ ਆ ਨੀ
ਉਹ ਸ਼ਹਿਦ ਨਾਲੋਂ ਮਿੱਠੇ ਜਟ
ਨਿੱਮ ਥੱਲੇ ਬੈਠੇ ਆ ਨੀ

ਉਹ Sandhu Sandhu ਗੋਤ ਆ
ਤੇ ਕੰਮ ਕਾਰ ਲੋਟ ਆ
ਜਟ ਕਦੇ ਤੇਰੀ ਸੋਂਹ ਨੀ ਲੱਗੇ
ਨੀਰੀ ਤੋਪ ਆ
ਉਹ Sandhu Sandhu ਗੋਤ ਆ
ਤੇ ਕੰਮ ਕਾਰ ਲੋਟ ਆ
ਜਟ ਕਦੇ ਤੇਰੀ ਸੋਂਹ ਨੀ ਲੱਗੇ
ਨੀਰੀ ਤੋਪ ਆ
ਉਹ ਬੱਲੀਏ ਤੂੰ ਮਾਰਦੀ ਐ
Maavi Mandeep ਤੇ
ਸੁਣਦੀ ਐ ਗਾਣੇ ਬਿੱਲੋ
ਸਾਰੇ ਹੀ repeat ਤੇ
ਮਾਝੇ ਵੱਲ ਸੋਹਰੇ ਤੇਰੇ
Chandigarh ਪੈਕੇ ਆ ਨੀ
ਸ਼ਹਿਦ ਨਾਲੋਂ ਮਿੱਠੇ ਜਟ
ਨਿੱਮ ਥੱਲੇ ਬੈਠੇ ਆ ਨੀ
ਸ਼ਹਿਦ ਨਾਲੋਂ ਮਿੱਠੇ ਜਟ
ਨਿੱਮ ਥੱਲੇ ਬੈਠੇ ਆ ਨੀ
ਉਹ ਸ਼ਹਿਦ ਨਾਲੋਂ ਮਿੱਠੇ ਜਟ
ਨਿੱਮ ਥੱਲੇ ਬੈਠੇ ਆ ਨੀ