Veham
Harf Cheema
2:47ਜੱਟੀ ਅੱਜ ਪੱਟੂਗੀ ਖਰੂਦ ਵੇ ਜੱਟਾ ਤੈਨੂੰ ਰਹਿਣਾ ਪੈਂਣਾ ਏ mute ਵੇ ਜੱਟਾ ਹਾਂ ਜੱਟੀ ਅੱਜ ਪੱਟੂਗੀ ਖਰੂਦ ਵੇ ਜੱਟਾ ਤੈਨੂੰ ਰਹਿਣਾ ਪੈਂਣਾ ਏ mute ਵੇ ਜੱਟਾ On beef ਚੱਲਦਾ ਏ chill ਨਾਰ ਦਾ ਤੈਨੂੰ ਜੋ ਭੁਲੇਖਾ ਕੇ ਜ਼ਮੀਨ ਹੱਲੀ ਏ ਗੋਲੀ ਹੁੰਦਾ ਪੀਕੇ ਲਲਕਾਰਾ ਜੱਟੀ ਦਾ ਗੋਲੀ ਵੀ ਤੂੰ ਦੱਸ ਕਦੇ ਹੌਲੀ ਚੱਲੀ ਏ ਗੋਲੀ ਹੁੰਦਾ ਪੀਕੇ ਲਲਕਾਰਾ ਜੱਟੀ ਦਾ ਤੇ ਗੋਲੀ ਵੀ ਤੂੰ ਦੱਸ ਕਦੇ ਹੌਲੀ ਚੱਲੀ ਏ ਹੋ ਟੌਪ ਦੇ ਆ ਪਿੰਡ ਸਾਡੀ ਗੱਲ ਬਾਤ ਨੀ ਕਾਹਦੇ ਤੋਂ ਪਾਵਣੀ ਆ ਤੂੰ ਸਾਡੇ ਰਾਟ ਨੀ ਹੋ ਟੌਪ ਦੇ ਆ ਪਿੰਡ ਸਾਡੀ ਗੱਲ ਬਾਤ ਨੀ ਕਾਹਦੇ ਤੋਂ ਪਾਵਣੀ ਆ ਤੂੰ ਸਾਡੇ ਰਾਟ ਨੀ ਇੰਜ ਤਾਂ ਸ਼ਰੀਕਾਂ ਵੀ ਨੀ ਖਾਰ ਕੱਢਦਾ ਹੋ ਜਿਵੇਂ ਕੱਢੀ ਜਾਨੀ ਏ ਤੂੰ ਖਾਰ ਜੱਟੀਏ ਹੋ ਜਿਵੇਂ ਕੱਢੀ ਜਾਨੀ ਏ ਤੂੰ ਖਾਰ ਜੱਟੀਏ ਮੰਨ ਜਾ ਨਾ ਰੌਬ ਜਾ ਨਾ ਮਾਰ ਜੱਟੀਏ ਤੇਰੇ ਹੱਥ ਜੋੜੇ ਸਾਰਾ ਪਰਿਵਾਰ ਜੱਟੀਏ ਮੰਨ ਜਾ ਨਾ ਰੌਬ ਜਾ ਨਾ ਮਾਰ ਜੱਟੀਏ ਤੇਰੇ ਹੱਥ ਜੋੜੇ ਸਾਰਾ ਪਰਿਵਾਰ ਜੱਟੀਏ ਹਾਂ ਦੱਸ ਫਿਰ ਮੇਰੇ ਨਾਲ ਪੰਗਾ ਕਿਉਂ ਲਿਆ ਮੇਰੀ ਐਲਕੋਹਲ ਨੂੰ ਤੂੰ ਮੰਦਾ ਕਿਉਂ ਕਿਹਾ ਹੋਰ ਦੱਸ ਤੈਨੂੰ ਹਾਰ ਪਾਏ ਜਾਨ ਨੀ ਚਰਨਾਂ ਤੇ ਫੁੱਲ ਜੇ ਚੜ੍ਹਾਏ ਜਾਨ ਨੀ ਏਹ ਤਾਂ ਦੇਖ ਝਲਣਾ ਹੀ ਪੈਣਾ ਏ ਤੈਨੂੰ ਤੇਰੀ ਝੱਲੀ ਜਿਹੀ ਫੈਮਿਲੀ ਤੇ ਮੈਂ ਵੀ ਝੱਲੀ ਏ ਤੇਰੀ ਝੱਲੀ ਜਿਹੀ ਫੈਮਿਲੀ ਤੇ ਮੈਂ ਵੀ ਝੱਲੀ ਏ ਗੋਲੀ ਹੁੰਦਾ ਪੀਕੇ ਲਲਕਾਰਾ ਜੱਟੀ ਦਾ ਗੋਲੀ ਵੀ ਤੂੰ ਦੱਸ ਕਦੇ ਹੌਲੀ ਚੱਲੀ ਏ ਗੋਲੀ ਹੁੰਦਾ ਪੀਕੇ ਲਲਕਾਰਾ ਜੱਟੀ ਦਾ ਤੇ ਗੋਲੀ ਵੀ ਤੂੰ ਦੱਸ ਕਦੇ ਹੌਲੀ ਚੱਲੀ ਏ ਸਾਰਾ ਪਿੰਡ ਕਰੂਗਾ ਨੀ ਜੁਗਤਾ ਕੁੜੇ ਕਾਹਦੀਆਂ ਸਜ਼ਾਵਾਂ ਨੀ ਮੈਂ ਭੁਗਤਾ ਕੁੜੇ ਤੂੰ ਸਾਡੇ ਸ਼ਾਹੀ ਪੁਣੇ ਵਿੱਚ ਫਿੱਕ ਪਾਉਣੀ ਏ ਕੁੱਕਾਂ ਪੰਜ ਪੰਜ ਹਾਡਾ ਇੱਕ ਲਾਉਣੀ ਏ ਕੋਈ ਨਾ ਸੋਚਦੇ ਆ ਹਾਲ ਪਹਿਲਾਂ ਆਖ ਮੈਨੂੰ ਚੱਲ ਕੇ ਤੂੰ ਸਾਰਿਆਂ ਤੋਂ ਵੱਡੀ ਸਰਕਾਰ ਜੱਟੀਏ ਮੰਨ ਜਾ ਨਾ ਰੌਬ ਜਾ ਨਾ ਮਾਰ ਜੱਟੀਏ ਤੇਰੇ ਹੱਥ ਜੋੜੇ ਸਾਰਾ ਪਰਿਵਾਰ ਜੱਟੀਏ ਹੋ ਗੋਲੀ ਹੁੰਦਾ ਪੀਕੇ ਲਲਕਾਰਾ ਜੱਟੀ ਦਾ ਤੇ ਗੋਲੀ ਵੀ ਤੂੰ ਦੱਸ ਕਦੇ ਹੌਲੀ ਚੱਲੀ ਏ ਮੰਨ ਜਾ ਨਾ ਰੌਬ ਜਾ ਨਾ ਮਾਰ ਜੱਟੀਏ ਤੇਰੇ ਹੱਥ ਜੋੜੇ ਸਾਰਾ ਪਰਿਵਾਰ ਜੱਟੀਏ ਹੋ ਗੋਲੀ ਹੁੰਦਾ ਪੀਕੇ ਲਲਕਾਰਾ ਜੱਟੀ ਦਾ ਤੇ ਗੋਲੀ ਵੀ ਤੂੰ ਦੱਸ ਕਦੇ ਹੌਲੀ ਚੱਲੀ ਏ