Mehfil

Mehfil

Gulab Sidhu

Альбом: Mehfil
Длительность: 3:03
Год: 2025
Скачать MP3

Текст песни

Streetboy

ਹੋ ਦਿਲੋਂ ਸਿੱਧੇ-ਆਣ
ਨਾ ਕੋਈ ਹੇਰ ਫੇਰ ਬੱਲੀਏ
ਨੀ ਮੁਹਰੇ ਅੱਦ ਦਾ ਜੋ
ਕਰਦੇਓ ਢੇਰ ਬੱਲੀਏ

ਜਿਹੜੇ ਬੰਦੇ ਨੂੰ ਡੋਨੇਟ ਹੋਜੇ ਖੂਨ ਜੱਟ ਦਾ
ਨੀ ਹੋਜੇ ਪਹਿਲਾਂ ਨਾਲੋਂ ਦੁਗਣਾ ਦਲੇਰ ਬੱਲੀਏ
ਹੋ ਕਲਿ ਦੁਨੀਆ ਦੇ ਵਿਚ ਦਿਲ ਜੱਟ ਨਾਲ ਦਾ
ਨਾ ਕਿਤੇ ਲੱਬਦਾ ਰਕਾਨੇ

ਜਿਹੜਾ  ਮਿੱਤਰਾਂ ਦੀ ਮਹਫ਼ਿਲ ਚ ਬੈਣ ਲੱਗ ਜੇ
ਓਹ ਨਹੀ ਦਬਦਾ ਰਕਾਨੇ
ਜਿਹੜਾ  ਮਿੱਤਰਾਂ ਦੀ ਮਹਫ਼ਿਲ ਚ ਬੈਣ ਲੱਗ ਜੇ
ਓਹ ਨਹੀ ਦਬਦਾ ਰਕਾਨੇ

ਜਿਹੜਾ  ਮਿੱਤਰਾਂ ਦੀ ਮਹਫ਼ਿਲ ਚ ਬੈਣ ਲੱਗ ਜੇ
ਜਿਹੜਾ  ਮਿੱਤਰਾਂ ਦੀ ਮਹਫ਼ਿਲ ਚ ਬੈਣ ਲੱਗ ਜੇ ਓਹ ਨਹੀ ਦਬਦਾ ਰਕਾਨੇ

ਹੋ ਲਿੰਕ ਜਿਨਾ ਨਾਲ ਬਣਾਏ
ਆ ਮੰਦਿਰ ਉੱਡਦੀ
ਲਿੰਕ ਕੱਟ ਲਿੰਕ ਮੇਰੇ ਨਾਲ ਬਣਾਉਣੇ ਫਿਰਦੇ
ਫਿਰਦੇ ਆ ਕਲਮੇ ਨੁਹਾਥ ਪਾਓ ਨੁਹਾਨੂੰ
ਵਿਚੋ ਵਿਚ ਹੀ ਨਾਲੇ ਘਬਰਾਉਂਦਾ ਫਿਰਦੇ

ਤੋਲਾ ਚੱਟੋ ਪੈਰ ਲਹਿਰ ਚ ਹੋਵੇ
ਮੇੰਗੇ ਮੁੱਲ ਦੀ ਰਕਾਨੇ  ਜੁੱਤੀ ਪੈਰ ਚ ਹੋਵੇ
ਓਹਦੇ ਲੱਬਦਾ ਨਾ ਲੱਬੇਆ ਕੋਈ ਵੇਹਲੀ ਜੱਟੀਏ
ਆਇਆ ਜਦੋਂ ਜੇਹੀ ਵਿਖ ਨੀ ਸ਼ਹਿਰ ਚ ਹੋਵੇ

ਓ ਰਖੇਆ ਨੀ ਖੌਫ  ਕਿਸੇ ਐਰੇ ਹਰੇ ਦੇ
ਨੀ ਡਰ ਰੱਬ ਦਾ ਰਕਾਨੇ

ਜਿਹੜਾ  ਮਿੱਤਰਾਂ ਦੀ ਮਹਫ਼ਿਲ ਚ ਬੈਣ ਲੱਗ ਜੇ
ਓਹ ਨਹੀ ਦਬਦਾ ਰਕਾਨੇ
ਜਿਹੜਾ  ਮਿੱਤਰਾਂ ਦੀ ਮਹਫ਼ਿਲ ਚ ਬੈਣ ਲੱਗ ਜੇ
ਓਹ ਨਹੀ ਦਬਦਾ ਰਕਾਨੇ

ਓ ਦੇਣਦਾਰੀ ਰੱਖੀ ਬੱਸ ਕੱਲੇ ਰੱਬ ਨੂੰ
ਤਾਹਿ ਜ਼ਿੰਦਗੀ ਚ ਛੱਡੀ ਉਨੇ ਘਾਟ ਨਹੀਂ ਕੋਈ
ਬਦਲੀ ਨਾ tone ਦੇਖ ਅੱਗੋਂ ਤਕੜਾ
ਸਾਨੂ ਕਿਸੇ ਤਕੜਾ ਦੀ ਘਬਰਾਹਟ ਨੀ ਕੋਈ
ਓ ਦਿਨ ਰਾਤ ਸਾਡਾ ਰੋਲਿਆ ਚ ਲੱਗਦਾ
ਲੋਹਾ ਦੱਬ ਨਾਲ ਲੱਗਿਆ ਪਿਤਲ ਮੰਗਦਾ
ਓ ਸੱਜੀ ਜੇਬ ਵਿਚ ਰੱਖਾ ਰੋਂਦ ਬੱਲੀਏ
ਖੱਬੀ ਜੇਬ ਵਿਚ ਮਾਲ ਹੁੰਦਾ ਤਨ ਡੰਗਦਾ
ਰਹਿੰਦਾ 45ਆ ਸਿੰਗਾਰ ਬਣ ਕੇ ਪੱਕਾ ਡੱਬ ਦਾ ਰਕਾਨੇ
ਜਿਹੜਾ  ਮਿੱਤਰਾਂ ਦੀ ਮਹਫ਼ਿਲ ਚ ਬੈਣ ਲੱਗ ਜੇ
ਓਹ ਨਹੀ ਦਬਦਾ ਰਕਾਨੇ
ਜਿਹੜਾ  ਮਿੱਤਰਾਂ ਦੀ ਮਹਫ਼ਿਲ ਚ ਬੈਣ ਲੱਗ ਜੇ
ਓਹ ਨਹੀ ਦਬਦਾ ਰਕਾਨੇ

ਜਿਹੜਾ  ਮਿੱਤਰਾਂ ਦੀ ਮਹਫ਼ਿਲ ਚ ਬੈਣ ਲੱਗ ਜੇ
ਜਿਹੜਾ  ਮਿੱਤਰਾਂ ਦੀ ਮਹਫ਼ਿਲ ਚ ਬੈਣ ਲੱਗ ਜੇ ਓਹ ਨਹੀ ਦਬਦਾ ਰਕਾਨੇ
ਓ ਸਾਡੀ ਪੈਰ ਵਿਚ ਜੋਹੜ ਭਰ ਲਿੰਦਾ ਪੈਰ ਨੀ
ਓ ਯਾਰੀਆਂ ਤੋਂ ਦੁਗਣਾ ਆ ਖੱਟ ਲਿੰਦਾ ਵੈਰ ਨੀ
ਲੋਹੜ ਵੱਡ ਬੰਦੇ ਮਿੱਤਰਾਂ ਦੀ ਮੌਤ ਮੰਗਦੇ
ਇੱਕ ਦੋ ਹੀ ਸੱਜਣ ਜੋ ਮੰਗਦੇ ਆ ਖੈਰ ਨੀ

ਓ ਦਿਲ ਖੁੱਲੇ ਖੁੱਲੇ ਚੱਲ ਦੇ ਆ ਖਰਚੀਂ
ਹੁੰਦਾ ਜਿਹਰੇ ਆਲਾ ਨਾਲ ਤਾਨ ਹੀ ਓਹ ਹੁੰਦੇ ਚਰਚੀਂ
ਓ ਸਾਨੂੰ white ਕਾਲਰਾਂ ਨਾਲ ਨਹੀ ਰਾਸ਼ ਅਉਂਦੀ ਆ
ਮਿੱਤਰਾਂ ਨੂੰ ਰਾਸ਼ ਬਸ ਹੁੰਦੇ ਪਰਚੇ

ਓ ਇਕ ਅਧਾ ਕੇਸ ਤਾਨ ਜੱਟਾਂ ਦੇ ਪੁੱਤਰਾਂ ਤੇ
ਹੁੰਦਾ ਫੱਬਦਾ ਰਕਾਨੇ

ਜਿਹੜਾ  ਮਿੱਤਰਾਂ ਦੀ ਮਹਫ਼ਿਲ ਚ ਬੈਣ ਲੱਗ ਜੇ
ਓਹ ਨਹੀ ਦਬਦਾ ਰਕਾਨੇ
ਜਿਹੜਾ  ਮਿੱਤਰਾਂ ਦੀ ਮਹਫ਼ਿਲ ਚ ਬੈਣ ਲੱਗ ਜੇ
ਓਹ ਨਹੀ ਦਬਦਾ ਰਕਾਨੇ

ਜਿਹੜੇ ਜਿਹੜੇ ਮਾਡਾ ਸਾਨੂੰ ਕਹਕੇ ਛੱਡ ਗਏ ਕਿਤਾ ਸਬਦਾ ਰਕਾਨੇ

ਜਿਹੜਾ ਮਿੱਤਰਾਂ ਦੀ ਮਹਫ਼ਿਲ ਚ ਬੈਣ ਲੱਗ ਜੇ
ਓਹ ਨਹੀ ਦਬਦਾ ਰਕਾਨੇ
ਜਿਹੜਾ  ਮਿੱਤਰਾਂ ਦੀ ਮਹਫ਼ਿਲ ਚ ਬੈਣ ਲੱਗ ਜੇ
ਓਹ ਨਹੀ ਦਬਦਾ ਰਕਾਨੇ