Can'T Be Us
Prem Dhillon
2:52Hey its Black Virus ਮਘੇ ਰਹਿੰਦੈ ਆ ਸਲੇਂਸਰ ਨੀ ਕਾਰਾਂ ਦੇ ਕੁੜੇ ਅਧੇ ਪਿੰਡ ਜਿਨੇ ਖਰਚੇ ਆ ਯਾਰਾਂ ਦੇ ਕੁੜੇ ਕਦੇ ਕਿਤੇ ਬੈਠੇ ਕਦੇ ਕਿਤੇ ਖੜਗੇ ਕੁੜੇ ਲੀਡੇ ਲੈਣ ਗੁੱਚੀ ਆਲੀਆ ਦੇ ਵੱਡਗੇ ਕੁੜੇ ਵੱਲ ਕੁੜਤੇ ਚ ਹੈਨੀ ਕਿਲਾ ਧੌਣ ਚ ਕੁੜੇ ਕਿਨੇ ਫੱਬਦੇ ਆਂ ਜੈਕਟ brown ਚ ਕੁੜੇ ਜਿੱਥੇ ਰਾੜੋ ਲਿਖਿਆ ਆ ਟਾਈਮ ਸਾਡਾ ਦੱਸਦੀ ਨੀ ਜਿਸਨੂੰ ਲਾਡੋ ਲਾਡੋ ਕਰਾ ਸਾਡੇ ਨਾਲ ਹੱਸਦੀ ਕੱਲੀ ਪਾਉਣੁ ਨੀ ਰੱਖੀ ਜੁੱਤੀ ਵਾਹਦਾਂਗੇ ਕੁੜੇ ਪੰਗੇ ਵੱਡੇ ਮੁਰੇ ਵੱਡਾ ਭਾਈ ਲਾਦਾਂਗੇ ਕੁੜੇ ਸਾਡੀ ਟੋਹਰ ਜੇ ਕੋਈ ਨਿੰਦੂ ਗਾਟਾ ਲਾਦਾਂਗੇ ਕੁੜੇ ਸਾਡੀ ਟੋਹਰ ਜੇ ਕੋਈ ਨਿੰਦੂ ਗਾਟਾ ਲਾਦਾਂਗੇ ਕੁੜੇ ਟੋਹਰ ਜੇ ਕੋਈ ਨਿੰਦੂ ਗਾਟਾ ਲਾਦਾਂਗੇ ਕੁੜੇ ਸਾਡੀ ਟੋਹਰ ਜੇ ਕੋਈ ਨਿੰਦੂ ਗਾਟਾ ਲਾਦਾਂਗੇ ਕੁੜੇ ਖੁੱਲੇ ਚਲਦੇ ਆਂ ਪਹਿਲਾਂ ਕੱਟੀ ਤੰਗੀ ਵੀ ਬਿੱਲੋ ਅਸੀਂ ਲੰਡੀ ਵੀ ਰੱਖੀ ਆ ਗੱਡੀ ਲੰਬੀ ਵੀ ਬਿੱਲੋ ਅਸੀਂ ਕਰਦੇ ਨੀ ਪਾਉਣੇ ਆ ਬਲੈਕ ਜੱਟੀਏ ਪਾਏ ਪੈਰਾਂ ਵਿੱਚ ਮੋੰਕ ਸਟ੍ਰੈਪ ਜੱਟੀਏ ਸੁੱਕੇ ਰਾਜਸਥਾਨ ਗਏ ਕਿੱਥੇ ਮੁੜ ਦੇ ਕੁੜੇ ਮਾਲ ਅਸਲੀ ਅਸਾਮ tea ਚ ਖੁਰਦੇ ਕੁੜੇ ਜੱਟ ਮਾਲਵੇ ਦੇ ਘੋੜੀ ਜੋਧਪੁਰ ਦੀ ਬਿੱਲੋ ਨੀ ਦੇਖ ਲਿਕਵਿਓਰ ਬਣਾਈ ਜਾਂਦੇ ਗੁੜ ਦੀ ਬਿੱਲੋ ਜਿਸਨੂੰ ਕੌੜੀ ਲੱਗੂ ਉਹਨੂੰ ਕੋਕ ਪਾਦਾਂਗੇ ਕੁੜੇ ਡੇਲੀ ਆਲੇਯਾ ਨੂੰ ਨੀਟ ਵੀ ਲਵਾਦਾਂਗੇ ਕੁੜੇ ਸਾਡੀ ਟੋਹਰ ਜੇ ਕੋਈ ਨਿੰਦੂ ਗਾਟਾ ਲਾਦਾਂਗੇ ਕੁੜੇ ਸਾਡੀ ਟੋਹਰ ਜੇ ਕੋਈ ਨਿੰਦੂ ਗਾਟਾ ਲਾਦਾਂਗੇ ਕੁੜੇ ਟੋਹਰ ਜੇ ਕੋਈ ਨਿੰਦੂ ਗਾਟਾ ਲਾਦਾਂਗੇ ਕੁੜੇ ਸਾਡੀ ਟੋਹਰ ਜੇ ਕੋਈ ਨਿੰਦੂ ਗਾਟਾ ਲਾਦਾਂਗੇ ਕੁੜੇ ਜੱਟ ਫੁਕਰੀ ਤੋਂ ਓਨੀ ਦੂਰੋ ਲੰਘੇ ਜੱਟੀਏ ਨੀ ਜਿਨ੍ਹਾ ਦੂਰ ਆ ਬਠਿੰਡੇ ਕੋਲੋ ਬੰਬੇ ਜੱਟੀਏ ਭਾਵੇ ਚਲਦੇ ਮਿਲਾਵਟਾ ਦਾ ਦੌਰ ਸੁਖ ਨਾ ਤਾਵੀਂ ਸਾਡੇ ਕੋਲ ਹਰ ਚੀਜ਼ pure ਸੁਖ ਨਾ ਰਹੀਆਂ ਚਾਹੁੰਦੀਆਂ ਨੇ ਅੱਖਾਂ ਨਾਲੇ ਛੱਤਾਂ ਨਖ਼ਰੋ ਅੱਜ ਖੜੇ ਖੜੇ ਫੂਕ ਦੀਏ ਲੱਖਾਂ ਨਖ਼ਰੋ ਮੈ ਕਿਹਾ ਗੀਤਾਂ ਦੀ ਬਣਾਊਣੀ ਪੈਂਦੀ ਰੇਲ ਨੀ ਬਿੱਲੋ ਕਪਤਾਨ ਬਣ ਜਾਣਾ ਕੋਈ ਖੇਡ ਨੀ ਬਿੱਲੋ ਏਹਨਾਂ ਸੋਚੀ ਕਦੇ ਪਿੱਠ ਜੀ ਦਿਖਾਜ਼ੇ ਕੁੜੇ ਕਿਹੜੀ ਹਿਕ ਉੱਤੇ ਲਾਉਣਾ ਦੀਵਾ ਲਾਦਾਂਗੇ ਕੁੜੇ ਸਾਡੀ ਟੋਹਰ ਜੇ ਕੋਈ ਨਿੰਦੂ ਗਾਟਾ ਲਾਦਾਂਗੇ ਕੁੜੇ ਸਾਡੀ ਟੋਹਰ ਜੇ ਕੋਈ ਨਿੰਦੂ ਗਾਟਾ ਲਾਦਾਂਗੇ ਕੁੜੇ ਟੋਹਰ ਜੇ ਕੋਈ ਨਿੰਦੂ ਗਾਟਾ ਲਾਦਾਂਗੇ ਕੁੜੇ ਸਾਡੀ ਟੋਹਰ ਜੇ ਕੋਈ ਨਿੰਦੂ ਗਾਟਾ ਲਾਦਾਂਗੇ ਕੁੜੇ ਕੀ ਆ ਅੱਗ ਕੀ ਸਵਾਹ ਮੁੰਡੇ ਸ਼ੱਕ ਜਾਣ ਗੇ ਬਿੱਲੋ ਜਿੰਨੇ ਤੱਤੇ ਮੈਕਸੀਕੋ ਟੈਪ ਜਾਣ ਗੇ ਜੰਮੇ ਬੱਗੇ ਬੱਗੇ ਜੱਟ ਬੱਗੇ ਕਾਵਾਂ ਵੇਲੇ ਦੇ ਕਾਰ ਤੋਰਲਾ ਪੈਜੁਗੀ ਕਰਵਾਈ ਤੇਰੇ ਤੇ ਜਦੋਂ ਚਲਦਾ ਗੱਡੀ ਚ ਸਰਦੋਲ ਨਖ਼ਰੋ ਨੀ ਫੇਰ ਲੱਗਦਾ ਲੱਦਾਖ ਵੀ ਨੀ ਦੂਰ ਨਖ਼ਰੋ ਜਦੋਂ ਲੱਗੀਆਂ ਪੜਾਈਆਂ ਚ ਬ੍ਰੇਕਾਂ ਜੱਟੀਏ ਨੀ ਫੇਰ ਲੈਲੀਆਂ ਲੜਾਈਆਂ ਨੂੰ ਬ੍ਰੇਟਾ ਜੱਟੀਏ ਗੱਲ ਫਨ ਦੀ ਜੇ ਵੱਖੀਆਂ ਤੜਾਂ ਦਿਆਂਗੇ ਕੁੜੇ ਨਹੀਂ ਤਾ gun ਦੀ ਗੋਲੀ ਨਾ ਖੱਦਾ ਠਾਢੰਗੇ ਕੁੜੇ ਸਾਡੀ ਟੋਹਰ ਜੇ ਕੋਈ ਨਿੰਦੂ ਗਾਟਾ ਲਾਦਾਂਗੇ ਕੁੜੇ ਸਾਡੀ ਟੋਹਰ ਜੇ ਕੋਈ ਨਿੰਦੂ ਗਾਟਾ ਲਾਦਾਂਗੇ ਕੁੜੇ ਟੋਹਰ ਜੇ ਕੋਈ ਨਿੰਦੂ ਗਾਟਾ ਲਾਦਾਂਗੇ ਕੁੜੇ ਸਾਡੀ ਟੋਹਰ ਜੇ ਕੋਈ ਨਿੰਦੂ ਗਾਟਾ ਲਾਦਾਂਗੇ ਕੁੜੇ