Yes No
Gulab Sidhu
3:04Diamond ਨੀ ਤੂੰ ਉੱਠ ਕੇ ਰਕਾਨੇ ਪਹਿਲਾਂ ਕਰੇ ਜੌਗਿੰਗਾ ਤੇ ਅਸੀਂ ਉੱਠ ਕੇ ਪਹਿਲਾਂ ਪੈਂਦੇ ਚਾਹ ਨੂ ਤੇਰਾ ਦਿਨ ਸ਼ੁਰੂ ਹੁੰਦਾ balcony ਦੇ view ਤੋਂ ਸਾਡਾ ਸ਼ੁਰੂ ਹੁੰਦਾ ਵੇਖ ਸਾਡੀ ਮਾਂ ਨੂੰ ਸਾਡਾ ਗਿਜੇ ਸਰੀਰ homemade ਦੀ ਖੁਰਾਕ ਤੇ ਤੇ ਤੂੰ ਡਬਿਆਂ ਚ ਭਾਲਦੀ ਪ੍ਰੋਟੀਨ ਗੋਰੀਏ ਦੱਸ ਕਿੱਥੋਂ ਤੇਰਾ ਮੇਰਾ ਦਿਲ ਮਿਲਜੂ ਨੀ ਮੇਰਾ ਤੇਰੇ ਨਾਲ ਮਿਲੇ ਨਾ routine ਗੋਰੀਏ ਦੱਸ ਕਿੱਥੋਂ ਤੇਰਾ ਮੇਰਾ ਦਿਲ ਮਿਲਜੂ ਨੀ ਮੇਰਾ ਤੇਰੇ ਨਾਲ ਮਿਲੇ ਨਾ routine ਗੋਰੀਏ ਨੀ ਤੂੰ ਕੈਫਿਆਂ ਦੀ ਕੌਫੀ ਨੇ ਪੱਟ ਤੀ ਰਕਾਨੇ ਡੇਲੀ ਕੌਫੀ ਦੀ ਸਨੈਪ ਤੇਰੀ ਆਈ ਹੁੰਦੀ ਆ ਸਾਡੀ ਤੜਕੇ ਸਟੋਰੀ ਹੁੰਦੀ ਖੇਤ ਚ ਰਕਾਨੇ ਗੱਡੀ ਸ਼ਾਮ ਨੂ ਪਹਾੜਾਂ ਵੱਲ ਪਾਈ ਹੁੰਦੀ ਆ ਅੜੇ ਥੋੜੇ ਯਾਰ ਸਾਰੇ ready ਰਹਿੰਦੇ ਆ ਘੰਟੀ ਮਾਰ ਕੇ ਮੰਜੇ ਤੋਂ ਉਠਾ ਲਈਦੇ ਬਾਲੀ ਹੋਵੇ ਜਿਦੇ ਟੋਹਰ ਸੋਹਰ ਕੱਢਣੀ ਨੀ ਓਦੇ ਕੁੜਤੇ ਪਜਾਮੇ ਪਾ ਲਈਦੇ ਨੀ ਮੈਂ ਜਿਮ ਵਿਚ ਡੋਲੇਆਂ ਨੂੰ ਪੰਪ ਕਰੀ ਜਾਵਾ ਤੇ ਤੂੰ ਫਿਗਰ ਨੂੰ ਕਰਦੀ ਏ ਲੀਨ ਗੋਰੀਏ ਦੱਸ ਕਿੱਥੋਂ ਤੇਰਾ ਮੇਰਾ ਦਿਲ ਮਿਲਜੂ ਨੀ ਮੇਰਾ ਤੇਰੇ ਨਾਲ ਮਿਲੇ ਨਾ routine ਗੋਰੀਏ ਦੱਸ ਕਿੱਥੋਂ ਤੇਰਾ ਮੇਰਾ ਦਿਲ ਮਿਲਜੂ ਨੀ ਮੇਰਾ ਤੇਰੇ ਨਾਲ ਮਿਲੇ ਨਾ routine ਗੋਰੀਏ A To Z ਚੱਲਦਾ ਰੂਟੀਨ ਗੋਰੀਏ ਨੀ ਮੈਂ ਕਿਹਾ ਤੇਰਾ ਮੇਰਾ ਬਣਨਾ ਨੀ ਸੀਨ ਗੋਰੀਏ A To Z ਚੱਲਦਾ ਰੂਟੀਨ ਗੋਰੀਏ ਨੀ ਮੈਂ ਕਿਹਾ ਤੇਰਾ ਮੇਰਾ ਬਣਨਾ ਨੀ ਸੀਨ ਗੋਰੀਏ ਅਸੀਂ ਮੋਢਿਆਂ ਤੇ ਫਿਰਦੇ ਆ ਚੱਕੀ ਦੁਨੀਆ ਤੇ ਤੇਰੇ ਮੋਢੇ ਉੱਤੇ ਪਰਸ ਡਿਓਰ ਨਖਰੋ ਥੋੜੇ ਦੁੱਧ ਵੀ ਆ ਮਿਲਦਾ ਮਿਲਾਵਟਾਂ ਆਲਾ ਤੇ ਅਸੀਂ ਮਾਲ ਵੀ ਆ ਖਾਈ ਦਾ pure ਨਖਰੋ ਨਾਂ ਵੇਖ ਬੌਂਬੇ ਤੱਕ ਬੋਲਦਾ ਰਕਾਨੇ ਪਾਵੇਂ ਬੈਠੇ ਆ ਪੰਜਾਬ ਚ਼ ਜਰੂਰ ਨੀ ਓ Kavy Riyyaaz ਤੇਰੀ ਪਹੁੰਚ ਤੋਂ ਆ ਦੂਰ ਭਾਵੇਂ ਦਰਪਣਾ ਤੇਰੇ ਸਹਿਰੋ ਦੂਰ ਨੀ ਨੀ ਮੈਂ ਆਪ ਹੀ ਨਾ ਹਾਲੇ ਤੱਕ ਟੌਪ ਗੀਅਰ ਪਾਇਆ ਤੇਰੇ ਵੱਲੋਂ ਤਾਂ ਸੀ ਬੱਤੀ ਨੀ green ਗੋਰੀਏ ਦੱਸ ਕਿੱਥੋਂ ਤੇਰਾ ਮੇਰਾ ਦਿਲ ਮਿਲਜੂ ਨੀ ਮੇਰਾ ਤੇਰੇ ਨਾਲ ਮਿਲੇ ਨਾ routine ਗੋਰੀਏ ਦੱਸ ਕਿੱਥੋਂ ਤੇਰਾ ਮੇਰਾ ਦਿਲ ਮਿਲਜੂ ਨੀ ਮੇਰਾ ਤੇਰੇ ਨਾਲ ਮਿਲੇ ਨਾ routine ਗੋਰੀਏ