Sheesha (Feat. Mahi Sharma)

Sheesha (Feat. Mahi Sharma)

Gulab Sidhu

Альбом: Punjab Flow
Длительность: 3:54
Год: 2024
Скачать MP3

Текст песни

Diamond

ਵੇ ਰਹਿਣਾ ਕਿਰੀਆ ਯਾਰਾ ਨਾ ਜਿਓਂ ਜੋਗੇਯਾ
ਸਾਨੂ ਮਿਲੇਯਾ ਨੂ ਪੂਰਾ week ਹੋ ਗਿਆ
ਰਹਿਣਾ ਕਿਰੀਆ ਯਾਰਾ ਨਾ ਜਿਓਂ ਜੋਗੇਯਾ
ਸਾਨੂ ਮਿਲੇਯਾ ਨੂ ਪੂਰਾ week ਹੋ ਗਿਆ
ਤੂੰ ਚੰਦ ਬਣਕੇ ਮਿਲਯਾ ਐ
ਮੈਨੂੰ ਤਾਰੇ ਫੜ ਦੀ ਨੂ
ਜੱਟਾਂ ਜੀਉਂਦੀ ਰਹਿਣ ਦੇਵੀ
ਤੇਰੇ ਤੇ ਮਰਦੀ ਨੂ
ਮੈਂ ਰਾਵਾਂ ਚ ਬਫਾਵਾਂ ਡੋਲੀਆਂ
ਬਫਾਵਾਂ ਡੋਲੀਆਂ
ਵੇ ਜਿਥੋਂ ਲੰਘਣਾ ਹੁੰਦਾ ਸੀ ਤੇਰੀ ਕਾਰ ਨੇ
ਸੀ ਗੇੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ
ਸ਼ੀਸ਼ਾ ਸੀ ਮੁਟਿਆਰ ਨੇ
ਸੀ ਗੇੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ
ਸ਼ੀਸ਼ਾ ਸੀ ਮੁਟਿਆਰ ਨੇ
ਵੇ ਸੱਤ ਵਾਰੀ ਤੱਕਿਆ ਸੀ ਸ਼ੀਸ਼ਾ ਮੁਟਿਆਰ ਨੇ

ਰਹਿੰਦਾ ਚਮਕਾਉਣਾ ਨਿੱਤ ਅਸਲੇ ਨੂੰ ਸੋਹਣਿਆ
ਵੇ ਕਿਥੇ ਲੈਕੇ ਜਾਵੇ ਜੱਟੀ ਮਸਲੇ ਨੂੰ ਸੋਹਣਿਆ
Time ਤੇਰਾ ਚਾਹੀਦਾ ਨਿਸ਼ਾਨੀਆਂ ਨੂੰ ਰਹਿਣ ਦੇ
ਮੈਂ ਵੀ ਨਹੀਂ ਗਲੇ ਚ ਪਾਉਣੀ ਤੇਰੀ ਦਿੱਤੀ ਚੈਨ ਵੇ
Ignore ਨਾ ਕਰਿਆ ਕਰ ਮੈਨੂੰ ਮਿੰਤਾ ਕਰਦੀ ਨੂ
ਮੈਨੂੰ ਜੀਉਂਦੀ ਰਹਿਣ ਦੇਈ ਤੇਰੇ ਤੇ ਮਰਦੀ ਨੂ
ਮੈਂ 21ਆਂ ਦੀ ਹੋ ਗਈ ਚੋਬਰਾਂ, ਹੋ ਗਈ ਚੋਬਰਾਂ
ਵੇ ਸਾਲ ਰਹਿੰਦੇ ਜਿਹੜੇ ਤੇਰੇ ਨਾਲ ਗੁਜ਼ਾਰਨੇ
ਸੀ ਗੇੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ
ਸ਼ੀਸ਼ਾ ਸੀ ਮੁਟਿਆਰ ਨੇ
ਸੀ ਗੇੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ
ਸ਼ੀਸ਼ਾ ਸੀ ਮੁਟਿਆਰ ਨੇ
ਵੇ ਸੱਤ ਵਾਰੀ ਤੱਕਿਆ ਸੀ ਸ਼ੀਸ਼ਾ ਮੁਟਿਆਰ ਨੇ

ਓਹ ਤੇਰੇ ਆਉਣ ਜਾਣ ਦਿਆਂ ਲੈਂਦੀ ਨਿੱਤ ਬਿੜਕਾਂ ਵੇ
ਤੇਰਿਆਂ ਖ਼ਿਆਲਾਂ ਵਿੱਚ ਡੁਬੀ ਖਾਵਾਂ ਝਿੜਕਾਂ
ਲਗਦਾ ਮੈਂ ਮੱਤ ਦੀ ਨਿਆਣੀ ਕਾਲੀ ਕਰਗੀ ਵੇ
ਕਦੇ ਲੱਗੇ ਜਿੱਤ ਗਈ ਮੈਂ ਕਦੇ ਲੱਗੇ ਹਾਰ ਗਈ
ਬੇਗਾਨੀ ਨਾ ਕਰ ਦੇਈ ਮੈਨੂੰ ਹੱਕ ਨਾਲ ਲੜਦੀ ਨੂ
ਜੱਟਾ ਜੀਉਂਦੀ ਰਹਿਣ ਦੇਈ ਤੇਰੇ ਤੇ ਮਰਦੀ ਨੂ
ਵੇ topper ਹੁੰਦੀ ਸੀ batch ਦੀ, ਹੁੰਦੀ ਸੀ batch ਦੀ
ਮੈਂ ਚੱਲੀ ਚੱਲੇਆ ਬਨਾਤੀ ਤੇਰੇ ਪਿਆਰ ਨੇ
ਸੀ ਗੇੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ
ਸ਼ੀਸ਼ਾ ਸੀ ਮੁਟਿਆਰ ਨੇ
ਸੀ ਗੇੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ
ਸ਼ੀਸ਼ਾ ਸੀ ਮੁਟਿਆਰ ਨੇ
ਵੇ ਸੱਤ ਵਾਰੀ ਤੱਕਿਆ ਸੀ ਸ਼ੀਸ਼ਾ ਮੁਟਿਆਰ ਨੇ

ਰੌਲੇ ਰੱਪੇ ਲੋਕਾਂ ਦੇ ਨਬੇੜ ਦਾ ਐ ਨਿੱਤ ਵੇ
ਮੇਰਾ ਵੀ ਨਬੇਦ ਰੌਲਾ ਪਿਆਰ ਵਾਲਾ ਇਕ ਵੇ
Majestic ਰੌਬ ਨਾਲ ਸੋਲ ਕੁੜੀ ਪੱਟ ਤੀ
ਵੇ ਫਤਿਹ ਫਤਿਹ ਫਤਿਹ ਫਤਿਹ ਫਿਰਦੀ ਆਂ ਰੱਟਦੀ
ਤੇਰੇ ਹੱਥ ਸਭ ਕੁਝ ਐ ਸੁਣ ਛੰਨਾ ਵਾਲਿਆ ਵੇ
ਗਲਤੀ ਐ ਤਾ ਦੱਸ ਦੇ ਮੈਂ ਤੈਨੂੰ ਚਾਹ ਲਿਆ ਵੇ
ਥੋਡ਼ਾ ਜਿਹਾ ਤੇਰਾ time ਮੰਗਦੀ, time ਮੰਗਦੀ
ਭਾਵੇਂ ਮੇਰੇ ਤੋਂ ਪਿਆਰ ਤੈਨੂੰ ਯਾਰ ਨੇ
ਸੀ ਗੇੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ
ਸ਼ੀਸ਼ਾ ਸੀ ਮੁਟਿਆਰ ਨੇ
ਸੀ ਗੇੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ
ਸ਼ੀਸ਼ਾ ਸੀ ਮੁਟਿਆਰ ਨੇ