If I Die

If I Die

Guri Lahoria

Альбом: If I Die
Длительность: 3:07
Год: 2022
Скачать MP3

Текст песни

Hey fuck you man!
Who put this thing together?
Me! That's who
Who do I trust? Me!
Devilo

ਇੱਥੇ ਛੋਟੀਆਂ ਗੱਡੀਆਂ ਵਾਲੇ
ਵਾਰਦਾਤ ਵੱਡੀ ਕਰ ਜਾਂਦੇ
ਓ ਗੱਜਦੇ ਨੇ ਜੋ ਘੱਟ
ਉਮੀਦ ਤੋਹ ਜਾਂਦਾ ਵਾਰ ਜਾਂਦੇ
ਨਾਲੇ ਕਹਿੰਦੇ ਪੈਸਾ ਨਾਲ ਨੀਂ ਜਾਣਾ
ਕਹਿੰਦੇ ਪੈਸਾ ਨਾਲ ਨੀਂ ਜਾਣਾ
ਪਰ ਮੈਂ ਜਾਉਂਗਾ ਖੂਬ ਕਮਾ ਕੇ ਨੀਂ ਇਕ ਦਿਨ ਸੱਬ ਨੇ ਜਾਣਾ
ਜੱਟ ਜਾਊਗਾ ਹਿੰਡ ਪੁਗਾ ਕੇ ਨੀਂ ਇਕ ਦਿਨ ਸੱਬ ਨੇ ਜਾਣਾ
ਮੁੰਡਾ ਜਾਊਂਗਾ ਨਾ ਚਮਕਾ ਕੇ ਨੀਂ ਇਕ ਦਿਨ ਸਬ ਨੇ ਜਾਣਾ
ਜੱਟ ਜਾਊਗਾ ਅੱਤ ਕਰਾ ਕੇ ਨੀਂ ਇਕ ਦਿਨ ਸੱਬ ਨੇ ਜਾਣਾ

ਓ ਵੈਰੀ ਮੇਰੇ ਬਹਿ ਕੇ ਉਂਗਲਾਂ ਤੇ ਗਿੰਨੀ ਲਈ
ਕੱਲਾ ਕੱਲਾ ਕਾਹਲਾ ਮੇਰਾ ਲਹੂ ਪੀਣ ਨੂ
ਜਿਓੰਦੇ ਜੀ ਤਾ ਸਬ ਲੱਗੀ ਮੈਨੂੰ ਮੇਰੀ ਮਾਂ
ਪਿੱਛੋਂ ਮੌਤ ਬੈਠਾ ਰੱਬ ਮੇਰੇ ਫੱਟ ਸੀਨ ਨੂ
ਜਿਹਨੇ ਜਿਹਨੇ ਖ਼ਾਰ ਖਾਦੀ ਜਾਉਣ
ਸੱਬ ਦੀ ਚੀਕ ਕਡਾ ਕੇ
ਨੀਂ ਇਕ ਦਿਨ ਸੱਬ ਨੇ ਜਾਣਾ
ਜੱਟ ਜਾਊਗਾ ਨਾਮ ਚਮਕਾ ਕੀ ਨੀਂ ਇਕ ਦਿਨ ਸਬ ਨੇ ਜਾਣਾ
ਮੁੰਡਾ ਜਾਊਂਗਾ ਅੱਤ ਕਰਵਾ ਕੇ ਨੀਂ ਇਕ ਦਿਨ ਸਬ ਨੇ ਜਾਣਾ
ਏਨਾ business man ਣਾ ਦੀ ਮੈਂ ਪੋਹਨਚੋ ਬਾਹਰ ਆਂ
ਮੈਂ ਬਿਨਾਂ manager ਆਲਾ ਕਲਾਕਾਰ ਆਂ
ਬੜੇ ਤੁੱਰੇ ਫੜਦੇ ਆ ਵਾਲ ਘੁੰਗਰਾਲੇ ਕੱਰ
Fake ਜਾਏ ਸਟਾਰਾਂ ਦੀ ਮੈਂ
ਸ਼ੇਰਾਂ ਨਾਲ ਗਿਦੜਾਂ ਦਾ ਕੀ ਮਾਸਲਾ
ਪਿੱਤਲ steel ਨਾਲੋਂ ਭਾਰੀ ਹੁੰਦੀ ਆ
ਓਏ ਕਲਯੁਗ ਦੋਰ ਰਹੀਨ ਬਚ ਕੇ ਜਵਾਨਾਂ
ਇੱਥੇ ਘੋੜੇ ਦੀ ਗ੍ਰਾਸ ਨਾਲ ਯਾਰੀ ਹੁੰਦੀ ਆ
ਜਿੰਨਾ ਮੇਰੇ ਹਿੱਸੇ ਦਾ ਜੀਉਣ ਉਤੋਂ ਵੀ ਵੱਧ ਖਾ ਕੇ ਨੀਂ
ਇਕ ਦਿਨ ਸੱਬ ਨੇ ਜਾਣਾ
ਮੁੰਡਾ ਜਾਊਂਗਾ ਹਿੰਡ ਪੁਗਾ ਕੇ ਨੀਂ ਇਕ ਦਿਨ ਸਬ ਨੇ ਜਾਣਾ
ਜੱਟ ਜਾਏਗਾ ਨਾਮ ਚਮਕਾ ਕੀ ਨੀਂ ਇਕ ਦਿਨ ਸਬ ਨੇ ਜਾਣਾ
ਓ ਬਟਾਲਵੀ ਨੂ ਪੜ੍ਹਿਆਂ ਨਾ ਫ਼ੋੱਲੋ ਕਿੱਤਾ ਮੈਂ
ਡੁਗੀ ਗੀਤਕਾਰੀ ਯਾਰਾ ਮੇਰੇ ਵੱਸ ਨੀ
ਜ਼ਿੰਦਗੀ ਨੂ ਪੜਦਾ ਮੈਂ ਜ਼ਿੰਦਗੀ ਨੂ ਲਿਖਦਾ ਮੈਂ
ਸੱਚ ਸੁਣ ਲੋਕਾਂ ਦੇਹ ਹਾਣ ਪੈਂਦੇ ਗ਼ਸ਼ ਨੀਂ
ਓ ਬਟਾਲਵੀ ਨੂ ਪੜ੍ਹਿਆਂ ਨਾ follow ਕਿੱਤਾ ਮੈਂ
ਡੁਗੀ ਗੀਤਕਾਰੀ ਯਾਰਾ ਮੇਰੇ ਵੱਸ ਨੀ
ਹੋ ਜ਼ਿੰਦਗੀ ਨੂ ਪੜਦਾ ਮੈਂ ਜ਼ਿੰਦਗੀ ਨੂ ਲਿਖਦਾ ਮੈਂ
ਸੱਚ ਸੁਣ ਲੋਕਾਂ ਦੇਹ ਹਾਣ ਪੈਂਦੇ ਗ਼ਸ਼ ਨੀਂ
ਯਾਰ ਕਹਿਣਗੇ ਮਿੱਲ ਜਾ ਸਾਨੂੰ
ਸ਼ਾਇਰ ਮੁਕੇਰੀਆਂ ਆ ਕੇ
ਨੀਂ ਇਕ ਦਿਨ ਸੱਬ ਨੇ ਜਾਣਾ
ਮੁੰਡਾ ਜਾਊਂਗਾ  ਹਿੰਡ ਪੁਗਾ ਕੇ ਨੀਂ ਇਕ ਦਿਨ ਸੱਬ ਨੇ ਜਾਣਾ
ਜੱਟ ਜਾਏਗਾ ਅੱਤ ਕਰਾ ਕੀ ਨੀਂ ਇਕ ਦਿਨ ਸਬ ਨੇ ਜਾਣਾ, ਆ ਆ ਹੋ ਹੋ