Lifestyle
Gurtaj
2:54Desi Trap Music ਪਹਿਲਾ ਧੰਨਵਾਦ ਰੱਬ ਦਾ ਹੈ ਦਿਨ ਰਾਤ ਜੀ ਕੇ ਜਿਨ੍ਹਾ ਕੁਝ ਦਿੱਤਾ ਉਹਨੀ ਕਿੱਥੇ ਸੀ ਔਕਾਤ ਦੂਜਾ ਧੰਨਵਾਦ ਮਾਪੇ ਦਾ ਹਰ ਚੀਜ ਲਈ ਜਿਨ੍ਹਾ ਕੁਝ ਕੀਤਾ ਏਹਨਾ ਏਹ ਨਚਿਜ਼ ਲਈ ਤੀਜਾ ਧੰਨਵਾਦ ਮੇਰੇ ਯਾਰਾ ਦਾ ਜੋ ਸਾਥ ਦਿੱਤਾ ਸਾਥ ਦਿੱਤਾ ਦੇਖੇ ਬਿਨਾ ਦਿਨ ਰਾਤ ਦਿੱਤਾ ਚੌਥਾ ਧੰਨਵਾਦ ਲੱਗਦੇ ਜੋ ਮੇਰੇ ਨਾਲ ਏਹ ਉਹਨਾ ਨੂੰ ਦਿਖਾਉਂਣ ਨੂੰ ਹੀ ਕਰਦੇ ਕਮਾਲ ਏਹਨੇ ਬੜਾ ਕੁਝ ਮਿਲ ਗਿਆ ਹੰਬਲ ਹੀ ਰਹੀ ਦੇ ਵੱਡੇ ਦੇਖੋ ਸੁਪਨੇ ਬਸ ਏਹੀ ਹੁਣ ਕਹੀ ਦੇ ਰੱਬ ਦੇ ਖਾਸ ਬੱਚੇ ਰੱਜ ਕੇ ਬਲੈੱਸਐਡ ਆ ਬਥੇਰਾ ਕੁੱਜ ਆ ਹੁਣ ਕਿਥੇ stressed ਆ ਬਥੇਰਾ ਕੁੱਜ ਆ ਹੁਣ ਕਿਥੇ stressed ਆ ਗੱਲਬਤ ਪਤਾ ਲੱਗੂ ਪੈਰ ਜਿੱਥੇ ਤੁਰਾਂ ਗੇ ਨੀ ਚਾਰ ਬੱਚਿਆਂ ਨੂੰ ਮੋਟੀਵੇਟ ਹੀ ਕਰਾਂਗੇ ਬਠੇਹਰਾ ਕੁਝ ਕਰਨਾ ਏ ਥਾਰੇ ਨਹੀਂ ਦੁੱਲੇ ਨਹੀਂ ਕੀ ਕੀ ਕਹਿੰਦੇ ਸੀ ਗੇ ਕੋਈ ਗੱਲ ਭੁੱਲੇ ਨਹੀਂ Wrong ਜੇਡੇ ਹੋਏ ਦੇਖੇ ਕਿਵੇ ਫਿਰ ਰਾਈਟ ਹੋਏ ਕੱਢੇ ਹੋਏ ਕਲਾਸਾਂ ਚੋ ਸਕੂਲ ਇਨਵਾਈਟ ਹੋਏ ਪੈਰ ਧਰਤੀ ਤੇ ਸੋਚਾਂ ਅੰਬਰਾਂ ਤੋਂ ਉੱਪਰ ਰਹਿਣਾ ਇਹਦੇ ਜਿਹਾ ਬਣਾ ਕੇਹਣ ਮਾਪਿਆਂ ਨੂੰ ਮਾਵਾਂ ਕੇਹਣ ਵੱਡੀ ਗੱਡੀ ਵਿਚ ਬੈਠਾ ਭੁੱਲਿਆ ਨਹੀਂ ਉਹਦੇ ਬਾਰੇ ਭਲਿਆ ਟਾਈਮ ਆਂ ਚ ਜੋ ਸਵਿਫਟ ਨੇ ਕੰਮ ਸਾਰੇ ਸਾਰੇ ਨਾਲ ਖਾਂਵਦਾ ਸੀ ਜੋ ਫੁੱਲਕੇ ਨਾਲ ਦਾਲ ਕਈ ਵਾਰੀ ਛੇਤੇ ਹੀ ਆ ਜਾਦਾ ਮੈਨੂੰ ਭਲ ਢਾਬਾ ਹੁਣ ਗੱਲ ਹੋਰ ਤੁਸੀਂ ਦੇਖੇ ਬਰਬੇਰੀ ਪਾਉਂਦੇ ਪੈਸੇ ਕੱਠੇ ਕਰ ਕੇ ਸ਼ਰਟ ਟਾਮੀ ਦੀ ਲੈਂਦੇ ਕੰਮ ਚਾਰੇ ਪਾਸੇ ਹੋਣ ਬਾਹਰ ਆਉਣਾ ਜਾਣਾ ਇਹਨੇ ਗੇਡੇ ਲਾਏ ਜੋ ਦੁਬਈ ਲੁਧਿਆਣਾ ਹੁੰਦਾ ਡਰ ਕੇ ਹੀ ਰਹੂੰ ਇਥੇ ਗੇਮ ਰੀਅਰੇਂਜ ਹੋਜੇ ਹੁੰਦਾ ਇਥੇ ਕੁਝ ਵੀ ਨਹੀਂ ਕਦੇ ਟਾਈਮ ਚੇਂਜ ਹੋਜੇ ਪਾਜੀ ਪੀਜੇ ਨੇ ਸੀ ਕਹਿੰਦੇ ਮੈਨੂੰ ਜਿਨਾ ਨਾਲ ਮੈਂ ਗੌਡ father ਵੀ ਦੇਖੇ ਹੁਣ ਕੰਮ ਭਲਦੇ ਮੈਨੂੰ ਮੈਂ ਗੌਡ father ਵੀ ਦੇਖੇ ਹੁਣ ਕੰਮ ਭਲਦੇ ਮੈਨੂੰ ਮੇਹਨਤ ਤੇ ਐਸ਼ ਦੋਵੇ ਚੀਜ਼ਾਂ ਬਾਈ ਹਾਰਟ ਕਰਾਂ ਤੂੰ ਹੀ ਦਿੱਤੀ ਗੱਡੀ ਰੱਬਾ ਬੋਲ ਕੇ ਸਟਾਰਟ ਕਰਾਂ ਹਰ ਸਾਲ ਸੈੱਟ ਕੋਈ ਵੱਡੀ ਜਹੀ ਡੀਲ ਤੀਜੇ ਗੱਡੀ ਦੇ ਤੋਂ ਕੱਪੜੇ ਉਤਰਨ ਦੀ ਰੀਲ ਪਾਈਏ ਗੱਡੀ ਦੇ ਤੋਂ ਕੱਪੜੇ ਉਤਰਨ ਦੀ ਰੀਲ ਪਾਈਏ ਦੋਸਤ ਹੀ ਮੇਹਨਤ ਲਈ ਕਰਦੇ ਨੇ push ਹੁੰਦੇ ਵੇਖ ਕ ਤਰੱਕੀ ਇਕ ਦੂੱਜੇ ਲਈ ਖੁਸ਼ ਹੁੰਦੇ ਕਿ ਦੱਸਾਂ ਕਿੰਨਾ lucky ਆ ਜੋ ਇਸੇ ਯਾਰ ਮਿਲੇ ਇਹੀ group ਮੈਨੂੰ ਰੱਬ ਹਰ ਵਾਰ ਮਿਲੇ ਵੱਖਰਾ ਹ ਚੇਹਰੇ ਤੇ glow ਜੇਹਾ ਭਰਦਾ ਈਦੀ sucess ਲਈ ਹੋਰ ਸੋਹਣਾ ਕਰਤਾ ਕੁੜੀ ਕਹਿੰਦੀ ਦਿਲ ਲੁੱਟੇ ਚੇਨ ਵੀ ਤੂੰ ਖੋਈ ਜਾਵੇ ਕਹਿੰਦੀ ਕਿ ਖਾਂਦਾ ਜੋ ਤੂੰ ਇੰਨਾ ਸੋਹਣਾ ਹੋਈ ਜਾਵੇ ਕਰਦੇ ਆ time ਅੱਸੀ sometime ਕਹਿ ਜਾਂਦੇ ਸੋਹਣੇ ਕਈ massage ਚ ਨੰਬਰ ਹੀ ਲਈ ਜਾਂਦੇ ਕਰਾ reply ਨਾਲੇ ਸੋਖੇ ਕੀਤੇ ਤੱਲੇ ਜਾਂਦੇ ਸੋਹਣੇ ਹਾਲੇ ਸਾਡੇ ਕੋਲੋਂ ਵੈਸੇ ਨੀ ਸੰਭਾਲੇ ਜਾਂਦੇ ਸੋਹਣੇ ਹਾਲੇ ਸਾਡੇ ਕੋਲੋਂ ਵੈਸੇ ਨੀ ਸੰਭਾਲੇ ਜਾਂਦੇ ਜਿਥੇ ਪੜ ਆਏ ਉਸ ਕੋਲਜ ਦਾ ਧੰਨਵਾਦ Hostel ਰਹਿ ਕ ਮਿਲੀ knowledge ਦਾ ਧੰਨਵਾਦ ਜਿਥੇ ਖਾਂਦੀ ਰੋਟੀ canteen ਨੂੰ ਆ love you ਸੱਚੀ ਉਸ ਜ਼ਿੰਦਗੀ ਹਸੀਨ ਨੂੰ ਆ love you ਸੱਚੀ ਉਸ ਜ਼ਿੰਦਗੀ ਹਸੀਨ ਨੂੰ ਆ love you ਦੋਸਤਾਂ ਹੁਣ ਜਾ ਕੇ ਉਹ ਸੁਪਨੇ ਸਾਜੋਂਦੇ ਰਹੇ ਯਾਦ ਨੇ ਜੋ ਟੇਬਲਾਂ ਤੇ ਮੈਗੀਆਂ ਬੰਨਦੇ ਰਹੇ ਆ ਸਾਰੀਆਂ ਨੇ ਹੁਣ ਕੰਮ ਕਾਰ ਸੈੱਟ ਕਰਲੇਨੇ ਖਾਲੀ ਜੇਬਾ ਵਾਲਿਆਂ ਨੇ ਖਾਤੇ ਹੁਣ ਬਾਹਰਲੇ ਨੇ ਲੱਬਦੇ ਸੀ sale ਹੁਣ ਸੋਚ ਕ ਆ ਹੱਸਦੇ ਹੁਣ ਪੁੱਛੀ ਦਾ ਏ investment ਦਸਦੇ ਨਵੀ ਚੀਜ ਸਿੱਖੀ ਹੁਣ positive ਹ ਬੋਲਾਂਗੇ ਤੂੰ ਛੱਡ outlet ਹੁਣ hotel ਹੀ ਖੋਲ੍ਹਾਂਗੇ ਆਖਿਰ ਵਿਚ ਉਸ ਪਿਆਰ ਦਾ ਵੀ ਧੰਨਵਾਦ Sorry ਪਰ ਤੇਰੀ ਹੁਣ ਜਮਾ ਵੀ ਨੀ ਅਉਂਦੀ ਯਾਦ ਕੀਤੀ ਪ੍ਰਵਾਹ ਹੁਣ ਯਾਦ ਹੈ ਕੀਵੀ ਚੀਖਦੀ ਸੀ ਬੈਠੀ ਰਹਿ ਹੁਣ ਮਿੱਤਰਾ ਦਾ massage ਉਡੀਕਦੀ ਬੈਠੀ ਰਹਿ ਹੁਣ ਮਿੱਤਰਾ ਦਾ massage ਉਡੀਕਦੀ Desi Trap Music