Dhanwaad
Gurtaj
3:37ਓ ਬੀਬੀਆਂ ਦੇ ਮੱਥਿਆਂ 'ਤੇ ਪਾਠ ਦਾ ਤੂੰ ਨੂਰ ਦੇਖੀ ਚਿਹਰੇ ਦੇਖੀ ਬਾਬੇਆ ਦੇ ਅਣਖ ਗ਼ਰੂਰ ਦੇਖੀ ਛੋਟੇ ਛੋਟੇ ਬੱਚਿਆਂ ਦੇ ਪੱਟ ਕੇ 'ਤੇ ਚੁੰਨੀਆਂ ਦੇਖੀ ਤੂੰ ਜਵਾਨੀਆਂ ਐ ਅਖਾੜਿਆਂ 'ਚ ਗੁਣੀਆਂ ਪਿਆਰ ਨਾਲ ਬੈਠੀ ਤੈਨੂੰ ਸਿਰ ਤੇ ਬਿਠਾਵਾਂਗੇ ਆਈ ਕਦੇ ਤੈਨੂੰ ਵੀ ਪੰਜਾਬ ਦਿਖਾਵਾਂਗੇ ਆਈ ਕਦੇ ਤੈਨੂੰ ਵੀ ਪੰਜਾਬ ਦਿਖਾਵਾਂਗੇ ਆਈ ਕਦੇ ਤੈਨੂੰ ਵੀ ਪੰਜਾਬ ਦਿਖਾਵਾਂਗੇ ਹੋ ਸਵਰਗ ਨਹੀਂ ਇੱਥੇ ਸਚਖੰਡ ਦਾ ਨਜ਼ਾਰਾ ਐ ਅੰਮ੍ਰਿਤਸਰ ਸਾਰੇ ਜਗ ਤੋਂ ਪਿਆਰਾ ਐ ਸ਼ਹੀਦਾਂ ਦੇ ਸਥਾਨ ਉੱਤੇ ਸੀਸ ਨੂੰ ਝੁਕਾਵਾਂਗੇ ਰੱਬ ਹਰ ਪਾਸੇ ਆਪਾਂ ਮੰਦਰ ਵੀ ਜਾਵਾਂਗੇ ਰੱਬ ਹਰ ਪਾਸੇ ਆਪਾਂ ਮੰਦਰ ਵੀ ਜਾਵਾਂਗੇ ਓ ਖੇਤ ਦੇਖੀ, ਹਵਾ ਦੇਖੀ, ਕਿੰਨੇ ਗੁਰੂ ਘਰ ਦੇਖੀ ਅਪਣਤ ਦੇਖੀ, ਕਿੰਨੀ ਹੋਣੀ ਨਹੀਂ ਕੋਈ ਡਰ ਦੇਖੀ ਸੰਤਾਂ ਫਕੀਰਾਂ ਦੇ ਜ਼ਰੂਰ ਜਾ ਕੇ ਆਵਾਂਗੇ ਆਈ ਕਦੇ ਤੈਨੂੰ ਵੀ ਪੰਜਾਬ ਦਿਖਾਵਾਂਗੇ ਆਈ ਕਦੇ ਤੈਨੂੰ ਵੀ ਪੰਜਾਬ ਦਿਖਾਵਾਂਗੇ ਆਈ ਕਦੇ ਤੈਨੂੰ ਵੀ ਪੰਜਾਬ ਦਿਖਾਵਾਂਗੇ ਸੜਕਾਂ 'ਤੇ ਲੱਗੀਆਂ ਪਲਾਵਾਂਗੇ ਛਬੀਲਾਂ ਵੀ ਧਰਨੇ 'ਚ ਬੈਠ ਕੇ ਤੂੰ ਸੁਣ ਲਈ ਅਪੀਲਾਂ ਵੀ ਟ੍ਰਾਲੀਆਂ 'ਚ ਸਾਰੇ ਹੀ arrangement ਦੇਖ ਲਈ ਮੇਲਿਆਂ 'ਚ ਰੱਬ ਦੀ management ਦੇਖ ਲਈ Mini bus ਭੂੰਡ ਨਾਲੇ ਰਿਕਸ਼ੇ ਦਿਖਾਵਾਂਗੇ ਸ਼ਾਮੀ match ਇਕ volley ball ਦਾ ਵੀ ਲਵਾਂਗੇ ਬਹੁਤ ਭੋਲੇ ਲੋਕ ਨੇ ਸੁਭਾਹ ਥੋੜੇ ਗਰਮ ਦੇ 24 ਘੰਟੇ ਲੰਗਰ ਹੈ ਬਿਨਾ ਜਾਤ ਧਰਮ ਦੇ ਉੱਥੇ ਹੀ ਰੋਟੀ ਪੁੱਛੀ ਜਾਊ ਜਿੱਥੇ ਰੁੱਕ ਜਾਵਾਂਗੇ ਆਈ ਕਦੇ ਤੈਨੂੰ ਵੀ ਪੰਜਾਬ ਦਿਖਾਵਾਂਗੇ ਆਈ ਕਦੇ ਤੈਨੂੰ ਵੀ ਪੰਜਾਬ ਦਿਖਾਵਾਂਗੇ ਆਈ ਕਦੇ ਤੈਨੂੰ ਵੀ ਪੰਜਾਬ ਦਿਖਾਵਾਂਗੇ ਪੰਜਾਬ ਦਿਖਾਵਾਂਗੇ ਓ ਮਹਿੰਗੀਆਂ ਤੋਂ ਮਹਿੰਗੀਆਂ ਤੂੰ car'ਆਂ ਇੱਥੇ ਦੇਖੇਗਾ ਸੋਨੀਆਂ ਸੂਟਾਂ 'ਚ ਮੁਟਿਆਰਾਂ ਇੱਥੇ ਦੇਖੇਗਾ ਪਿਆਰ ਨਾਲ ਬੁਲਾਈ ਸਬ ਝੁੱਕਣਗੇ ਸ਼ਰਤ ਐ ਹੱਥ ਮਾਰੀ ਕਿਸੇ ਨੂੰ ਵੀ ਰੁਕਣਗੇ ਸ਼ਰਤ ਐ ਓ ਖਾਣਾ ਕੀ ਐ ਪੀਣਾ ਕੀ ਐ ਪੁੱਛਦੇ ਹੀ ਰਹਿਣਗੇ ਕਹਿੰਦੀ ਬਾਹਰੋਂ ਆਇਆ ਤੇਥੋਂ ਪੈਸੇ ਵੀ ਨਹੀਂ ਲੈਣਗੇ ਹਵਾ ਨਾਲ ਲੋਕਾਂ ਨਾਲ ਮਿੱਟੀ ਨਾਲ ਪਿਆਰ ਹੋ ਜਾ ਕੇ check ਕਰੀ ਤੇਰਾ ਵੱਦ ਗਿਆ ਭਾਰ ਹੋ ਚਾਹ ਬਹੁਤ ਪੀਣੇ 'ਤੇ ਤੈਨੂੰ ਵੀ ਪਲਾਵਾਂਗੇ ਆਈ ਕਦੇ ਤੈਨੂੰ ਵੀ ਪੰਜਾਬ ਦਿਖਾਵਾਂਗੇ ਆਈ ਕਦੇ ਤੈਨੂੰ ਵੀ ਪੰਜਾਬ ਦਿਖਾਵਾਂਗੇ ਆਈ ਕਦੇ ਤੈਨੂੰ ਵੀ ਪੰਜਾਬ ਦਿਖਾਵਾਂਗੇ ਆਈ ਕਦੇ ਤੈਨੂੰ ਵੀ ਪੰਜਾਬ ਦਿਖਾਵਾਂਗੇ