Jhuthe

Jhuthe

Guru Randhawa, Sunidhi Chauhan, Jatinder Shah, And Shellee

Альбом: Shahkot
Длительность: 3:09
Год: 2024
Скачать MP3

Текст песни

ਜੇ ਦਿਲ ਦੋਹਾਂ ਵਿੱਚ ਲੱਗੇ ਇਸ਼ਕ ਦੇ ਡੇਰੇ ਨੇ
ਜੇ ਦਿਲ ਦੋਹਾਂ ਵਿੱਚ ਲੱਗੇ ਇਸ਼ਕ ਦੇ ਡੇਰੇ ਨੇ
ਫਿਰ ਸ਼ਿਕਵੇ ਮਹਜ਼ ਕਿਉਂ ਤੇਰੇ
ਪਰ ਨਾ ਮੇਰੇ ਨੇ
ਫਿਰ ਸ਼ਿਕਵੇ ਮਹਜ਼ ਕਿਉਂ ਤੇਰੇ
ਪਰ ਨਾ ਮੇਰੇ ਨੇ
ਹਾਂ ਫਿਰ ਸ਼ਿਕਵੇ ਮਹਜ਼ ਕਿਉਂ ਤੇਰੇ
ਪਰ ਨਾ ਮੇਰੇ ਨੇ
ਰੂਠੇ ਮੇਰੇ ਚੰਨ ਮਾਹੀਆ
ਝੂਠੇ ਮੇਰੇ ਚੰਨ ਮਾਹੀਆ
ਕੈਸੀ ਹੈਂ ਤਨਹਾਈਆਂ
ਰੂਠੇ ਓ ਮੇਰੇ ਚੰਨ ਮਾਹੀਆ
ਝੂਠੇ ਓ ਮੇਰੇ ਚੰਨ ਮਾਹੀਆ
ਕੈਸੀ ਹੈਂ ਤਨਹਾਈਆਂ

ਮੇਰੇ ਨੈਣਾ ਵਿੱਚ ਸਤਰੰਗੀ ਖਵਾਬ ਅਧੂਰੇ ਨੇ
ਮੈਂ ਤੁਰ ਜਾਣਾ ਦਰ ਤੇ ਆ ਬੈਠੇ ਕਿਹੜੇ ਨੇ
ਹੋ ਮੇਰੇ ਨੈਣਾ ਵਿੱਚ ਸਤਰੰਗੀ ਖਵਾਬ ਅਧੂਰੇ ਨੇ
ਮੈਂ ਤੁਰ ਜਾਣਾ ਦਰ ਤੇ ਆ ਬੈਠੇ ਕਿਹੜੇ ਨੇ
ਮੈਂ ਤੁਰ ਜਾਣਾ ਦਰ ਤੇ ਆ ਬੈਠੇ ਕਿਹੜੇ ਨੇ
ਹਾਂ ਮੈਂ ਤੁਰ ਜਾਣਾ ਦਰ ਤੇ ਆ ਬੈਠੇ ਕਿਹੜੇ ਨੇ
ਬਰਸੋਂ ਤੋਂ ਮੈਂ ਸੋਈ ਨਹੀਂ
ਸਦੀਆਂ ਤੋਂ ਮੈਂ ਰੋਈ ਨਹੀਂ
ਮਹਿੰਗੀਆਂ ਪੈ ਗੀਆਂ
ਤੇਰੇ ਨਾਲ ਸੀ ਜੋ ਮੈਂ ਯਾਰੀਆਂ ਲਾਈਆਂ
ਬਰਸੋਂ ਤੋਂ ਮੈਂ ਸੋਈ ਨਹੀਂ
ਸਦੀਆਂ ਤੋਂ ਮੈਂ ਰੋਈ ਨਹੀਂ
ਮਹਿੰਗੀਆਂ ਪੈ ਗੀਆਂ
ਤੇਰੇ ਨਾਲ ਸੀ ਜੋ ਮੈਂ ਗਾਰੀਆਂ ਲਾਈਆਂ
ਮਹਿੰਗੀਆਂ ਪੈ ਗੀਆਂ
ਤੇਰੇ ਨਾਲ ਸੀ ਜੋ ਮੈਂ ਯਾਰੀਆਂ ਲਾਈਆਂ

ਰੂਠੇ ਮੇਰੇ ਚੰਨ ਮਾਹੀਆ
ਝੂਠੇ ਮੇਰੇ ਚੰਨ ਮਾਹੀਆ
ਰੂਠੇ ਮੇਰੇ ਚੰਨ ਮਾਹੀਆ
ਝੂਠੇ ਮੇਰੇ ਚੰਨ ਮਾਹੀਆ
ਰੂਠੇ ਮੇਰੇ ਚੰਨ ਮਾਹੀਆ
ਝੂਠੇ ਮੇਰੇ ਚੰਨ ਮਾਹੀਆ