Pyaar Tere Da Assar
Prabh Gill
5:29ਤੇਰੀਆਂ ਦੀਦਾਂ ਨਮਾਜਾਂ ਵਰਗੀਆਂ ਨੇ ਤੇਰੀਆਂ ਗੱਲਾਂ ਸਾਜਾ ਵਰਗੀਆਂ ਨੇ ਸੁਣ ਸੁਣ ਅੰਕਦੀ ਨਾ ਦਿਲ ਜਿਹਾ ਲਾ ਲਾ ਮੈਂ ਸੁਣ ਸੁਣ ਅੰਕਦੀ ਨਾ ਦਿਲ ਜਿਹਾ ਲਾ ਲਾ ਮੈਂ ਜੇ ਦੇਖੇ ਤੈਨੂੰ ਹੋਰ ਤਾਂ ਨੈਣਾ ਚ ਛੁਪਾ ਲਾ ਮੈਂ ਤੇ ਹੋਵੇ ਨਾ ਨਾਰਾਜ਼ ਤੂੰ ਗੱਲ ਨਾਲ ਲਾ ਲਾ ਮੈਂ ਜੇ ਹੋਵੇ ਨਾ ਨਾਰਾਜ਼ ਤੂੰ ਗੱਲ ਨਾਲ ਲਾ ਲਾ ਮੈਂ ਮੇਰੇ ਤੇ ਖੁਸ਼ ਹੋਇਆ ਪਰਵਰਦਿਗਾਰ ਵੇ ਕਿਸਮਤ ਦੇ ਨਾਲ ਮਿਲੇ ਤੇਰੇ ਜਿਹੇ ਯਾਰ ਵੇ ਮੇਰੇ ਤੇ ਖੁਸ਼ ਹੋਇਆ ਪਰਵਰਦਿਗਾਰ ਵੇ ਕਿਸਮਤ ਦੇ ਨਾਲ ਮਿਲੇ ਤੇਰੇ ਜਿਹੇ ਯਾਰ ਵੇ ਬਸ ਰੀਝ ਹਰ ਇੱਕ ਸਾਹ ਤੇਰੇ ਨਾਲ ਹੰਡਾਵਾ ਮੈਂ ਜੇ ਦੇਖੇ ਤੈਨੂੰ ਹੋਰ ਤਾਂ ਨੈਣਾ ਚ ਛੁਪਾ ਲਾ ਮੈਂ ਤੇ ਹੋਵੇ ਨਾ ਨਾਰਾਜ਼ ਤੂੰ ਗੱਲ ਨਾਲ ਲਾ ਲਾ ਮੈਂ ਜੇ ਹੋਵੇ ਨਾ ਨਾਰਾਜ਼ ਤੂੰ ਗੱਲ ਨਾਲ ਲਾ ਲਾ ਮੈਂ ਜਗ ਦੀ ਪਰਵਾਹ ਨਹੀਂ ਤੈਥੋਂ ਕੁਰਬਾਨ ਵੇ ਉਮਰਾ ਲਈ ਮੇਰਾ ਹੋਜਾ ਕਰਦੇ ਐਹਸਾਨ ਵੇ ਜਗ ਦੀ ਪਰਵਾਹ ਨਹੀਂ ਤੈਥੋਂ ਕੁਰਬਾਨ ਵੇ ਉਮਰਾ ਲਈ ਮੇਰਾ ਹੋਜਾ ਕਰਦੇ ਐਹਸਾਨ ਵੇ ਰੱਬ ਤੋਂ ਮੈਂ ਮੰਗਦੀਆਂ ਲੱਗੀਆਂ ਨਿਭਾ ਲਾਂ ਮੈਂ ਜੇ ਦੇਖੇ ਤੈਨੂੰ ਹੋਰ ਤਾਂ ਨੈਣਾ ਚ ਛੁਪਾ ਲਾ ਮੈਂ ਤੇ ਹੋਵੇ ਨਾ ਨਾਰਾਜ਼ ਤੂੰ ਗੱਲ ਨਾਲ ਲਾ ਲਾ ਮੈਂ ਜੇ ਹੋਵੇ ਨਾ ਨਾਰਾਜ਼ ਤੂੰ ਗੱਲ ਨਾਲ ਲਾ ਲਾ ਮੈਂ ਲੱਗਦੀ ਆ ਮੌਤ ਨੇੜੇ ਹੁੰਦਾ ਨੀ ਕੋਲ ਜਦੋ ਆਉਂਦੀ ਆ ਜਾਂ ਮੇਰੇ ਵਿਚ ਸੁਣ ਲਾ ਤੇਰੇ ਬੋਲ ਜਦੋ ਲੱਗਦੀ ਆ ਮੌਤ ਨੇੜੇ ਹੁੰਦਾ ਨੀ ਕੋਲ ਜਦੋ ਆਉਂਦੀ ਆ ਜਾਂ ਮੇਰੇ ਵਿਚ ਸੁਣਲਾ ਤੇਰੇ ਬੋਲ ਜਦੋ ਡਰ ਜੇਹਾ ਰਹਿੰਦਾ ਏ ਤੈਨੂੰ ਨਾ ਗਵਾ ਲਾ ਮੈਂ ਜੇ ਦੇਖੇ ਤੈਨੂੰ ਹੋਰ ਤਾਂ ਨੈਣਾ ਚ ਛੁਪਾ ਲਾ ਮੈਂ ਤੇ ਹੋਵੇ ਨਾ ਨਾਰਾਜ਼ ਤੂੰ ਗੱਲ ਨਾਲ ਲਾ ਲਾ ਮੈਂ ਜੇ ਹੋਵੇ ਨਾ ਨਾਰਾਜ਼ ਤੂੰ ਗੱਲ ਨਾਲ ਲਾ ਲਾ ਮੈਂ