Mere Naina Vich Bas Gaya
Virendra Hari Ji
ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ ਹੋ ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ ਕਿੱਤੇ ਕੋਈ ਰੋਂਦਾ ਹੋਵੇਗਾ ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ ਏ ਸਿੱਲੀ ਸਿੱਲੀ ਔਂਦੀ ਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ ਕਿੱਤੇ ਕੋਈ ਰੋਂਦਾ ਹੋਵੇਗਾ ਬਿਨਾ ਬਦਲਾ ਤੋਂ ਹੋਈ ਜਾਵੇ ਬਰਸਾਤ ਜੋ ਚੁੰਨੀ ਨੂੰ ਨਚੋੜੀ ਜਾਵੇ ਕੋਠੇ ਚੜੀ ਰਾਤ ਜੋ ਬਿਨਾ ਬਦਲਾ ਤੋਂ ਹੋਈ ਜਾਵੇ ਬਰਸਾਤ ਜੋ ਚੁੰਨੀ ਨੂੰ ਨਚੋੜੀ ਜਾਵੇ ਕੋਠੇ ਚੜੀ ਰਾਤ ਜੋ ਪੱਲਾ ਚੰਨ ਦਾ ਵੀ ਪੱਲਾ ਚੰਨ ਦਾ ਵੀ ਪੀਝ ਜੋ ਗਿਆ ਕਿੱਤੇ ਕੋਈ ਰੋਂਦਾ ਹੋਵੇਗਾ ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ ਕਿੱਤੇ ਕੋਈ ਰੋਂਦਾ ਹੋਵੇਗਾ ਪਲਕਾਂ ਨੇ ਮੇਰੀਆਂ ਤੇ ਹੰਜੂ ਖੋਰੇ ਕਿਸਦੇ ਖੋਰੇ ਕਿਸ ਫੁਲ ਦੇ ਜ਼ਖ਼ਮ ਹੋਣੇ ਰਿਸਦੇ ਪਲਕਾਂ ਨੇ ਮੇਰੀਆਂ ਤੇ ਹੰਜੂ ਖੋਰੇ ਕਿਸਦੇ ਖੋਰੇ ਕਿਸ ਫੁਲ ਦੇ ਜ਼ਖ਼ਮ ਹੋਣੇ ਰਿਸਦੇ ਲੈ ਕੇ ਕੰਡਿਆਂ ਨਾਲ ਲੈ ਕੇ ਕੰਡਿਆਂ ਨਾਲ ਵਿੰਨੇ ਹੋਏ ਚਾਅ ਹੋ ਕਿੱਤੇ ਕੋਈ ਰੋਂਦਾ ਹੋਵੇਗਾ ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ ਕਿੱਤੇ ਕੋਈ ਰੋਂਦਾ ਹੋਵੇਗਾ ਟੁੱਟੇ ਤਾਰਿਆਂ ਨੂੰ ਵੇਖ ਕੇ ਮੁਰਾਦਾ ਸੀ ਜੋ ਮੰਗਦਾ ਮਾਪ ਦਾ ਸੀ ਪ੍ਯਾਰ ਨੂੰ ਜੋ ਟੋਟਾ ਤੋਡ਼ ਵੰਗ ਦਾ ਟੁੱਟੇ ਤਾਰਿਆਂ ਨੂੰ ਵੇਖ ਕੇ ਮੁਰਾਦਾ ਸੀ ਜੋ ਮੰਗਦਾ ਮਾਪ ਦਾ ਸੀ ਪ੍ਯਾਰ ਨੂੰ ਜੋ ਟੋਟਾ ਤੋਡ਼ ਵੰਗ ਦਾ ਸਾਡੇ ਪੱਲੇ ਵੀ ਜੋ ਸਾਡੇ ਪੱਲੇ ਵੀ ਜੋ ਰੋਣੇ ਗਯੋ ਪਾ ਹੋ ਕਿੱਤੇ ਕੋਈ ਰੋਂਦਾ ਹੋਵੇ ਗਏ ਏ ਜੋ ਸਿੱਲੀ ਸਿੱਲੀ ਔਂਦੀ ਏ ਹਵਾ ਸਿੱਲੀ ਸਿੱਲੀ ਔਂਦੀ ਏ ਹਵਾ ਕਿੱਤੇ ਕੋਈ ਰੋਂਦਾ ਹੋਵੇਗਾ ਓਹੀ ਕਿੱਤੇ ਰੋਂਦਾ ਹੋਵੇਗਾ ਓਹੀ ਕਿੱਤੇ ਰੋਂਦਾ ਹੋਵੇਗਾ ਓਇਓ ਕਿੱਤੇ ਰੋਂਦਾ ਹੋਵੇਗਾ ਓਹੀ ਕਿੱਤੇ ਰੋਂਦਾ ਹੋਵੇਗਾ ਓਹੀ ਕਿੱਤੇ ਰੋਂਦਾ ਹੋਵੇਗਾ ਓਹੀ ਕਿੱਤੇ ਰੋਂਦਾ ਹੋਵੇਗਾ ਓਹੀ ਕਿੱਤੇ ਰੋਂਦਾ ਹੋਵੇਗਾ