Kudi Mardi Ae Tere Te
Happy Raikoti
4:10ਤਾਰੇਆਂ ਦੇ ਨਾਲ ਬਾਤਾਂ ਪੌਣ ਲਾਤੀ ਵੇ ਸਾਧਗੀ ਪਸੰਦ ਤੂ ਜਚੋਣ ਲਾਤੀ ਵੇ ਤਾਰੇਆਂ ਦੇ ਨਾਲ ਬਾਤਾਂ ਪੌਣ ਲਾਤੀ ਵੇ ਸਾਧਗੀ ਪਸੰਦ ਤੂ ਜਚੋਣ ਲਾਤੀ ਵੇ ਛਤ ਉੱਤੇ ਵਾਰ ਵਾਰ ਚੱੜ ਦੀ ਤੇਰੇ ਇਕ ਦਰਸ਼ ਦੀਦਾਰ ਨੂ ਕਲ ਜੇੜੀ ਕਹੀ ਗਲ ਮੋੜ ਤੇ ਸੌਣ ਨੀ ਓ ਦਿੰਦੀ ਮੁਟਿਆਰ ਨੂ ਕਲ ਜੇੜੀ ਕਹੀ ਗਲ ਮੋੜ ਤੇ ਸੌਣ ਨੀ ਓ ਦਿੰਦੀ ਮੁਟਿਆਰ ਨੂ ਅ ਅ ਆ ਆ ਸੁਪਨੇ ਚ ਔਂਦੀਆਂ ਗੁਲਾਬੀ ਜੀਆਂ ਚੁੰਨੀਆਂ ਸਿਰੇ ਤੇਰੇ ਦਿਸ੍ਦੇ ਆ ਬੰਨੇ ਵੇ ਭਾਬੀ ਵੀ ਨੀ ਪੌਣੀ ਪਯੀ ਤੇਰੇ ਮੇਰੇ ਪ੍ਯਾਰ ਵਿਚ ਬੇਬੇ ਬਾਪੂ ਆਪੇ ਜਿਵੇਂ ਮੰਨੇ ਵੇ (ਬੇਬੇ ਬਾਪੂ ਆਪੇ ਜਿਵੇਂ ਮੰਨੇ ਵੇ) ਸੁਪਨੇ ਚ ਔਂਦੀਆਂ ਗੁਲਾਬੀ ਜੀਆਂ ਚੁੰਨੀਆਂ ਸਿਰੇ ਤੇਰੇ ਦਿਸ੍ਦੇ ਆ ਬੰਨੇ ਵੇ ਭਾਬੀ ਵੀ ਨੀ ਪੌਣੀ ਪਯੀ ਤੇਰੇ ਮੇਰੇ ਪ੍ਯਾਰ ਵਿਚ ਬੇਬੇ ਬਾਪੂ ਆਪੇ ਜਿਵੇਂ ਮੰਨੇ ਵੇ ਵੀਰੇ ਮੈਨੂ ਧੱਕਾ ਲੌਂਦੇ ਦਿਸ੍ਦੇ ਸਚੀ ਸੱਦੀ ਡੋਲੀ ਵਾਲੀ car ਨੂ ਕਲ ਜੇੜੀ ਕਹੀ ਗਲ ਮੋੜ ਤੇ ਸੌਣ ਨੀ ਓ ਦਿੰਦੀ ਮੁਟਿਆਰ ਨੂ ਕਲ ਜੇੜੀ ਕਹੀ ਗਲ ਮੋੜ ਤੇ ਸੌਣ ਨੀ ਓ ਦਿੰਦੀ ਮੁਟਿਆਰ ਨੂ ਇੱਕ ਪਲ ਔਂਦਾ ਨੀ ਓ ਚੈਨ ਮੇਰੇ ਦਿਲ ਨੂ ਨੈਣ ਤੈਨੂ ਲਭਦੇ ਹੀ ਰਿਹਣ ਵੇ ਹੋਰ ਕੁਝ ਬੋਲਦੀ ਆਂ ਆਪਣੀ ਜ਼ੁਬਾਨ ਚੋਂ ਬੁੱਲ ਪਰ ਨਾਮ ਤੇਰਾ ਲੈਣ ਵੇ (ਬੁੱਲ ਪਰ ਨਾਮ ਤੇਰਾ ਲੈਣ ਵੇ) ਇੱਕ ਪਲ ਔਂਦਾ ਨੀ ਓ ਚੈਨ ਮੇਰੇ ਦਿਲ ਨੂ ਨੈਣ ਤੈਨੂ ਲਭਦੇ ਹੀ ਰਿਹਣ ਵੇ ਹੋਰ ਕੁਝ ਬੋਲਦੀ ਆਂ ਆਪਣੀ ਜ਼ੁਬਾਨ ਚੋਂ ਬੁੱਲ ਪਰ ਨਾਮ ਤੇਰਾ ਲੈਣ ਵੇ ਬਾਹਲਾ ਤੜਫਾਈਦਾ ਨੀ ਸੋਣੇਆਂ ਦਿਲੋਂ ਕੀਤੇ ਹੋਏ ਇੰਤਜ਼ਾਰ ਨੂ ਕਲ ਜੇੜੀ ਕਹੀ ਗਲ ਮੋੜ ਤੇ ਸੌਣ ਨੀ ਓ ਦਿੰਦੀ ਮੁਟਿਆਰ ਨੂ ਕਲ ਜੇੜੀ ਕਹੀ ਗਲ ਮੋੜ ਤੇ ਸੌਣ ਨੀ ਓ ਦਿੰਦੀ ਮੁਟਿਆਰ ਨੂ ਅਖਾਂ ਵਾਲੇ camera ਨਾਲ photo ਤੇਰੀ ਖਿੱਚ ਕੇ ਦਿਲ ਵਿਚ ਰਖਲੀ ਸੰਭਾਲ ਵੇ ਆਪੇ ਗਲ ਕਿਹ ਕੇ ਮੈਨੂ ਆਪੇ ਜੀਨ ਜੋਗੇਯਾ ਆਪੇ ਈ ਨਾ ਜਾਵੀਂ ਕਿੱਤੇ ਟਾਲ ਵੇ (ਆਪੇ ਈ ਨਾ ਜਾਵੀਂ ਕਿੱਤੇ ਟਾਲ ਵੇ) ਅਖਾਂ ਵਾਲੇ camera ਨਾਲ photo ਤੇਰੀ ਖਿੱਚ ਕੇ ਦਿਲ ਵਿਚ ਰਖਲੀ ਸੰਭਾਲ ਵੇ ਆਪੇ ਗਲ ਕਿਹ ਕੇ ਮੈਨੂ ਆਪੇ ਜੀਨ ਜੋਗੇਯਾ ਆਪੇ ਈ ਨਾ ਜਾਵੀਂ ਕਿੱਤੇ ਟਾਲ ਵੇ Happy Raikoti ਕੁੜੀ ਮੰਗਦੀ ਤੇਰੇ ਇਕ ਸਚੇ ਸੁਚੇ ਪ੍ਯਾਰ ਨੂ ਕਲ ਜੇੜੀ ਕਹੀ ਗਲ ਮੋੜ ਤੇ ਸੌਣ ਨੀ ਓ ਦਿੰਦੀ ਮੁਟਿਆਰ ਨੂ ਕਲ ਜੇੜੀ ਕਹੀ ਗਲ ਮੋੜ ਤੇ ਸੌਣ ਨੀ ਓ ਦਿੰਦੀ ਮੁਟਿਆਰ ਨੂ