Akhiyan
Harbhajan Mann, Jaidev Kumar, & Babbu Singh Maan
4:48ਲੇ ਗਈਆਂ ਚੈਨ ਚੁਰਾ ਕੇ ਸੱਜਣ ਦਿਆ ਅੱਖੀਆਂ ਲੇ ਗਈਆਂ ਚੈਨ ਚੁਰਾ ਕੇ ਸੱਜਣ ਦਿਆ ਅੱਖੀਆਂ ਓ ਓ ਕੋਈ ਤੂਤੀ ਹੋਯੀ ਤਾਕਿ ਹੈ ਅਜੇ ਤਕ ਦਾਗ ਤੇਰੀ ਮੂੰਦੜੀ ਦਾ ਓ ਮੇਰੀ ਉਂਗਲੀ ਤੇ ਬਾਕੀ ਹੈ ਅਜੇ ਤਕ ਦਾਗ ਤੇਰੀ ਮੂੰਦੜੀ ਦਾ ਓ ਮੇਰੀ ਉਂਗਲੀ ਤੇ ਬਾਕੀ ਹੈ ਲੇ ਗਈਆਂ ਚੈਨ ਚੁਰਾ ਕੇ ਸੱਜਣ ਦਿਆ ਅੱਖੀਆਂ ਨਾਜ਼ੁਕ ਬਦਨ ਮਲੂਕ ਟੂਟ ਦਿਆ ਛਮਕਾਂ ਨਾਜ਼ੁਕ ਬਦਨ ਮਲੂਕ ਟੂਟ ਦਿਆ ਛਮਕਾਂ ਓ ਓ ਕੋਈ ਆਡੇ ਵਿਚ ਡਬਿਯਾ ਨੇ ਮਾਰ ਕੇ ਛਮਕਾਂ ਤੂ ਹੁਣ ਪੂਛਨਾ ਹੈ ਤੇਰੇ ਕਿਥੇ ਕਿਥੇ ਲਗਿਆ ਨੇ ਮਾਰ ਕੇ ਛਮਕਾਂ ਤੂ ਹੁਣ ਪੂਛਨਾ ਹੈ ਤੇਰੇ ਕਿਥੇ ਕਿਥੇ ਲਗਿਆ ਨੇ ਨਾਜ਼ੁਕ ਬਦਨ ਮਲੂਕ ਟੂਟ ਦਿਆ ਛਮਕਾਂ ਜਾ ਬੇਦਰਦਾ ਜਵਾਨਿਯਾ ਮਾਨੇ ਜਿਥਏ ਵੇ ਹੋਂਵੇ ਜਾ ਬੇਦਰਦਾ ਜਵਾਨਿਯਾ ਮਾਨੇ ਜਿਥਏ ਵੇ ਹੋਂਵੇ ਓ ਓ.ਤੇਰੀ ਯਾਦਾਂ ਦੇ ਤੰਦ ਪਾਓਂਦੀ ਜੂਂਦਾ ਰਹੇ ਜੂਗ ਜੂਗ ਜੀ ਸੋਨੇਯਾ ਵੇ ਤੇਰੀ ਆਸ ਤੇ ਮੈਂ ਜੂਂਦੀ ਜੂਂਦਾ ਰਹਿ ਜੁਗ ਜੁਗ ਜੀ ਸੋਨੇਯਾ ਵੇ ਤੇਰੀ ਆਸ ਤੇ ਮੈਂ ਜੂਂਦੀ ਜਾ ਬੇਦਰਦਾ ਜਵਾਨਿਯਾ ਮਾਨੇ ਜਾ ਕੇ ਮੁਲ੍ਕ ਬੇਗਾਨੇ ਚਿਠੀ ਭੀ ਨਾ ਪਾਯੀ ਜਾ ਕੇ ਮੁਲ੍ਕ ਬੇਗਾਨੇ ਚਿਠੀ ਭੀ ਨਾ ਪਾਯੀ ਓ ਓ ਕਦੀ ਸੁਪੰਨੇ ਛਹ ਮਿਲ ਮਹਿਯਾ ਦਿਲ ਦਿਯਾਂ ਗੱਲਾਂ ਨੂ ਜਾਣੇ ਚੰਦਰਾ ਵੇ ਤੇਰਾ ਦਿਲ ਹੈ ਕਿ ਸੀਲ ਮਾਯਾ ਦਿਲ ਦਿਯਾਂ ਗੱਲਾਂ ਨੂ ਜਾਣੇ ਚੰਦਰਾ ਵੇ ਤੇਰਾ ਦਿਲ ਹੈ ਕਿ ਸੀਲ ਮਾਯਾ ਜਾ ਕੇ ਮੁਲ੍ਕ ਬੇਗਾਨੇ ਚਿਠੀ ਭੀ ਨਾ ਪਾਯੀ ਆ ਕਦੇ ਵੇਖ ਹੁਸ੍ਨ ਫੂਲ ਵਰਗਾ ਕਿਵੇਂ ਕੁਹੱਮਲਾਯਾ ਆ ਕਦੇ ਵੇਖ ਹੁਸ੍ਨ ਫੂਲ ਵਰਗਾ ਕਿਵੇਂ ਕੁਹੱਮਲਾਯਾ ਓ ਓ ਓਏ ਬੁਰੇ ਬਿਰਹਾ ਦੇ ਦੁਖ ਮਾਹੀਏ ਤੇਰੇ ਵਿਛੋੜਿਆ ਮੁਕਾਈ ਜਿੰਦਰੀ ਰਿਹ ਗਯੀ ਹੱਡਿਆ ਮੂਤ ਮਹਿਯਾ ਤੇਰੇ ਵਿਛੋੜਿਆ ਮੁਕਾਈ ਜਿੰਦਰੀ ਰਿਹ ਗਯੀ ਹੱਡਿਆ ਮੂਤ ਮਹਿਯਾ ਆ ਕਦੇ ਵੇਖ ਹੁਸ੍ਨ ਫੂਲ ਵਰਗਾ