Kihnu Yaad Kar Kar Hasdi
Kamal Heer
5:15ਆ ਆ ਆ ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁਖ ਦਿੰਦੇ ਤੇਰੇ ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁਖ ਦਿੰਦੇ ਤੇਰੇ ਟੁਟਦੀ ਨਾ ਯਾਦਾ ਦੀ ਲੜੀ ਕੋਈ ਦਿਸਦੀ ਏ ਬਾਰੀ ਚ ਖਡ਼ੀ ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁਖ ਦਿੰਦੇ ਤੇਰੇ ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁਖ ਦਿੰਦੇ ਤੇਰੇ ਅਂਭਰ ਤੋਂ ਤਾਰੇ ਵਾਂਗੂ ਟੁੱਟੇਯਾ ਦਾ ਨਹੀ ਪਿਛਾੜਾਂ ਸਾਡਾ ਤੇਰੇ ਇਸ਼੍ਕ਼ ਦੇ ਹੱਥੋਂ ਟੁੱਟੇਯਾ ਦਾ ਨਹੀ ਫਿਸ਼ਾਰਾ ਜਿੰਦੇ ਨੀ ਜਿੰਦੇ ਅੱਸੀ ਜਖਮੀ ਪਰਿੰਦੇ ਅੱਸੀ ਜਿੰਦੇ ਨੀ ਜਿੰਦੇ ਅੱਸੀ ਜਖਮੀ ਪਰਿੰਦੇ ਅੱਸੀ ਆਹ ਦੁਨਿਯਾ ਤੇ ਘੜੀ ਦੋ ਘੜੀ ਕੋਈ ਦਿਸਦੀ ਏ ਬਾਰੀ ਚ ਖਡ਼ੀ ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁਖ ਦਿੰਦੇ ਤੇਰੇ ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁਖ ਦਿੰਦੇ ਤੇਰੇ ਫੁੱਲਾਂ ਦੀਆ ਬਾਤਾਂ ਪੌਂਦੀ ਕੰਡਿਆਂ ਚ ਸੁੱਟ ਕ ਤੁਰ ਗਈ ਆਪੇ ਤੂੰ ਪਾਲੇ ਸੁਪਨੇ ਆਪੇ ਤੂੰ ਘੁੱਟ ਕੇ ਤੁਰਗੀ ਜਿੰਦੇ ਨੀ ਜਿੰਦੇ ਲੈ ਗਈ ਖੁਸੀਆ ਨੂੰ ਜਿੰਦੇ ਲੈ ਗਈ ਜਿੰਦੇ ਨੀ ਜਿੰਦੇ ਲੈ ਗਈ ਖੁਸੀਆ ਨੂੰ ਜਿੰਦੇ ਲੈ ਗਈ ਜ਼ਿੰਦਗੀ ਨੂੰ ਸੋਚ ਚ ਥਰੀ ਦਿਸਦੀ ਏ ਬਾਰੀ ਚ ਖਡ਼ੀ ਹਾਏ ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁਖ ਦਿੰਦੇ ਤੇਰੇ ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁਖ ਦਿੰਦੇ ਤੇਰੇ ਮਚ ਦੇ ਸਾਹੀ ਅੰਗਿਆਰੇ ਤਡਪੇ ਨੀ ਗੁਣਾ ਕਾਰੀਆ ਔਂਦੇ ਤੇਰੇ ਚੇਤੇ ਲਾਰੇ ਤਡਪੇ ਨੀ ਗੁਣਾ ਕਾਰੀਆ ਜਿੰਦੇ ਨੀ ਜਿੰਦੇ ਮੋਤੀ ਸਦਰਾ ਦੇ ਖਿੰਡੇ ਮੋਤੀ ਜਿੰਦੇ ਨੀ ਜਿੰਦੇ ਮੋਤੀ ਸਦਰਾ ਦੇ ਖਿੰਡੇ ਮੋਤੀ ਟੁੱਟੀ ਮਾਲਾ ਹੱਥਾਂ ਚ ਫੜੀ ਦਿਸਦੀ ਏ ਬਾਰੀ ਚ ਖਡ਼ੀ ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁਖ ਦਿੰਦੇ ਤੇਰੇ ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁਖ ਦਿੰਦੇ ਤੇਰੇ ਟੁਟਦੀ ਨਾ ਯਾਦਾ ਦੀ ਲੜੀ ਕੋਈ ਦਿਸਦੀ ਏ ਬਾਰੀ ਚ ਖਡ਼ੀ ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁਖ ਦਿੰਦੇ ਤੇਰੇ ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁਖ ਦਿੰਦੇ ਤੇਰੇ ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁਖ ਦਿੰਦੇ ਤੇਰੇ ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁਖ ਦਿੰਦੇ ਤੇਰੇ