Valaytan

Valaytan

Hardeep Grewal

Альбом: Valaytan
Длительность: 4:04
Год: 2016
Скачать MP3

Текст песни

ਨੀ ਬੇਬੇ  ਦੇ ਦੁਲਾਰੇ ਆਂ
ਮੁਡੋਂ ਸ਼ੌਂਕਾਂ ਦੇ ਮਾਰੇ ਆਂ
ਨੀ ਬੇਬੇ ਦੇ ਦੁਲਾਰੇ ਆਂ
ਮੁਡੋਂ ਸ਼ੌਂਕਾਂ ਦੇ ਮਾਰੇ ਆਂ
ਫਰਕ ਤਾ ਬਿੱਲੋ ਰਹਿਣਾ ਏ
ਫਰਕ ਤਾ ਬਿੱਲੋ ਰਹਿਣਾ ਏ
ਤੇਰੀ ਚਾਦਰ ਸਾਡੀ ਖੇਸੀ ਏ
ਤੂੰ ਵਲੇਟਣ ਏ scotch ਜਿਹੀ
ਜੱਟ ਪਊਏ ਵਰਗਾ ਦੇਸੀ ਏ
ਤੂੰ ਵਲੇਟਣ ਏ scotch ਜਿਹੀ
ਜੱਟ ਪਊਏ ਵਰਗਾ ਦੇਸੀ ਏ

ਮੈਂ ਖਿਚ ਕੇ ਪੂਣੀ ਕਰਦਾ ਨੀ
ਮੇਰੀ ਪਗ ਉੱਦੜਨ ਨੂੰ ਕਾਹਲੀ ਏ
ਛਡ Beemer ਔਦੀ ਵਾਲੇ ਤੂੰ
ਯਾਰੀ ਪੇਂਡੂ ਨਾਲ ਲਾ ਲੀ ਏ
ਮੈਂ ਖਿਚ ਕੇ ਪੂਣੀ ਕਰਦਾ ਨੀ
ਮੇਰੀ ਪਗ ਉੱਦੜਨ ਨੂੰ ਕਾਹਲੀ ਏ
ਛਡ Beemer ਔਦੀ ਵਾਲੇ ਤੂੰ
ਯਾਰੀ ਪੇਂਡੂ ਨਾਲ ਲਾ ਲੀ ਏ
ਬਹੁਤਾ ਚਿਰ ਨੀ ਕਟਡੀ ਮੇਰੇ ਨਾਲ
ਜੱਟ ਦੀ ਦੂਰ -ਅੰਦੇਸ਼ੀ ਏ
ਤੂੰ ਵਲੇਟਣ ਏ scotch ਜਿਹੀ
ਜੱਟ ਪਊਏ ਵਰਗਾ ਦੇਸੀ ਏ
ਤੂੰ ਵਲੇਟਣ ਏ scotch ਜਿਹੀ
ਜੱਟ ਪਊਏ ਵਰਗਾ ਦੇਸੀ ਏ

ਮੇਰੇ ਕੁੜਤੇ ਤੇ ਕੋਈ tag  ਨਹੀ
ਬਸ ਥਾਪਾ ਖੁਦ-ਡਾਰੀ ਦਾ
ਅੱਸੀ ਪਿੰਡਾਂ ਵਾਲੇ ਹੁੰਨੇ ਆ
ਮੂਲ ਮੋਢੀਏ ਲਾਈ ਯਾਰੀ ਦਾ
ਮੇਰੇ ਕੁੜਤੇ ਤੇ ਕੋਈ tag  ਨਹੀ
ਬਸ ਥਾਪਾ ਖੁਦ-ਡਾਰੀ ਦਾ
ਅੱਸੀ ਪਿੰਡਾਂ ਵਾਲੇ ਹੁੰਨੇ ਆ
ਮੂਲ ਮੋਢੀਏ ਲਾਈ ਯਾਰੀ ਦਾ
ਨੀਲੀ ਛੱਤ ਵਾਲੇ ਦੇ ਦਫਤਰ ਵਿਚ ਨਾ
ਚਲਦੀ Deep ਦੀ ਪੇਸ਼ੀ ਏ
ਤੂੰ ਵਲੇਟਣ ਏ scotch ਜਿਹੀ
ਜੱਟ ਪਊਏ ਵਰਗਾ ਦੇਸੀ ਏ
ਤੂੰ ਵਲੇਟਣ ਏ scotch ਜਿਹੀ
ਜੱਟ ਪਊਏ ਵਰਗਾ ਦੇਸੀ ਏ

ਸਾਡੀ ਜੂਨ ਜੱਟਾਂ ਦੀ ਮਿੱਟੀ ਏ
ਅੱਸੀ ਮਿੱਟੀ ਦੇ ਵਿਚ ਮਿਲ ਜਾਣਾ
ਪਰ ਇਕ ਦਿਨ ਫੁੱਲ ਮੁਹੱਬਤ ਦਾ
ਸਾਡੇ ਵਹਿੜੇ ਵੀ ਖਿਲ ਜਾਣਾ
ਸਾਡੀ ਜੂਨ ਜੱਟਾਂ ਦੀ ਮਿੱਟੀ ਏ
ਅੱਸੀ ਮਿੱਟੀ ਦੇ ਵਿਚ ਮਿਲ ਜਾਣਾ
ਪਰ ਇਕ ਦਿਨ ਫੁੱਲ ਮੁਹੱਬਤ ਦਾ
ਸਾਡੇ ਵਹਿੜੇ ਵੀ ਖਿਲ ਜਾਣਾ
ਸੌਂਦੇ ਚਾਦਰ ਲੈਕੇ ਤਾਰਿਆਂ ਦੀ
ਰੁਖ ਬੰਦੇ ਸਾਡੇ AC ਏ
ਤੂੰ ਵਲੇਟਣ ਏ scotch ਜਿਹੀ
ਜੱਟ ਪਊਏ ਵਰਗਾ ਦੇਸੀ ਏ
ਤੂੰ ਵਲੇਟਣ ਏ scotch ਜਿਹੀ
ਜੱਟ ਪਊਏ ਵਰਗਾ ਦੇਸੀ ਏ