Punjab Wal Nu
Hustinder
4:16ਓ ਸਾਰਾ ਤਾਮ ਜਾਮ ਹੋਗਿਆ ਬਾਹਰ ਪਰਚੇ ਚੋਂ ਨਾਮ ਹੋਗਿਆ ਓ ਸਾਰਾ ਤਾਮ ਜਾਮ ਹੋਗਿਆ ਬਾਹਰ ਪਰਚੇ ਚੋਂ ਨਾਮ ਹੋਗਿਆ ਨੀ ਬਸ ਢੋਲੀ ਰਹਿ ਗਿਆ ਕੁੜੇ ਬੁੱਕ ਕਰ ਦਿੱਤਾ band ਬਾਜਾ ਨੀ ਮਿੱਤਰਾਂ ਦੇ ਡੇਰਿਆਂ ਦਾ ਓ ਛੇਤੀ ਖੁੱਲੂ ਦਰਵਾਜਾ ਨੀ ਹਾਲੇ ਜੱਟ ਉਡੇ ਹੋਏ ਨੇ ਪਿੰਡ ਮਾਰੇ ਮਿੱਤਰਾਂ ਨੂੰ ਵਾਜਾਂ ਮਿੱਤਰਾਂ ਤੋਂ ਸੋਹਣੀਏ ਨੀ ਤਾਂਲੇ ਵੀ ਨਾਰਾਜ਼ ਨੇ ਦਿਵਾਲਿਆਂ ਨਾਰਾਜ਼ ਤੇ ਦਿਵਾਲੇ ਵੀ ਨਾਰਾਜ਼ ਨੇ ਮਿੱਤਰਾਂ ਤੋਂ ਸੋਹਣੀਏ ਨੀ ਤਾਂਲੇ ਵੀ ਨਾਰਾਜ਼ ਨੇ ਦਿਵਾਲਿਆਂ ਨਾਰਾਜ਼ ਤੇ ਦਿਵਾਲੇ ਵੀ ਨਾਰਾਜ਼ ਨੇ ਹਾਏ ਖੜੀਆਂ ਨੇ ਮਾਵਾਂ ਦਰਾਂ ਤੇ ਰੋਜ਼ ਮੰਗੀਆਂ ਨੇ ਜਿਨਾਂ ਫਰੀਆਦਾਂ ਨੀ ਮਿੱਤਰਾਂ ਦੇ ਡੇਰਿਆਂ ਦਾ ਓ ਛੇਤੀ ਖੁੱਲੂ ਦਰਵਾਜਾ ਨੀ ਹਾਲੇ ਜੱਟ ਉਡੇ ਹੋਏ ਨੇ ਪਿੰਡ ਮਾਰੇ ਮਿੱਤਰਾਂ ਨੂੰ ਵਾਜਾਂ ਲਾਣਿਆਂ ਦੇ ਲਾਣੇ ਨੀ ਖਿਲਾਰ ਕੇ ਗਏ ਆਂ ਅੜਦੇ ਸੀ ਜਿਹੜੇ ਚਢੇ ਪਾੜਕੇ ਗਏ ਆਂ ਲਾਣਿਆਂ ਦੇ ਲਾਣੇ ਨੀ ਖਿਲਾਰ ਕੇ ਗਏ ਆਂ ਅੜਦੇ ਸੀ ਜਿਹੜੇ ਚਢੇ ਪਾੜਕੇ ਗਏ ਆਂ ਨੀ ਡਰ ਸਾਡਾ ਚੱਕਿਆ ਗਿਆ ਜਾਵੇ ਵਧ ਜਿਨਾ ਵਧਦਾ ਏ ਵਾਧਾ ਨੀ ਮਿੱਤਰਾਂ ਦੇ ਡੇਰਿਆਂ ਦਾ ਓ ਛੇਤੀ ਖੁੱਲੂ ਦਰਵਾਜਾ ਨੀ ਹਾਲੇ ਜੱਟ ਉਡੇ ਹੋਏ ਨੇ ਪਿੰਡ ਮਾਰੇ ਮਿੱਤਰਾਂ ਨੂੰ ਵਾਜਾਂ ਕੀੱਲੀ ਉੱਤੋਂ ਜੱਟਾ ਓਏ ਉਤਾਰ ਮੈਨੂੰ ਚੀਕਦੀ ਦਾਦੇ ਆਲੀ ਮਿੱਤਰਾਂ ਨੂੰ 12 ਬੋਰ ਡੀਕਦੀ ਕੀੱਲੀ ਉੱਤੋਂ ਜੱਟਾ ਓਏ ਉਤਾਰ ਮੈਨੂੰ ਚੀਕਦੀ ਦਾਦੇ ਆਲੀ ਮਿੱਤਰਾਂ ਨੂੰ 12 ਬੋਰ ਡੀਕਦੀ ਪਾਉ ਵੀਰਕ ਪੜਾਕੇ ਥੂਹੇ ਚ ਜੇ ਫੇਰ ਹੋਇਆ ਕਿਸੇ ਵੀ ਖਾਜਾਂ ਨੀ ਮਿੱਤਰਾਂ ਦੇ ਡੇਰਿਆਂ ਦਾ ਓ ਛੇਤੀ ਖੁੱਲੂ ਦਰਵਾਜਾ ਨੀ ਹਾਲੇ ਜੱਟ ਉਡੇ ਹੋਏ ਨੇ ਪਿੰਡ ਮਾਰੇ ਮਿੱਤਰਾਂ ਨੂੰ ਵਾਜਾਂ