Beriaan
Hari & Sukhmani
3:51ਮਧਾਣੀਆਂ ਮਧਾਣੀਆਂ, ਹਾਏ ਓ ਮੇਰੇ ਡਾਢਿਆ ਰੱਬਾ ਕਿੰਨਾ ਜੰਮਿਆਂ, ਕਿੰਨਾ ਨੈ ਲੈ ਜਾਨੀਆਂ ਹਾਏ ਹਾਏ ਓ ਮੇਰੇ ਡਾਢਿਆ ਰੱਬਾ ਕਿੰਨਾ ਜੰਮਿਆਂ, ਕਿੰਨਾ ਨੈ ਲੈ ਜਾਨੀਆਂ ਹਾਏ ਛੋਲੇ, ਹੋ ਹੋ ਹੋ ਬਾਬੁਲ ਤੇਰੇ ਮਹਿਲਾਂ ਵਿਚੋਂ ਸਤਰੰਗੀਆਂ ਕਬੂਤਰ ਬੋਲੇ ਹਾਏ ਸੂਈ, ਬਾਬੁਲ ਤੇਰੇ ਮਹਿਲਾਂ ਵਿਚੋਂ ਤੇਰੀ ਲਾਡੋ ਪਰਦੇਸਣ ਹੋਈ, ਹਾਏ ਹੋ ਹੋ ਹੋ ਬਾਬੁਲ ਤੇਰੇ ਮਹਿਲਾਂ ਵਿਚੋਂ ਤੇਰੀ ਲਾਡੋ ਪਰਦੇਸਣ ਹੋਈ, ਹਾਏ ਫੀਤਾ, ਏਹਨਾ ਸਕਿਆ ਵੀਰਾਂ ਨੇ ਡੋਲਾ ਟੋਰ ਕੇ, ਅਗਾਂ ਨੂੰ ਕੀਤਾ ਹਾਏ ਹੋ ਹੋ ਹੋ, ਏਹਨਾ ਸਕਿਆ ਵੀਰਾਂ ਨੇ ਡੋਲਾ ਟੋਰ ਕੇ, ਅਗਾਂ ਨੂੰ ਕੀਤਾ ਹਾਏ ਫੀਤਾ, ਏਹਨਾ ਸਕਿਆਂ ਭਾਬੀਆਂ ਨੇ ਡੋਲਾ ਟੋਰ ਕੇ, ਕੱਚਾ ਦੁੱਧ ਪੀਤਾ ਹਾਏ ਕਿੱਲੀਆਂ, ਹੋ ਹੋ ਹੋ ਮਾਵਾਂ ਧੀਆਂ ਮਿਲਣ ਲੱਗੀਆਂ ਚਾਰੇ ਕੰਧਾ ਚੋਬਾਰੇ ਦੀਆਂ ਹਿਲੀਆਂ ਹਾਏ ਹੋ ਹੋ ਹੋ ਮਾਵਾਂ ਧੀਆਂ ਮਿਲਣ ਲੱਗੀਆਂ ਚਾਰੇ ਕੰਧਾ ਚੋਬਾਰੇ ਦੀਆਂ ਹਿਲੀਆਂ ਹਾਏ ਮਧਾਣੀਆਂ, ਹਾਏ ਓ ਮੇਰੇ ਡਾਢਿਆ ਰੱਬਾ ਕਿੰਨਾ ਜੰਮਿਆਂ, ਕਿੰਨਾ ਨੈ ਲੈ ਜਾਨੀਆਂ