Donali

Donali

Harkirat Sangha

Альбом: Radioactive
Длительность: 2:52
Год: 2024
Скачать MP3

Текст песни

ਗਲੀ ਮੋਹੱਲਾ ਘਰ ਕਮਰਾ
ਤੇਰਾ ਫਿਰਦਾ ਪੁੱਛੀ ਗੱਬਰੂ ਨਾਲ
ਜਿਦੇ ਦੀ Burberry ਤੇਰੀ
ਖਹ ਗਈ Gucci ਗੱਬਰੂ ਨਾਲ

ਅੱਜ ਤੱਕ ਤਾਂ ਨਹੀਂ ਬਣਿਆ ਸੀ
ਕਦੇ ਮਸਲਾ ਦੁੱਕੀ ਤਿੱਕੀ ਦਾ
ਪਰ ਪੰਜ ਸੱਤ ਵੈਲੀ ਸ਼ਹਿਰ ਤੇਰੇ
ਮੈਨੂੰ ਕਰਦੇ ਰਿਸ਼ਤਾ ਨਿੱਕੀ ਦਾ

ਤੂੰ ਬਣ ਗਈ ਐ ਜਾਨ ਜੱਟ ਦੀ
ਓ ਮੇਰੀ ਜਾਨ ਦੇ ਬਣੇ ਆ ਵੈਰੀ ਤਾਂ

ਸਾਲਾ ਜਰਿਆ ਨੀ ਜਾਂਦਾ ਜਗ ਤੋਂ
ਤੇਰਾ ਲਿਖਿਆ ਦੋਨਾਲੀ ਉੱਤੇ ਨਾਮ
ਸਾਲਾ ਜਰਿਆ ਨੀ ਜਾਂਦਾ ਜਗ ਤੋਂ
ਤੇਰਾ ਲਿਖਿਆ ਦੋਨਾਲੀ ਉੱਤੇ ਨਾਮ
ਸਾਲਾ ਜਰਿਆ ਨੀ ਜਾਂਦਾ ਜਗ ਤੋਂ
ਤੇਰਾ ਲਿਖਿਆ ਦੋਨਾਲੀ ਉੱਤੇ ਨਾਮ

ਚਲਦੀ automatic ਠਾ ਠਾ ਠਾ
ਅੱਖ prohibited ਬੋਰ ਤੇਰੀ
ਜੱਟ ਤੇ ਪੈਰਾ ਦਿਲ ਤੇ ਕਰ ਗਈ
ਹਿਰਣੀ ਵਰਗੀ ਤੋਰ ਤੇਰੀ

ਆ ਵੇਖ ਵਕੀਲਾਂ judge ਆ  ਉੱਤੇ
ਖਾਲੀ ਕਰਤਾ wallet ਮੈਂ
ਤੇ ਤੇਰੇ ਲਈ ਨਾਗਿਏ ਤੁੜਵਾ ਲੈ
ਤੇਜ਼ ਕਰਾਇਆ ਟੱਕੂਆ   ਜਾ ਮੈਂ

ਲਾਕੇ ਕੁੱਟ ਨਾਲ ਪਾਸੇ ਰੱਖ ਦੂੰ
ਜੇਹੜਾ ਓਥੇ ਆਕੇ ਫੜੂ ਤੇਰੀ ਬਾਂਹ

ਸਾਲਾ ਜਰਿਆ ਨੀ ਜਾਂਦਾ ਜਗ ਤੋਂ
ਤੇਰਾ ਲਿਖਿਆ ਦੋਨਾਲੀ ਉੱਤੇ ਨਾਮ
ਸਾਲਾ ਜਰਿਆ ਨੀ ਜਾਂਦਾ ਜਗ ਤੋਂ
ਤੇਰਾ ਲਿਖਿਆ ਦੋਨਾਲੀ ਉੱਤੇ ਨਾਮ

ਤੇਰੇ ਜੁਲਫਾਂ ਆਲੇ ਛੱਲੇ ਨੀ
ਸਾਰੇ ਗਿਣਦਾ ਕੱਲੇ ਕੱਲੇ ਨੀ
ਕਦੇ violent ਜਿਹਦੀਆਂ ਅੱਖੀਆਂ ਸੀ
ਹੁਣ ਵੇਖਣ ਖ਼ਵਾਬ ਆ ਵੱਲੇ ਨੀ

ਹਾਂ ਹਾਂ ਤੂੰ ਮੰਗਦੀ ਸੁੱਖ ਮੇਰਾ
ਮੈਨੂੰ ਤੱਕ ਕੇ ਮਿਟਦੀ ਭੁੱਖ ਤੇਰੀ
ਆ ਮਿੱਠੀਆਂ ਗੱਲਾਂ ਛੱਡ ਕੁਡੇ
ਪਹਿਲਾ ਤੂੰ history ਪੁੱਛ ਮੇਰੀ

ਜ਼ੁਲਮ ਤੇ ਪਾਪਾਂ ਨਾਲ ਲਥਪਥ
Notes ਨਾਲ ਫੁੱਲ ਅਕਾਊਂਟ ਮੇਰਾ
ਥਾਣਿਆਂ ਵਿੱਚ FIR ਤੇ
ਲਿਖਿਆ body count ਮੇਰਾ

ਸਿਰ ਮੇਰੇ ਤੇ bounties ਦੇ
Miss calls ਵਿੱਚ threat ਕੁਡੇ
ਕਹਿੰਦੇ ਧੰਧਲੀ ਕਰਨੀ ਤੇ ਮੈਂ
ਤੱਡਕੇ ਰੱਖਦਾ ਹਿੱਕ ਕੁਡੇ
ਮੁੰਡਾ ਸੰਘਿਆਂ ਦਾ ਮਾਣ ਮਤੀਏ
ਖੱਬੇ ਸੱਜੇ ਰੱਖਦਾ ਐ ਖੱਬੀ ਖਾ
ਸਾਲਾ ਜਰਿਆ ਨੀ ਜਾਂਦਾ ਜਗ ਤੋਂ
ਤੇਰਾ ਲਿਖਿਆ ਦੋਨਾਲੀ ਉੱਤੇ ਨਾਮ
ਸਾਲਾ ਜਰਿਆ ਨੀ ਜਾਂਦਾ ਜਗ ਤੋਂ
ਤੇਰਾ ਲਿਖਿਆ ਦੋਨਾਲੀ ਉੱਤੇ ਨਾਮ