Sayonaara

Sayonaara

Harkirat Sangha

Альбом: Sayonaara
Длительность: 2:58
Год: 2025
Скачать MP3

Текст песни

ਅੱਖਾਂ ਬਿੱਲੀਆਂ ਦੇ ਵਿਚੋਂ ਤੈਨੂੰ ਤੱਕ ਕੀ ਲਿਆ
ਹਾਏ ਮਹਿੰਗੀ ਅੱਖੀਆਂ ਨੂੰ ਪਈ ਗਈ ਤੇਰੀ ਦੀਦ ਵੇ
ਮੈਨੂੰ ਗਲ ਨਾਲ ਲਾਕੇ ਮੱਥਾ ਚੁੰਮਿਆ ਐਸਾ ਤੂੰ
ਮੇਰੇ ਮੱਥੇ ਉੱਤੋਂ ਮਿਟ ਗਏ ਨਸੀਬ ਵੇ

ਨਾ ਦਿੰਦਾ ਲੱਕਣ ਕਿਸੇ ਨੂੰ ਨੇੜੇ ਕੱਲਾਂ ਮਾਰੀ ਬੈਠਾ
ਜੱਫਾ  ring finger ਨੂੰ ਤੇਰਾ ਛੱਲਾ ਮਾਰਿਏ
ਗੱਲਾਂ ਤੁਰਦੀ ਕਿੱਥੇ ਦਿੰਦਾ ਟਾਲ
ਤੇ ਤੂੰ ਆਕੇ ਮੈਨੂੰ ਪੁੱਛਦਾ ਏ ਹਾਲ

ਤੇਰੇ ਬਿਨਾ ਰੋ ਰੋ ਕੱਟੇ ਮੈਂ ਸਾਲ
ਤੇ ਤੂੰ ਆਕੇ ਮੈਨੂੰ ਪੁੱਛਦਾ ਏ ਹਾਲ

ਮੈਂ ਚੁੰਨੀ ਦੇ ਬੱਲੇ ਦੇ ਨਾਲ ਬੰਨ੍ਹ ਦੀ ਹੀ ਰਹਿ ਗਈ
ਦਿਨੋ ਦਿਨ ਸਾਡੇ ਵਿਚ ਪੈਂਦੇ gap ਨੂੰ
ਹੁਣ ਕਿੱਥੇ ਆ ਓ ਲਾਕੇ ਨੀਂਦਾਂ ਮੇਰੀਆਂ
ਜਿਹਦੀ ਬੁੱਕਲ ਚ ਲੈਂਦਾ ਰਿਹਾ nap ਤੂੰ

ਕਿੱਥੇ ਮਰ ਗਈ ਜੋ ਤੇਰੇ ਉੱਤੇ ਮਿੱਟਦੀ ਹੁੰਦੀ ਸੀ
ਜਿਹੜੀ ਤੇਰਿਆਂ ਰਾਹਾਂ ਚ ਓਦੋਂ ਸਿੱਟਦੀ ਹੁੰਦੀ ਸੀ
Cherry ਬੁੱਲੀਆਂ ਨਾਲ ਚੁੰਮ ਕੇ ਰੁਮਾਲ
ਜਿਹੜਾ ਆਕੇ ਮੈਨੂੰ ਪੁੱਛਦਾ ਏ

ਹੁਣ ਦਿਲ ਵਾਲੀ ਕਿਸੇ
ਤੈਨੂੰ ਬੰਦਾ ਕਿਵੇਂ ਦੱਸੇ
ਅੱਪਣਾਂ ਕਿੰਨੀ ਵਾਰੀ ਮੁੜੇ
ਅੱਪਣਾਂ ਕਿੰਨੀ ਵਾਰੀ ਫਸੇ

ਨਹੀਂਓ ਬਸੇ ਤੇਰੀ ਯਾਦਾਂ ਵਿਚ ਫਸੇ
ਅੱਪਣਾਂ ਰਾਤਾਂ ਜਾਗ ਕੱਟੇ ਰੋਏ ਕਦੀ ਹੱਸੇ
ਮਜਬੂਰੀ ਪਰਦੇਸਾਂ ਵਾਲੀ ਦੂਰੀ ਪੈ ਗਈ

ਤੇਰੀ ਮੇਰੀ ਜਿਹੜੀ love story ਸੀ ਅਧੂਰੀ ਰਹਿ ਗਈ
ਤੇਰੇ ਨਾਲ ਤੇਰੀ ਅੱਖੀਆਂ ਚ ਖੋਇਆ
ਜਦੋਂ ਦਿਲ ਵਾਲੀ ਗੱਲ ਜਿਹੜੀ ਕਹਿੰਨੀ ਸੀ ਜਰੂਰੀ ਰਹਿ ਗਈ

ਤੇਰੀ ਅੱਖੀਆਂ ਨਾਲ ਚੜ੍ਹੀ ਨੈ ਤੇ ਸੋਹਣੀ
ਜਿਹੜੀ bottle ਸ਼ਰਾਬ ਵਾਲੀ ਰੱਖੀ ਸੀ ਓ ਪੂਰੀ ਰਹਿ ਗਈ
ਸਾਨੂੰ ਜ਼ਿੰਦਗੀ ਨੇ ਲੁਟਿਆ ਬਥੇਰਾ
ਪਰ ਜੋ ਮਾੜੀ ਮੋਟੀ ਬਚੀ ਸੀ ਉਮੀਦ ਸੋਹਣੀ ਤੂੰ ਵੀ ਲੈ ਗਈ

ਸਾਨੂੰ ਜ਼ਿੰਦਗੀ ਨੇ ਲੁਟਿਆ ਬਥੇਰਾ ਪਰ ਜੋ ਮਾੜੀ ਮੋਟੀ ਬਚੀ ਸੀ ਉਮੀਦ ਸੋਹਣੀ ਤੂੰ ਵੀ ਲੈ ਗਈ

ਸੀ ਐਡੀ ਕੀ ਲੜਾਈ ਤੂੰ ਤਾ ਕਰਦਾ ਪੜ੍ਹਾਈ
ਤਵੀ same day flight ਆਈ ਕਰਕੇ fly
ਵਿੱਚੋਂ ਮੈਂ ਮੁੜੀ ਆ ਖਾ ਕੇ ਢੱਕੇ
ਤੂੰ ਤਾ phone ਵੀ ਨਾ ਚੱਕੀ ਨਾ ਕੋਈ reply ਕਿਵੇਂ ਦੱਸਾਂ

ਏਨੀ ਵਾਰੀ ਪਿੱਛੇ ਮੁੜੀ ਆ
ਕੇ ਤੇਰੇ ਤੱਕ ਆਉਂਦੀ ਆ
ਜੋ ਰਾਹ ਕਰ ਦਿੱਤੀ ਮੈਂ ਨੀਵੀਆਂ

ਕਿੱਥੇ ਕਿੱਥੇ ਰੱਗੜੇ ਵੇ ਜਾਕੇ ਨੱਕ ਮੱਥੇ ਟੇਕੇ
ਦਰਗਾਹ ਕਰ ਦਿੱਤੀ ਆ ਮੈਂ ਨੀਵੀਆਂ
ਕਿਸੇ ਰੱਬ ਨੇ ਮੇਰੇ ਚੋ ਤੈਨੂੰ ਕੱਟਿਆ ਨੀ
ਆਕੇ ਹੱਥ ਜੋੜਦੀ ਰਹੀ ਮੈਂ ਤਾਵੀ ਲੱਗਿਆ ਨੀ ਆਕੇ

Goat sangheya ਦਾ ਮੇਰੇ ਨਾਮ ਨਾਲ
ਤੇ ਤੂੰ ਆਕੇ ਮੈਨੂੰ ਪੁੱਛਦਾ ਏ ਹਾਲ
ਤੇਰੇ ਬਿਨਾ ਰੋ ਰੋ ਕੱਟੇ ਮੈਂ ਸਾਲ
ਤੇ ਤੂੰ ਆਕੇ ਮੈਨੂੰ ਪੁੱਛਦਾ ਏ ਹਾਲ

ਸੀਨੇ ਚੁਭੀ ਛੁਰੀ ਰਹਿ ਗਈ
ਲੜ ਕੇ ਫਿਰ ਤੂੰ ਵੀ ਬੈਹ ਗਈ
ਫਿਰ ਮੈਂ reply ਨਹੀਂਓ ਕਿਤਾ ਹੋ ਕੇ ਗੁੱਸੇ
ਪਰ ਹੁਣ ਹਾਲ ਜਦੋਂ ਪੁੱਛਿਆ ਤੂੰ ਹਾਲ ਵੀ ਨਾ ਦੱਸੇ