Punjab Wal Nu
Hustinder
4:16Mann Music ਹਾਏ ਤੇਰੇ ਉੱਤੇ ਚੜ੍ਹਿਆ ਨਖਰੋ ਹੁਸਨ ਸਿਰੇ ਦਾ ਕਹਿੰਦੇ ਨੇ ਹੋਏ ਸ਼ੁਦਾਈ ਫਿਰਦੇ ਗੱਬਰੂ ਕੀ ਚੜ੍ਹਦੇ ਕੀ ਲੈਂਦੇ ਨੇ ਤੇਰੇ ਨੱਕ ਵਿੱਚ ਕੋਕਾ ਡਾਕੂ ਆ ਉਹਨੂੰ ਲੁੱਟ ਲੂ ਜੇਹੜਾ ਝਾਕੂਗਾ ਕੋਈ ਹੋਵੇਗਾ ਕਰਮਾਂ ਵਾਲਾ ਨੀ ਜਿਹੜਾ ਦਿਲ ਗਹਿਰਾਈਆਂ ਨਾਪੂਗਾ ਤੇਰੀ ਹੀਲ ਥੱਕ ਥੱਕ ਵੱਜੇ ਧਰਤੀ ਦੀ ਹਿੱਕ ਜਿਵੇਂ ਢੋਲੀ ਆਲੀ ਕਾਰ ਉੱਤੇ ਭਾਂ ਵੱਜਦੀ ਨੀ ਅੱਖ ਗੱਬਰੂ ਦੀ ਅੱਖ ਗੱਬਰੂ ਦੀ ਤੇਰੇ ਜੇਹੀ ਰਕਾਂ ਲੱਭਦੀ ਨੀ ਅੱਖ ਗੱਬਰੂ ਦੀ ਤੇਰੇ ਜੇਹੀ ਰਕਾਂ ਲੱਭਦੀ ਗੱਬਰੂ ਦੀ ਤੇਰੇ ਜੇਹੀ ਰਕਾਂ ਲੱਭਦੀ ਨੀ ਅੱਖ ਗੱਬਰੂ ਦੀ ਤੇਰੇ ਜੇਹੀ ਰਕਾਂ ਲੱਭਦੀ ਵਾਲ ਖੁੱਲੇ ਛੱਡੇ ਬੰਨ੍ਹ ਪਾਇਆ ਗੁੱਟ ਚ ਕੁੜੇ ਨੀ ਇਹਦੋਂ ਜ਼ਿਆਦਾ ਸੋਹਣੀ ਲੱਗੇਂਗੀ ਤੂੰ ਗੁੱਟ ਚ ਕੁੜੇ ਤੂੰ ਨੱਚੇ ਜਿਸਮ ਪਸੀਨੇ ਨਾਲ ਭਿੱਜਿਆ ਪਿਆ ਪੁੰਜੇ ਤੇ ਪੁਨੀਤ ਡਿੱਗਗੂ ਮੈਂ ਲੈ ਲੂ ਬੁੱਕਲ ਚ ਕੁੜੇ ਲਾਈ ਮੱਥੇ ਉੱਤੇ ਬਿੰਦੀ ਸਾਡੀ ਹਿੱਕ ਛੱਲੀ ਕਰੇ ਤੇਰੇ ਨਾਲ ਦੀਆਂ 8 ਕੁੰਡੀ ਤੇਰੇ ਨਾਲ ਹੀ ਅੱਡੇ ਦੇ ਦੂ ਲੱਕਤਿ ਸੰਗਲੇ ਆਲਾ ਦਿਲ ਦਾ ਬਣਾ ਕੇ ਤੇਰੇ ਗੱਲ ਪਾਈ ਜਿਹੜੀ ਜੇ ਜੰਜੀਰੀ ਵਿੱਚ ਜੜੇ ਤੈਨੂੰ ਪਾਉਣ ਲਈ ਲੱਗੂਗਾ ਬਿਲੋ ਪਿਆਰ ਭਰ-ਭਰ ਅਸੀਂ ਚਿੱਟਾਂ ਦਾ ਵੀ ਜੇ ਡਾਟਿਆ ਜਾਨ ਲੱਗਦੀ ਨੀ ਅੱਖ ਗੱਬਰੂ ਦੀ ਅੱਖ ਗੱਬਰੂ ਦੀ ਤੇਰੇ ਜੇਹੀ ਰਕਾਂ ਲੱਭਦੀ ਨੀ ਅੱਖ ਗੱਬਰੂ ਦੀ ਤੇਰੇ ਜੇਹੀ ਰਕਾਂ ਲੱਭਦੀ ਗੱਬਰੂ ਦੀ ਤੇਰੇ ਜੇਹੀ ਰਕਾਂ ਲੱਭਦੀ ਨੀ ਅੱਖ ਗੱਬਰੂ ਦੀ ਤੇਰੇ ਜੇਹੀ ਰਕਾਂ ਲੱਭਦੀ ਪਟਿਆ ਪੂਹਾੜੇ ਦੇ ਤੂੰ ਮਾਲਵੇ ਦੇ ਵਲ ਦਾ ਜਿਹੜਾ ਜਿੱਥੇ ਖੜੇ ਕੁੜੇ ਇੰਚ ਵੀ ਨੀ ਹੱਲਦਾ ਜੇਠਾ ਪੁੱਤ ਡੱਬ ਨਾਲ ਹੁੰਦਾ ਐ ਬੰਦੂਕ ਦਾ ਛੁਰਾ ਕਰ ਦੇਂਦਾ ਜਿਹੜਾ ਬੰਦਿਆਂ ਦੀ ਖੱਲ ਦਾ ਸ਼ਹਿਰੀ ਜੇ ਵੇਲੀ ਆ ਪੋਕਰ ਚ ਮੈਂ ਦੁੱਗੇ ਭਲਦੇ ਜੋੜ ਦਾ ਥੋਕਰ ਚ ਖੁੱਲਾ ਖਰਚਾ ਖੁੱਲੇ ਡਾਊਨ ਆ ਮਾਇਆ ਬੰਦ ਨੀ ਕਰੀ ਮੈਂ ਕਦੇ ਲਾਕਰ ਚ ਬਸ ਨੇਚਰ ਤੋਂ ਥੋੜਾ ਜਿਹਾ ਕੌੜਾ ਹੋ ਗਿਆ ਨੀ ਭੋਲੇ ਬੰਦਿਆਂ ਨੂੰ ਦੁਨੀਆ ਜੱਠਾ ਕੇ ਚੱਬਦੀ ਨੀ ਅੱਖ ਗੱਬਰੂ ਦੀ ਅੱਖ ਗੱਬਰੂ ਦੀ ਤੇਰੇ ਜੇਹੀ ਰਕਾਂ ਲੱਭਦੀ ਨੀ ਅੱਖ ਗੱਬਰੂ ਦੀ ਤੇਰੇ ਜੇਹੀ ਰਕਾਂ ਲੱਭਦੀ ਗੱਬਰੂ ਦੀ ਤੇਰੇ ਜੇਹੀ ਰਕਾਂ ਲੱਭਦੀ ਨੀ ਅੱਖ ਗੱਬਰੂ ਦੀ ਤੇਰੇ ਜੇਹੀ ਰਕਾਂ ਲੱਭਦੀ ਅੱਖ ਗੱਬਰੂ ਦੀ ਅੱਖ ਗੱਬਰੂ ਦੀ ਅੱਖ ਗੱਬਰੂ ਦੀ ਅੱਖ ਗੱਬਰੂ ਦੀ