Ishqan De Lekhe
Sajjan Adeeb
3:30ਰੋਂਦੀ ਐ ਅੱਖ ਮਰਜਾਣੀ ਪਾਉਂਦੀ ਐ ਬਾਤਾਂ ਨੂੰ ਆਉਂਦਾ ਏ ਚੇਤਾ ਤੇਰਾ ਜਾਗਾਂ ਮੈਂ ਰਾਤਾਂ ਨੂੰ ਰੋਂਦੀ ਐ ਅੱਖ ਮਰਜਾਣੀ ਪਾਉਂਦੀ ਐ ਬਾਤਾਂ ਨੂੰ ਆਉਂਦਾ ਏ ਚੇਤਾ ਤੇਰਾ ਜਾਗਾਂ ਮੈਂ ਰਾਤਾਂ ਨੂੰ ਆਉਂਦਾ ਏ ਚੇਤਾ ਤੇਰਾ ਜਾਗਾਂ ਮੈਂ ਰਾਤਾਂ ਨੂੰ ਯਾਦਾਂ ਮੈਨੂੰ ਘੇਰ ਲੈਣ ਨੀ ਸੋਂ ਜਾਣ ਜਦ ਸਾਰੇ ਨੀਂ ਕੱਲਾ ਹੀ ਗਿਣਦਾ ਰਹਿੰਦਾ ਕੋਠੇ ਤੇ ਤਾਰੇ ਨੀ ਯਾਦਾਂ ਮੈਨੂੰ ਘੇਰ ਲੈਣ ਨੀ ਸੋਂ ਜਾਣ ਜਦ ਸਾਰੇ ਨੀਂ ਕੱਲਾ ਹੀ ਗਿਣਦਾ ਰਹਿੰਦਾ ਕੋਠੇ ਤੇ ਤਾਰੇ ਨੀ ਹੁਣ ਨੀ ਕੋਈ ਕਰਦਾ ਰੌਸ਼ਨ ਮੱਧਮ ਹਲਾਤਾਂ ਨੂੰ ਰੋਂਦੀ ਐ ਅੱਖ ਮਰਜਾਣੀ ਪਾਉਂਦੀ ਐ ਬਾਤਾਂ ਨੂੰ ਆਉਂਦਾ ਏ ਚੇਤਾ ਤੇਰਾ ਜਾਗਾਂ ਮੈਂ ਰਾਤਾਂ ਨੂੰ ਆਉਂਦਾ ਏ ਚੇਤਾ ਤੇਰਾ ਜਾਗਾਂ ਮੈਂ ਰਾਤਾਂ ਨੂੰ ਦਿਲ ਦੀ ਗੱਲ ਖੂਹ ਤੋਂ ਡੂੰਘੀ ਦੱਸਦੀ ਆਂ ਤੈਨੂੰ ਵੇ ਅੱਜ ਵੀ ਤੇਰੀ ਯਾਦ ਸੋਹਣਿਆ ਆਉਂਦੀ ਐ ਮੈਨੂੰ ਵੇ ਅੱਜ ਵੀ ਤੇਰੀ ਯਾਦ ਸੋਹਣਿਆ ਆਉਂਦੀ ਐ ਮੈਨੂੰ ਵੇ ਅੱਖਾਂ ਵਿੱਚ ਤਸਵੀਰ ਤੇਰੀ ਵੇ ਖੇੜੇ ਲੈਗੇ ਹੀਰ ਤੇਰੀ ਵੇ ਪਾਣੀ ਤੇ ਲੀਕਾਂ ਵੱਜੀਆਂ ਦਿਸੀਆਂ ਦੱਸ ਕੀਹਨੂੰ ਵੇ ਪਾਣੀ ਤੇ ਲੀਕਾਂ ਵੱਜੀਆਂ ਦਿਸੀਆਂ ਦੱਸ ਕੀਹਨੂੰ ਵੇ ਪੱਤਿਆਂ ਤੇ ਲਿੱਖ ਸਿਰਨਾਵੇਂ ਤੇਰੇ ਵੱਲ ਘਲਦੇ ਆਂ ਗੁੱਸਾ ਗਿਲਾ ਛੱਡ ਦੇਈਦਾ ਵਾਪਸ ਮੁੜ ਚੱਲਦੇ ਆਂ ਪੱਤਿਆਂ ਤੇ ਲਿੱਖ ਸਿਰਨਾਵੇਂ ਤੇਰੇ ਵੱਲ ਘਲਦੇ ਆਂ ਗੁੱਸਾ ਗਿਲਾ ਛੱਡ ਦੇਈਦਾ ਵਾਪਸ ਮੁੜ ਚੱਲਦੇ ਆਂ ਹੀਰੇ ਤੋਂ ਕੱਚ ਹੋ ਗਏ ਸਮਝੀ ਜਜ਼ਬਾਤਾਂ ਨੂੰ ਰੋਂਦੀ ਐ ਅੱਖ ਮਰਜਾਣੀ ਪਾਉਂਦੀ ਐ ਬਾਤਾਂ ਨੂੰ ਆਉਂਦਾ ਏ ਚੇਤਾ ਤੇਰਾ ਜਾਗਾਂ ਮੈਂ ਰਾਤਾਂ ਨੂੰ ਆਉਂਦਾ ਏ ਚੇਤਾ ਤੇਰਾ ਜਾਗਾਂ ਮੈਂ ਰਾਤਾਂ ਨੂੰ ਦਿੱਤੇ ਸਾਡੇ ਫ਼ੁੱਲ ਵੀ ਲੱਗਦਾ ਮੁਰਝਾ ਗਏ ਹੋਣੇ ਆ ਅੱਲ੍ਹੜਾਂ ਨਾਲ ਯਾਰੀ ਸੱਜਣਾ ਉਮਰਾਂ ਦੇ ਰੋਣੇ ਆ ਦਿੱਤੇ ਸਾਡੇ ਫ਼ੁੱਲ ਵੀ ਲੱਗਦਾ ਮੁਰਝਾ ਗਏ ਹੋਣੇ ਆ ਅੱਲ੍ਹੜਾਂ ਨਾਲ ਯਾਰੀ ਸੱਜਣਾ ਉਮਰਾਂ ਦੇ ਰੋਣੇ ਆ ਤਾਂ ਹੀ ਦਿਲ ਭਾਰਾ ਪੈਂਦਾ ਵੇਖ ਬਰਾਤਾਂ ਨੂੰ ਰੋਂਦੀ ਐ ਅੱਖ ਮਰਜਾਣੀ ਪਾਉਂਦੀ ਐ ਬਾਤਾਂ ਨੂੰ ਆਉਂਦਾ ਏ ਚੇਤਾ ਤੇਰਾ ਜਾਗਾਂ ਮੈਂ ਰਾਤਾਂ ਨੂੰ ਆਉਂਦਾ ਏ ਚੇਤਾ ਤੇਰਾ ਜਾਗਾਂ ਮੈਂ ਰਾਤਾਂ ਨੂੰ