Vail Purane

Vail Purane

Hustinder

Альбом: Timeless
Длительность: 3:00
Год: 2025
Скачать MP3

Текст песни

Desi Crew, Desi Crew, Desi Crew, Desi Crew

ਆਉਦਾ ਜਾਂਦਾ ਫਤਿਹ ਬਲਾਉਦਾ
ਵੇ ਖੁਦ ਐਮ ਪੀ ਚੱਲ ਕੇ ਆਉਦਾ
ਆਉਦਾ ਜਾਂਦਾ ਫਤਿਹ ਬਲਾਉਦਾ
ਵੇ ਖੁਦ ਐਮ ਪੀ ਚੱਲ ਕੇ ਆਉਦਾ
ਬਾਪੂ ਦੋ ਸੋ ਕਿੱਲਾ ਵਾਹੁੰਦਾ
ਬਾਪੂ ਦੋ ਸੋ ਕਿੱਲਾ ਵਾਹੁੰਦਾ
ਭਾਈ ਮੇਰੇ ਵਾਗੂੰ ਤਵੀਆ ਨੇ
ਹੋ ਸਾਡੇ ਵੈਲ ਪੁਰਾਣੇ
ਥੋਡੀਆ ਗੱਲਾ ਨਵੀਆਂ ਨੇ
ਵੇ ਸਾਡੇ ਵੈਲ ਪੁਰਾਣੇ
ਥੋਡੀਆ ਗੱਲਾ ਨਵੀਆਂ ਨੇ

ਅੱਖ ਚੱਬ ਕੇ illegal ਨੀ
ਲੱਗੂ ਤੇਰੇ ਤੇ ਜੱਟਾਂ ਦਾ ਸੀਜਨ
ਅੱਖ ਚੱਬ ਕੇ illegal ਨੀ
ਲੱਗੂ ਤੇਰੇ ਤੇ ਜੱਟਾਂ ਦਾ ਸੀਜਨ
Bio ਚ ਲਿਖਦੀ ਵੀਗਣ
Bio ਚ ਲਿਖਦੀ ਵੀਗਣ
ਜੱਟ ਤੂੰ ਖਾਗੀ ਕੱਚੇ ਨੀ
ਹਾਏ ਥੋਡੀਆ ਉਮਰਾਂ ਜਿੰਨੇ
ਤਾਂ ਕੋਲ ਬੋਰ ਨੇ ਰੱਖੇ ਨੀ
ਓ ਥੋਡੀਆ ਉਮਰਾਂ ਜਿੰਨੇ
ਤਾਂ ਕੋਲ ਬੋਰ ਨੇ ਰੱਖੇ ਨੀ

ਵੇ ਮੈਂ ਪੀ ਯੂ ਦੇ ਵਿੱਚ ਪੜਦੀ
ਕਦੇ ਕਦਾਈ ਸਟੂ ਸੀ ਖੜਦੀ
ਵੇ ਮੈਂ ਪੀ ਯੂ ਦੇ ਵਿੱਚ ਪੜਦੀ
ਕਦੇ ਕਦਾਈ ਸਟੂ ਸੀ ਖੜਦੀ
ਕੁੜੀਆਂ ਦੀ ਟਾਣੀ ਸੜਦੀ
ਕੁੜੀਆਂ ਦੀ ਟਾਣੀ ਸੜਦੀ
ਉਦ ਦੇ ਵਾਗੂੰ ਮਹਿਕਾਂ ਵੇ
ਮੈਂ ਉ ਨੀ ਲਾਦੀ ਤੈਨੂੰ ਐਨਕ
ਲਾ ਕੇ ਵੇਖਾ ਵੇ
ਮੈਂ ਉ ਨੀ ਲਾਦੀ ਤੈਨੂੰ ਐਨਕ
ਲਾ ਕੇ ਵੇਖਾ ਵੇ

ਯਾਰੀ ਸੋ ਵਟਾ ਸੋ ਆ ਟੋਟਲ
ਗੱਡੀ ਚੱਲਦੀ ਕਿੱਥੇ ਆ ਲੋਕਲ
ਯਾਰੀ ਸੋ ਵਟਾ ਸੋ ਆ ਟੋਟਲ
ਗੱਡੀ ਚੱਲਦੀ ਕਿੱਥੇ ਆ ਲੋਕਲ
ਡਿੱਗੀ ਚ ਯਾਰ ਬਹਿੰਦੇ ਜਾ ਬੋਤਲ
ਨੀ ਯਾਰ ਬਹਿੰਦੇ ਜਾ ਬੋਤਲ
ਹਰ ਇੱਕ ਦੇ ਨਾਲ ਬਣਦੀ ਨੀ
ਹੋ ਤੇਰੀ ਦੀਦ ਤਾ ਅੜੀਏ ਨੀ
ਕੋਕੀਨ ਦੇ ਵਰਗੀ ਨੀ
ਤੇਰੀ ਦੀਦ ਤਾ ਅੜੀਏ ਨੀ
ਕੋਕੀਨ ਦੇ ਵਰਗੀ ਨੀ

ਲੇ ਬੋਚ ਸਾਂਭ ਤੂੰ ਜਿੰਦੀਆ
ਜਾਂਦਾ ਹੁਸਨ ਜੱਟੀ ਦਾ ਖਿੰਡਯਾ
ਲੇ ਬੋਚ ਸਾਂਭ ਤੂੰ ਜਿੰਦੀਆ
ਜਾਂਦਾ ਹੁਸਨ ਜੱਟੀ ਦਾ ਖਿੰਡਯਾ
ਪੰਡਤ ਕਰ ਗਿਆ ਕੋਈ ਵਿਥਿਆ
ਪੰਡਤ ਕਰ ਗਿਆ ਕੋਈ ਵਿਥਿਆ
ਕੁੰਡਲੀ ਵਾਹ ਕੇ ਲੇ ਗਿਆ ਵੇ
ਕਿ ਪੱਲੇ ਤੇਰੇ ਰਹਿ ਜੂ ਜੇ ਕੋਈ
ਵਿਆਹ ਕੇ ਲੈ ਗਿਆ ਵੇ
ਕਿ ਪੱਲੇ ਤੇਰੇ ਰਹਿ ਜੂੰ ਜੇ ਕੋਈ
ਵਿਆਹ ਕੇ ਲੈ ਗਿਆ ਵੇ

ਹੋ ਵਿਥਿਆ ਥਾਈ ਜਾਊ ਰੋਕੀ
ਜਦੋ ਰਫਲ ਸਿੱਧੀ ਮੈ ਠੋਕੀ
ਵਿਥਿਆ ਥਾਈ ਜਾਊ ਰੋਕੀ
ਜਦੋ ਰਫਲ ਸਿੱਧੀ ਮੈ ਠੋਕੀ
ਨਿ ਜਿੰਦਾ ਅੜਿਆ ਭੰਨਣ ਦਾ ਸ਼ੋਕੀ
ਹੋ ਅੜਿਆ ਭੰਨਣ ਦਾ ਸ਼ੋਕੀ
ਨੀ ਖੂਜੀਆ ਨਾਲ ਲਾ ਦੂ ਗਾ
ਹੋ ਜੇ ਨਾ ਹੋਈ ਵਿੱਚ ਕਰਮਾ ਨੀ
ਧੱਕੇ ਨਾਲ ਵਿਆਹ ਲੂ ਗਾ
ਜੇ ਨਾ ਮਰਜੀ ਨਾਲ ਤੋਰੀ ਨੀ
ਧੱਕੇ ਨਾਲ ਵਿਆਹ ਲੂ ਗਾ