We Living It

We Living It

Hustinder

Альбом: Bhadauria
Длительность: 2:58
Год: 2024
Скачать MP3

Текст песни

Hey its Black Virus

ਸਾਡੀ ਗੱਡੀ ਵਿੱਚ ਦੇਖ ਕੇ ਬ੍ਰੋ ਆ
ਸਾਡੇ ਪੱਟ ਨਾਲ ਦੇਖ ਕੇ ਨੀ ਲੋਹਾ
ਤਾਹੀਂ ਪੱਥਰ ਬੰਨੇ ਆ ਪਏ ਦਿਲ ਨੀ
ਕੀਤਾ ਪਥਰਾਂ ਨੂੰ ਪਾੜਕੇ grow ਆ
ਬੱਸ ਖੜੀਆਂ ਕਦੇ ਨੀ ਅੱਖਾਂ ਲੜੀਆਂ
ਸਾਡੇ ਕੰਮ ਨੀ ਗ੍ਰਾਰੀਯਾਂ ਨੇ ਅੜੀਆਂ
ਬੰਨ ਲਈ ਦੀਆਂ ਜੱਟੀਏ ਨੀ ਸ਼ੋਂਕ ਨੂੰ
ਨਾ ਕਦੇ ਟਾਈਮ ਦੇਖਿਆ ਤੇ ਨਹੀਂ ਘੜੀਆਂ
ਨੋਟ ਸ਼ਾਪੇ ਤੇ ਛਪਦੀਆਂ ਨੇ ਖਬਰਾਂ
ਟਾਈਮ ਕਦਰਾਂ ਸਿਖਾਗੇਆ ਨਾਲੇ ਸਬਰਾਂ
ਜੇਹੜੇ ਆਪ ਨੀ ਰਕਾਨੇ ਲੈ ਸਕਦੇ ਸਕਦੇ
ਸਾਡੇ ਰਖਦੇ ਨਜਾਰੇਆਂ ਤੇ ਨਜ਼ਰਾਂ
ਸ਼ੌਂਕ ਉੱਚੇ ਆ ਤਾਹੀਂ ਤਾਂ ਕਾਰਾਂ ਉਚੀਆਂ
ਜੱਟ ਬਾਦਸ਼ਾਹ ਤੇ ਵੇਰੀ ਸਾਲੇ ਦੁੱਕੀਆਂ
ਇੱਕ ਨੰਬਰ ਆ ਕੰਮ ਦੂਜੀ ਗੱਲ ਨੀ
ਇੱਕ ਨੰਬਰ ਆ ਕੰਮ ਦੂਜੀ ਗੱਲ ਨੀ
ਇੱਕ ਨੰਬਰ ਪੈਰਾਂ ਚ ਪਾਵਾ ਗੁੱਚੀਆਂ

ਘੋੜੇ ਦਾਖ ਰੰਗ ਕਾਠੀਆਂ ਨੇ ਕਾਲੀਆਂ
ਦੋ ਮੁਹਾਂ ਆਲਿਆਂ ਨੇ ਦੋ ਦੁਨਾਲੀਆਂ
ਇੱਕ ਡੰਗ ਦੀ ਖਾਈਏ ਨੀ ਚਾ ਚ ਬਾਲਕੇ
ਨੀ ਤੂੰ ਜਿਨ੍ਹੇ ਚ ਕਰਾਕੇ ਲਿਆਈ ਵਾਲਿਆਂ
ਹਾਸੇ ਬੁੱਲਾਂ ਤੇ ਜੜੇ ਆ ਕੋਕੇ ਡਾਂਗ ਚ
ਮੁੰਦੀ ਪਾਵਾਂਗਾ ਕੀ ਰੱਖੇਆ ਗੁਲਾਬ ਚ
ਜਦੋ mood ਹੋਇਆ ਲੇਜਾਂਗੇ ਨੀ ਦੱਸਦੀ
ਤੇਰੇ ਭਰਕੇ ਸੰਧੂਰ ਕੁੜੇ ਮਾਂਗ ਚ
ਥੋੜਾ ਜਿੱਦੀ ਆ ਤਾਹਿ ਤਾ ਵੇਰੀ ਵਧ ਨੇ
ਸੁਣਾ ਕਿਸੇ ਦੀ ਨਾ ਸੁਣੀ ਵੀ ਆ ਰੱਬ ਨੇ
ਨਾਰਾਂ ਬਰਫ ਚ ਲਾਈਆਂ ਕੋਠੇ ਜਿੱਡੀਆਂ
ਸਾਡੇ ਸੋਣੀਆਂ ਚੁਬਾਰੇ ਜਿੱਡੇ ਕਦ ਨੇ
ਲੱਗੀ ਚਾਚੇ ਦੇ ਹੱਡਾਂ ਨੂ ਕੁੜੇ ਪੱਕੀ ਆ
ਜਿਹੜੀ ਲੀਕਰ ਰਕਾਨੇ ਖੇਤ ਰੱਖੀ ਆ
ਉਂਝ ਦੇਖਣ ਨੂ ਲੱਗੇ ਚਿੱਟੇ ਰੰਗ ਦੀ
ਜਦੋ ਪਾਣੀ ਪੈਂਦਾ ਨੀਲੀ ਹੋਜੇ ਜੱਟੀਏ

ਜਦੋ ਯਾਰਾਂ ਦੀ ਆਕੇ ਆ ਗੱਡੀ ਖੜੀ ਦੀ ਖੜੀ ਦੀ
ਫਿਰ goat ਤੇ ਪਤੀਲੀ ਚੁੱਲੇ ਚੜ੍ਹ ਦੀ ਚੜ੍ਹ ਦੀ
ਮੰਜੇ ਵਾਣ ਦੇ ਤੇ ਬੈਠਿਆ ਨੂ ਲੱਗਦੀ ਲੱਗਦੀ
ਫਿਰ ਮੋਟਰ ਹੀ ਮਾਈਕੋਨੋਸ ਵਰਗੀਂ
ਪਹਿਲੇ ਦਿਨ ਤੋਂ ਏ rooted ਜ਼ਮੀਨ ਨਾਂ
ਟਮੀ ਗੱਡੀਆਂ ਦੀ ਫੁੱਲ ਗੈਸੋਲੀਨ ਨਾਂ
ਜਿਹੜੇ ਕੱਡੀ ਦੇ ਆ ਜਾਗੋ ਤੇ ਤੇ ਜੱਗ ਤੇ
ਸਾਡੇ ਸੋਣੀਆਂ ਕਲਬਾਂ ਵਾਲੇ ਸੀਨ ਨਾਂ
ਪਾਉਂਡ 300 ਸਵਾਈ ਸੁੱਟ ਟੰਗ ਦੀ
ਚਿਕੁ ਚਿਕੁ ਕਰੇ ਜੁੱਤੀ ਚਿਕੁ ਰੰਗ ਦੀ
ਨਾ ਕੋਈ medicine ਨਾ ਏ ਕੋਈ recovery
ਤੂੰ ਡਿਸਕਵਰੀ ਦੇ ਸੱਪਾਂ ਵਾਂਗੂ ਡੰਗਦੀ
ਨੀ ਓਹ ਬੱਸ ਫਿਰ ਕਿਸੇ ਨੂੰ ਨੀ ਜਾਨ ਦਾ
ਜਿਹਨੂੰ ਪਤਾ ਨੀ ਬਠਿੰਡੇ ਅਲੇ ਸਾਨ ਦਾ
ਤੇਰੇ ਭਰਮੇ ਸਰੀਰ ਵਾਂਗੂ ਭਰੇਆ
ਤੇਰੇ ਭਰਮੇ ਸਰੀਰ ਵਾਂਗੂ ਭਰੇਆ
ਗੀਤ ਹੁੰਦੇ ਕਪਤਾਨ ਕਪਤਾਨ ਦਾ