Channa Main Teri Khair
Kuldip Manak
ਵੇ ਲੈ ਗਿਆ ਮੇਰੀ ਜਿੰਦ ਕਢ ਕੇ IGMOR ਨੀ ਤੂੰ ਜੱਟੀਏ ਸ਼ੈਤਾਨ, ਲੈ ਗਈ ਕਢ ਮੇਰੀ ਜਾਣ ਜੱਟੀਏ ਸ਼ੈਤਾਨ, ਲੈ ਗਈ ਕਢ ਮੇਰੀ ਜਾਣ ਬੁੱਲ ਹੇਠਲਾ ਦੰਦਾਂ ਦੇ ਵਿੱਚ ਚਭ ਕੇ ਬੁੱਲ ਹੇਠਲਾ ਦੰਦਾਂ ਦੇ ਵਿੱਚ ਚਭ ਕੇ ਨੀ ਜੱਟ ਨੂੰ ਜੀਉਂਦਾ ਮਾਰਤਾ ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬ ਕੇ ਨੀ ਜੱਟ ਨੂੰ ਜੀਉਂਦਾ ਮਾਰਤਾ ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬ ਕੇ ਨੀ ਜੱਟ ਨੂੰ ਜੀਉਂਦਾ ਮਾਰਤਾ ਹੋ ਗਈ ਹੱਲਾ-ਲੱਲਾ ਸਾਰੇ ਜੱਟੀ ਸੱਚੀਆਂ ਉਚਾਰੇ ਹੱਲਾ-ਲੱਲਾ ਸਾਰੇ ਜੱਟੀ ਸੱਚੀਆਂ ਉਚਾਰੇ ਇਸ ਗੱਲ 'ਚ ਝੂਠ ਨਾ ਮਸਾ ਵੇ ਲੈ ਗਿਆ ਮੇਰੀ ਜਿੰਦ ਕਢ ਕੇ ਤੇਰੇ ਚਿੱਟੇਆਂ ਦੰਦਾਂ ਦਾ ਹਾਸਾ ਵੇ ਲੈ ਗਿਆ ਮੇਰੀ ਜਿੰਦ ਕਢ ਕੇ ਤੇਰੇ ਚਿੱਟੇਆਂ ਦੰਦਾਂ ਦਾ ਹਾਸਾ ਵੇ ਲੈ ਗਿਆ ਮੇਰੀ ਜਿੰਦ ਕਢ ਕੇ ਲਾਕੇ ਲੋਗੜੀ ਦੇ ਗੁੱਤ ਨਾਲ ਫੁੱਲ ਨੀ ਕਿਸੇ ਜੱਟ ਦਾ ਕਰੇਗੀ ਦੀਵਾ ਗੁੱਲ ਨੀ ਲਾਕੇ ਲੋਗੜੀ ਦੇ ਗੁੱਤ ਨਾਲ ਫੁੱਲ ਨੀ ਕਿਸੇ ਜੱਟ ਦਾ ਕਰੇਗੀ ਦੀਵਾ ਗੁੱਲ ਨੀ ਮੁੰਡੇ ਪਿੰਡ ਦੇ ਕੁਵਾਰੇ, ਪੱਟੇ ਜਾਂਗੇ ਨੇ ਸਾਰੇ ਪਿੰਡ ਦੇ ਕੁਵਾਰੇ, ਪੱਟੇ ਜਾਂਗੇ ਨੇ ਸਾਰੇ ਜਦੋਂ ਨਿਕਲੀ ਪਟੋਲੇ ਵਾਂਗੂ ਫੱਬ ਕੇ ਜਦੋਂ ਨਿਕਲੀ ਪਟੋਲੇ ਵਾਂਗੂ ਫੱਬ ਕੇ ਨੀ ਜੱਟ ਨੂੰ ਜੀਉਂਦਾ ਮਾਰਤਾ ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬ ਕੇ ਨੀ ਜੱਟ ਨੂੰ ਜੀਉਂਦਾ ਮਾਰਤਾ ਤੇਰੇ ਨਾਲ ਦੇਵ ਹੋ ਗਿਆ ਪਿਆਰ ਵੇ ਕਦੇ ਰਾਤ ਨੂੰ ਚੰਨਾ ਤੂੰ ਗੇੜਾ ਮਾਰ ਵੇ ਤੇਰੇ ਨਾਲ ਦੇਵ ਹੋ ਗਿਆ ਪਿਆਰ ਵੇ ਕਦੇ ਰਾਤ ਨੂੰ ਚੰਨਾ ਤੂੰ ਗੇੜਾ ਮਾਰ ਵੇ ਖੁੱਲਾ ਰੱਖੁੰਗੀ ਚੁਬਾਰਾ, ਵੇ ਥਰੀਕੇ ਵਾਲੇ ਯਾਰਾ ਰੱਖੁੰਗੀ ਚੁਬਾਰਾ, ਵੇ ਥਰੀਕੇ ਵਾਲੇ ਯਾਰਾ ਕੱਚੀ ਕੈਲ ਦਾ ਸੜਕ 'ਤੇ ਵਾਸਾ ਵੇ ਲੈ ਗਿਆ ਮੇਰੀ ਜਿੰਦ ਕਢ ਕੇ ਤੇਰੇ ਚਿੱਟੇਆਂ ਦੰਦਾਂ ਦਾ ਹਾਸਾ ਵੇ ਲੈ ਗਿਆ ਮੇਰੀ ਜਿੰਦ ਕਢ ਕੇ ਤੇਰੇ ਚਿੱਟੇਆਂ ਦੰਦਾਂ ਦਾ ਹਾਸਾ ਵੇ ਲੈ ਗਿਆ ਮੇਰੀ ਜਿੰਦ ਕਢ ਕੇ ਵੇ ਲੈ ਗਿਆ ਮੇਰੀ ਜਿੰਦ ਕਢ ਕੇ ਵੇ ਲੈ ਗਿਆ ਮੇਰੀ ਜਿੰਦ ਕਢ ਕੇ ਪੱਟ ਸਹੇਲੀਆਂ ਕੋਠੇ 'ਤੇ ਜਦੋਂ ਚੜ੍ਹ ਗਈ ਮੇਰੀ ਹਿੱਕ 'ਤੇ ਪ੍ਰਿੰਡ ਵੰਗੂ ਲੜ ਗਈ ਪੱਟ ਸਹੇਲੀਆਂ ਕੋਠੇ 'ਤੇ ਜਦੋਂ ਚੜ੍ਹ ਗਈ ਮੇਰੀ ਹਿੱਕ 'ਤੇ ਪ੍ਰਿੰਡ ਵੰਗੂ ਲੜ ਗਈ ਸੀਨੇ ਅੱਗ ਜਿਹੀ ਲਾਈ, ਜੱਟ ਪਾਵੇ ਨੀ ਦੁਹਾਈ ਅੱਗ ਜਿਹੀ ਲਾਈ, ਜੱਟ ਪਾਵੇ ਨੀ ਦੁਹਾਈ ਆਪੇ ਦਾਰੂ ਨੀ ਲਿਆਦੇ ਕਿਤੋਂ ਲੱਭ ਕੇ ਆਪੇ ਦਾਰੂ ਨੀ ਲਿਆਦੇ ਕਿਤੋਂ ਲੱਭ ਕੇ ਨੀ ਜੱਟ ਨੂੰ ਜੀਉਂਦਾ ਮਾਰਤਾ ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬ ਕੇ ਨੀ ਜੱਟ ਨੂੰ ਜੀਉਂਦਾ ਮਾਰਤਾ ਜਿਹਨੂੰ ਡੰਗ ਦੇਣ ਕੁੜੀਆਂ ਕਵਾਰੀਆਂ ਓਹੋ ਬੰਦੇ ਨੇ ਕਿਸਮਤਾਂ ਨੇ ਹਾਰੀਆਂ ਜਿਹਨੂੰ ਡੰਗ ਦੇਣ ਕੁੜੀਆਂ ਕਵਾਰੀਆਂ ਓਹੋ ਬੰਦੇ ਨੇ ਕਿਸਮਤਾਂ ਨੇ ਹਾਰੀਆਂ ਗੱਲ ਸੱਚ ਮੇਰੀ ਜਾਣੀ, ਓਹੋ ਮੰਗਦਾ ਨਾ ਪਾਣੀ ਸੱਚ ਮੇਰੀ ਜਾਣੀ, ਓਹੋ ਮੰਗਦਾ ਨਾ ਪਾਣੀ ਜਿਹਨੂੰ ਵੰਡ ਦੇਵੇ ਰੂਪ ਦਾ ਗੰਡਾਸਾ ਵੇ ਲੈ ਗਿਆ ਮੇਰੀ ਜਿੰਦ ਕਢ ਕੇ ਤੇਰੇ ਚਿੱਟੇਆਂ ਦੰਦਾਂ ਦਾ ਹਾਸਾ ਵੇ ਲੈ ਗਿਆ ਮੇਰੀ ਜਿੰਦ ਕਢ ਕੇ ਤੇਰੇ ਚਿੱਟੇਆਂ ਦੰਦਾਂ ਦਾ ਹਾਸਾ ਵੇ ਲੈ ਗਿਆ ਮੇਰੀ ਜਿੰਦ ਕਢ ਕੇ ਵੇ ਲੈ ਗਿਆ ਮੇਰੀ ਜਿੰਦ ਕਢ ਕੇ ਵੇ ਲੈ ਗਿਆ ਮੇਰੀ ਜਿੰਦ ਕਢ ਕੇ IGMOR