Aaye Haaye (Feat. Nora Fatehi)

Aaye Haaye (Feat. Nora Fatehi)

Karan Aujla

Альбом: Aaye Haaye
Длительность: 3:16
Год: 2024
Скачать MP3

Текст песни

ਆ ਆ

ਆਏ ਹਾਏ ਹੁਸਨ ਰਿਹਾ ਲਿਸਕ ਜਨਾਬ
ਆਏ ਹਾਏ ਲੱਗਦੇ ਓ ਇਸ਼ਕ ਜਨਾਬ
ਆਏ ਹਾਏ ਮੈਂ ਆਵਾਂ ਜਾਂਦੇ ਖਿਸਕ ਜਨਾਬ
ਇਸ਼ਕ ਜਨਾਬ, risk ਜਨਾਬ

ਆਏ ਹਾਏ ਮੇਰੇ ਜਿਹਾ ਹਸੀਨ ਨਹੀਂ ਕੋਈ
ਮੇਰੇ ਜਿਹੀ ਦਿੱਲੀ 'ਚ ਸ਼ਕੀਨ ਨਹੀਂ ਕੋਈ
ਆਏ ਹਾਏ ਚੰਡੀਗੜ੍ਹ ਸੀਨ ਨਹੀਂ ਕੋਈ
ਤੇਰੇ ਸ਼ਹਿਰ ਕਿਸੇ ਦਾ ਯਕੀਨ ਨਹੀਂ ਕੋਈ

ਅੱਖਾਂ ਗੱਲਾਂ ਕਰਦੀਆਂ ਨੇ
ਹਾਏ ਵਾਹ ਜੀ ਵਾਹ ਤੁਸੀਂ ਵੱਡੇ ਕਮਾਲ ਓ
ਪੈਸੇ ਦੀ ਆ ਵੇਸੇ ਵੀ ਕੋਈ ਟੈਂਸ਼ਨ ਨਹੀਂ
ਜੇ ਸਾਡੇ ਨਾਲ ਹੋ

ਹੈਲੋ ਜੀ ਸੁਣ ਲਵੋ ਮੇਰੀ ਗੱਲ
ਕਰੇ ਜੋ ਤੇਰੀ ਗੱਲ ਉਹਨੂੰ ਦੱਸਦਾ ਔਕਾਤ
Okay ਜੀ ਤੂੰ ਚਾਹੁਣਾ ਮੇਰਾ ਸਾਥ
ਜੇ ਨਾ ਦਿਖਾਂ ਤੈਨੂੰ ਦਿਨ ਤੇਰੀ ਲੰਘਦੀ ਨਾ ਰਾਤ

ਆਏ ਹਾਏ ਹੁਸਨ ਰਿਹਾ ਲਿਸਕ ਜਨਾਬ
ਆਏ ਹਾਏ ਲੱਗਦੇ ਓ ਇਸ਼ਕ ਜਨਾਬ
ਆਏ ਹਾਏ ਮੈਂ ਆਵਾਂ ਜਾਂਦੇ ਖਿਸਕ ਜਨਾਬ
ਇਸ਼ਕ ਜਨਾਬ, risk ਜਨਾਬ

ਆਏ ਹਾਏ ਮੇਰਾ ਵੀ ਕਸੂਰ ਕੋਈ ਨਾ
ਮੇਰੇ ਜਿਹੀ ਲਾਹੌਰ 'ਚ ਵੀ ਹੂਰ ਕੋਈ ਨਾ
ਆਏ ਹਾਏ ਨੀ ਰੱਖ ਲਾ ਗਰੂਰ ਕੋਈ ਨਾ
ਹੋ ਜੂਗਾ ਪਿਆਰ ਵੀ ਜ਼ਰੂਰ ਕੋਈ ਨਾਲ

ਪਹਿਲਾਂ ਤਾਂ ਅਸੀਂ ਡਰਦੇ ਰਹਿ ਗਏ
ਕਈ ਤਾਰੀਫਾਂ ਕਰਦੇ ਰਹਿ ਗਏ
ਮੈਂ ਤੇਰੇ 'ਚੋਂ ਗੀਤ ਬਣਾ ਲਏ
ਤੇ ਲੋਕ ਕਿਤਾਬਾਂ ਪੜ੍ਹਦੇ ਰਹਿ ਗਏ

ਮੈਨੂੰ ਨੀਂਦ ਨਾ ਆਵੇ ਲੋਰੀਆਂ ਤੋਂ
ਤੂੰ ਗੋਰੀ ਏ ਵੱਧ ਗੋਰੀਆਂ ਤੋਂ
ਦਿਲ ਲੈ ਗਈ ਐਨੀ ਦੂਰੀਆਂ ਤੋਂ
ਤੈਨੂੰ ਕੀ ਮਿਲਦਾ ਐਨਾ ਚੋਰੀਆਂ ਤੋਂ

ਹਾਏ ਸੂਟ ਤਾਂ ਮੇਰੇ ਕੋਕੇ ਲੱਗਦੇ
ਤੂੰ ਤਾਂ ਓਕੇ ਓਕੇ ਲੱਗਦੇ
10K ਖਰਚਾ ਇੱਕ ਦਿਨ ਦਾ ਮੇਰਾ
ਮੰਨ ਜੇਗਾ ਮੇਰਾ ਹੋਕੇ ਲੱਗਦੇ

ਹੈਲੋ ਜੀ ਖਰਚਾ ਓ ਖਰਚਾ
ਤੁਹਾਨੂੰ ਨਜ਼ਰ ਲੱਗੀ ਏ ਜੀ ਵਰਾਓ ਮਰਚਾ
ਤੈਨੂੰ ਕਿੱਥੇ ਇੱਕ ਵਾਰੀ ਹੀ ਕਰਜਾ
ਤੈਨੂੰ ਹਾਏ ਲੱਗ ਜਾਨੀ ਏ ਤੂੰ ਥਾਂ ਹੀ ਮਰਜਾ

ਆਏ ਹਾਏ ਹੁਸਨ ਰਿਹਾ ਲਿਸਕ ਜਨਾਬ
ਆਏ ਹਾਏ ਲੱਗਦੇ ਓ ਇਸ਼ਕ ਜਨਾਬ
ਆਏ ਹਾਏ ਮੈਂ ਆਵਾਂ ਜਾਂਦੇ ਖਿਸਕ ਜਨਾਬ
ਇਸ਼ਕ ਜਨਾਬ, risk ਜਨਾਬ

ਆਏ ਹਾਏ ਨੀ ਬਿੱਬਾ ਸਿਰਾ ਲਾਈ ਜਾਣੀ ਏ
ਮਰੇ ਪਏ ਆ ਹੋਰ ਤੜਫਾਈ ਜਾਣੀ ਏ
ਆਏ ਹਾਏ ਨੀ ਔਜਲੇ ਨੂੰ ਮਿਲੇ ਨਾ ਕੁੜੇ
ਔਜਲੇ ਦੇ ਗਾਣੇ ਬਾਰੇ ਗਾਈ ਜਾਣੀ ਏ

ਵੇ ਗੇਡਾ ਤੇਰਾ ਦੱਸਵਾ ਆ ਤੇ
ਖੜ ਜਾ ਨਾ ਤੂੰ ਚਸ਼ਮਾ ਲਾ ਕੇ
ਮੰਨ ਜਾ ਨਾ ਤੂੰ ਦੋ ਘੁੱਟ ਪੀ ਕੇ
ਮੁਕਰ ਜਾਣਾ ਏ ਤੂੰ ਕਸਮਾਂ ਖਾ ਕੇ

ਹੈਲੋ ਜੀ ਮੇਰੀ ਬਾਂਹ ਛੱਡ ਦੋ
ਹਾਏ ਕੱਲ ਨੂੰ ਮਿਲਾਂਗੇ ਅੱਜ ਰਾਹ ਛੱਡ ਦੋ
ਓਕੇ ਜੀ ਲੜਨਾ ਛੱਡ ਦੋ
ਮੈਂ ਕਿਹਾ ਰਾਹ ਕੀ ਰੱਖਣ ਕਹਿੰਦੇ ਸਾਹ ਛੱਡ ਦੋ

ਆਏ ਹਾਏ ਹੁਸਨ ਰਿਹਾ ਲਿਸਕ ਜਨਾਬ
ਆਏ ਹਾਏ ਲੱਗਦੇ ਓ ਇਸ਼ਕ ਜਨਾਬ
ਆਏ ਹਾਏ ਮੈਂ ਆਵਾਂ ਜਾਂਦੇ ਖਿਸਕ ਜਨਾਬ
ਇਸ਼ਕ ਜਨਾਬ, risk ਜਨਾਬ

ਆਏ ਹਾਏ ਮੇਰਾ ਵੀ ਕਸੂਰ ਕੋਈ ਨਾ
ਮੇਰੇ ਵਰਗੀ ਵੀ ਇੱਥੇ ਹੂਰ ਕੋਈ ਨਾ
ਆਏ ਹਾਏ ਨੀ ਰੱਖ ਲਾ ਗਰੂਰ ਕੋਈ ਨਾ
ਹੋ ਜੂਗਾ ਪਿਆਰ ਵੀ ਜ਼ਰੂਰ ਕੋਈ ਨਾਲ

ਆਏ ਹਾਏ ਆਏ ਹਾਏ ਆਏ ਹਾਏ

ਆਏ ਹਾਏ