Deewane (Revibe)

Deewane (Revibe)

Its_Devilrony

Альбом: Deewane (Revibe)
Длительность: 4:01
Год: 2023
Скачать MP3

Текст песни

ਹੰਜੂ ਪਲਕਾਂ ਨੇ ਰੋਕੇ ਨੇ

Sidhu Moose Wala

ਕਿ ਪੁਛਦਾ ਦੀਵਾਨੇ ਆ ਨੂ
ਕਿ ਪੁਛਦਾ ਦੀਵਾਨੇ ਆ ਨੂ
ਆਪਨੇ ਯਾ ਸੱਟ ਮਾਰੀ
ਆ ਗੀ ਸ਼ਰਮ ਬੇਗਾਨੇ ਯਾ ਨੂ
ਆ ਗੀ ਸ਼ਰਮ ਬੇਗਾਨੇ ਯਾ ਨੂ
ਹੰਜੂ ਪਲਕਾਂ ਨੇ ਰੋਕੇ ਨੇ
ਹੰਜੂ ਪਲਕਾਂ ਨੇ ਰੋਕੇ ਨੇ
ਕਰੇ ਨਾ ਕੋਯੀ ਪਿਆਰ ਭੁੱਲ ਕੇ
ਏ ਤਾਂ ਨੈਨਾ ਦੇ ਧੋਖੇ ਨੇ
ਏ ਤਾਂ ਨੈਨਾ ਦੇ ਧੋਖੇ ਨੇ

ਗੱਲ ਕਿਸਮ੍ਤੋਂ ਟੁੱਕੇਯਾ ਦੀ
ਗੱਲ ਕਿਸਮ੍ਤੋਂ ਟੁੱਕੇਯਾ ਦੀ
ਨਾ ਜਾਣੇ ਓਹਦੇ ਨਾਮ ਹਾਰ ਦੀ
ਓਹਨੂ ਗਿਣਤੀ ਨਾ ਮੁੱਕੇਯਾ ਦੀ
ਓਹਨੂ ਗਿਣਤੀ ਨਾ ਮੁੱਕੇਯਾ ਦੀ
ਇਸ਼ਕ਼ੇ ਦਿਯਨ ਰਾਹਾਂ ਨੇ
ਇਸ਼ਕ਼ੇ ਦਿਯਨ ਰਾਹਾਂ ਨੇ
ਲੋਕਾਂ ਨੂ ਤਾਂ ਮੌਤ ਮਾਰਦੀ
ਸਾਨੂ ਮਾਰ ਲੇਯਾ ਸਾਹਾਂ ਨੇ
ਹਾਏ ਸਾਨੂ ਮਾਰ ਲੇਯਾ ਸਾਹਾਂ ਨੇ
ਸਿਧੂ ਲਫ਼ਜ਼ ਜੋ ਕਹੇ ਹੋਏ ਨੇ
ਲਫ਼ਜ਼ ਜੋ ਕਹੇ ਹੋਏ ਨੇ
ਏ ਲਫ਼ਜ਼ ਜੋ ਕਹੇ ਹੋਏ ਨੇ
ਏ ਲਫ਼ਜ਼ ਜੋ ਕਹੇ ਹੋਏ ਨੇ
ਐਵੇਈਂ ਨਹੀਓ ਗੀਤ ਬਣਦੇ
ਫੱਟ ਇਸ਼੍ਕ਼ ਦੇ ਖਾਏ ਹੋਏ ਨੇ
ਫੱਟ ਇਸ਼੍ਕ਼ ਦੇ ਖਾਏ ਹੋਏ ਨੇ