Heer

Heer

Jasbir Jassi, Jassi, Shyam Bhateja, And Waris Shah

Длительность: 5:38
Год: 2002
Скачать MP3

Текст песни

ਹੀਰ ਆਖਦੀ ਜੋਗਿਯਾ ਵੇ ਝੂਠ ਬੋਲੇ
ਵੇ ਕੌਣ ਰੁਠੜੇ  ਯਾਰ ਮਨਾਂਵਦਾ
ਈਈਈਈਏ
ਐਸਾ ਕੋਈ ਨਾ ਮਿਲਾ ਵੇ ਮੈਂ ਢੂੰਢ ਥਕੀ
ਹਾਆੰਨਨਨਨਨਨਨਨਨਨ੍ਣ
ਜਿਹਦਾ ਗਏਆ ਨੂ ਮੋੜ ਲਿਆਉਂਦਾ
ਈਈ ਈਈ

ਸਾਡੇ ਚਮ ਦਿਯਾਂ ਜੁਤੀਆਂ ਕਰੇ ਕੋਈ
ਈ ਈ ਈ ਈ
ਜਿਹਦਾ ਜੇਉਦਾ ਰੋਗ ਗਵਾਵਾਂਦਾ
ਈਈਈਈਏ
ਭਲਾ ਦਸ ਖਾ ਜਿਵੇਂ ਵਿਚ ਨੈਨਾ ਨੂ
ਕਦੋ ਰੱਬ ਸਾਚਾ ਘਰ ਲਿਵਾਵਂਦਾ
ਈ.ਈ

ਸਾਡਾ ਜੇਉਜਾ ਮਾਨ ਜਿਹਦਾ ਆਣ  ਮੇਲੇ
ਸਿਰ ਸਦਕਾ ਓਸਦੇ ਨਾਮ ਦਾ ਈ
ਭਲਾ ਮਾਏ ਤੇ ਵਿਛਦੇ ਕੌਣ ਮੇਲੇ ਹਾਂ
ਐਵੀ  ਜੁੜਾ  ਲੋਗ ਬਲਵੰਦਾ
ਈਈਈ

ਏਕ ਜੱਟ ਦੇ ਖੇਤ ਨੂ ਅੱਗ ਲਗੀ
ਵੇਖਣ ਆਯਿਕੇ ਕਦੋ ਭੁਝਾਵੰਦਾ
ਈਈਈ
ਏਕ ਬਾਜ ਤੋਹ ਕੋਊ ਨੇ ਕੂੰਝ ਖੋਈ
ਹਾਂ
ਵੇਖਾ ਚੁਪ ਹੈ ਕੇ ਕੁਰਲਾਵੰਦਾ
ਈਯੀਈ
ਦੇਵਾਂ ਚੂਰੀਆਂ ਘਯੋ  ਦੇ ਬਾਲ ਦੇਵੇ
ਦੇਵਾਂ ਚੂਰੀਆਂ ਘਯੋ ਦੇ ਬਾਲ ਦੇਵੇ
ਵਾਰਾਇਸ ਸ਼ਾਹ ਜੇ ਸੁਣਾ ਮੈਂ ਆਵੰਦਾ
ਈਈਏ
ਵਾਰਾਇਸ ਸ਼ਾਹ ਜੇ ਸੁਣਾ ਮੈਂ ਆਵੰਦਾ
ਈਈਏ
ਵਾਰਾਇਸ ਸ਼ਾਹ ਜੇ ਸੁਣਾ ਮੈਂ ਆਵੰਦਾ
ਈਈਏ
ਵਾਰਾਇਸ ਸ਼ਾਹ ਜੇ ਸੁਣਾ ਮੈਂ ਆਵੰਦਾ
ਈਈਏ