Tera Mera Viah
Jass Manak
3:18ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਚੰਨਾ ਵੇ ਗੱਲ ਸੁਨ੍ਣ ਮੇਰੀ ਵੇ ਮੈਂ ਤਾ ਹੋ ਗਯੀ ਤੇਰੀ ਤੈਨੂ ਰੱਬ ਮੰਨੇ ਆ ਵੇ ਤੂ ਏ ਦਿਲ ਵਿਚ ਮੇਰੇ ਜ਼ਿੰਦਗੀ ਨਾਮੇ ਏ ਤੇਰੇ ਤੈਨੂ ਸਬ ਮੰਨੇ ਆ ਹੋ ਮੇਰੇ ਦਿਲ ਵਿਚ ਹੈ ਜੋ ਵੀ ਓ ਗੱਲ ਸੁਨ੍ਣ ਲੇ ਅੱਜ ਓ ਵੀ ਤੈਨੂ ਹੁਣ ਜੋ ਮੈਂ ਕਿਹਨਾ ਵੇ ਤੈਨੂੰ ਪਤਾ ਹੀ ਨਹੀ ਕੇ ਤੂ ਕਿ ਏ ਮੇਰੇ ਲਯੀ ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ ਵੇ ਤੈਨੂੰ ਪਤਾ ਹੀ ਨਹੀ ਕੇ ਤੂ ਕਿ ਏ ਮੇਰੇ ਲਯੀ ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਮੇਰਾ ਸਬ-ਕੁਝ ਤੇਰਾ ਹੋਯ ਤੇਰਾ ਸਬ-ਕੁਝ ਮੇਰਾ ਵੇ ਅਜ ਤੋ ਲੇ ਮੈਂ ਤੇਰੀ ਹੋਯੀ ਤੂ ਏ ਅਜ ਤੋ ਮੇਰਾ ਵੇ ਮੇਰਾ ਸਬ-ਕੁਝ ਤੇਰਾ ਹੋਯ ਤੇਰਾ ਸਬ-ਕੁਝ ਮੇਰਾ ਵੇ ਅਜ ਤੋ ਲੇ ਮੈਂ ਤੇਰੀ ਹੋਯੀ ਤੂ ਏ ਅਜ ਤੋ ਮੇਰਾ ਵੇ ਹੋ ਜ਼ਿੰਦਗੀ ਦਾ ਸੁਖ-ਦੁਖ ਜੋ ਵੀ ਹੋ ਮੇਰੇ ਨਾਮੇ ਕਰਵਾ ਓ ਵੀ ਮੈਂ ਤਾ ਤੇਰੇ ਨਾਲ ਸਿਹਣਾ ਹਾ ਆਂ ਵੇ ਤੈਨੂੰ ਪਤਾ ਹੀ ਨਹੀ ਕੇ ਤੂ ਕਿ ਏ ਮੇਰੇ ਲਯੀ ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ ਵੇ ਤੈਨੂੰ ਪਤਾ ਹੀ ਨਹੀ ਕੇ ਤੂ ਕਿ ਏ ਮੇਰੇ ਲਯੀ ਮੈਂ ਤਾ ਰਾਬ ਵਾਂਗੂ ਨਾਮ ਤੇਰਾ ਲੈਣਾ ਚਿਹਰਾ ਜੱਦ ਤੇਰਾ ਤੱਕ ਲੈਣੀ ਆਂ ਲੰਘਦਾ ਦਿਨ ਮੇਰਾ ਸੋਹਣਾ ਵੇ ਮਾਨ੍ਕਾ ਮੈਂ ਤੇਰੀ ਆਂ ਨਾ ਤੇਰੇ ਜਿਹਾ ਕੋਯੀ ਹੋਣਾ ਵੇ ਚਿਹਰਾ ਜੱਦ ਤੇਰਾ ਤੱਕ ਲੈਣੀ ਆਂ ਲੰਘਦਾ ਦਿਨ ਮੇਰਾ ਸੋਹਣਾ ਵੇ ਮਾਨ੍ਕਾ ਮੈਂ ਤੇਰੀ ਆਂ ਨਾ ਤੇਰੇ ਜਿਹਾ ਕੋਯੀ ਹੋਣਾ ਵੇ ਏ ਮੇਰਾ ਕੱਲਾ ਕੱਲਾ ਸਾਹ ਤੇਰੇ ਨਾ ਦੇ ਨਾਲ ਜੁੜਿਯਾ ਤੇਰੇ ਬਾਜਓਂ ਮੈਂ ਤਾਂ ਇੱਕ ਵੀ ਨਈ ਲੈਣਾ ਵੇ ਤੈਨੂ ਪਤਾ ਹੀ ਨਹੀ ਕੇ ਤੂ ਕਿ ਏ ਮੇਰੇ ਲਯੀ ਮੈਂ ਤਾਂ ਰੱਬ ਵਾਂਗੂ ਨਾਮ ਤੇਰਾ ਲੈਣਾ ਵੇ ਤੈਨੂ ਪਤਾ ਹੀ ਨਹੀ ਕੇ ਤੂ ਕਿ ਏ ਮੇਰੇ ਲਯੀ ਮੈਂ ਤਾਂ ਰੱਬ ਵਾਂਗੂ ਨਾਮ ਤੇਰਾ ਲੈਣਾ Sharry Nexus