Kinna Kardi
Kambi Rajpuria
ਵੇ ਮੈਂ ਐਨਾ ਤੈਨੂੰ, ਐਨਾ ਤੈਨੂੰ ਚਾਹੁੰਨੀ ਆਂ ਤਾਂਹੀ ਪਿੱਛੇ, ਪਿੱਛੇ, ਪਿੱਛੇ ਤੇਰੇ ਆਉਨੀ ਆਂ ਐਨਾ ਤੈਨੂੰ, ਐਨਾ ਤੈਨੂੰ ਚਾਹੁੰਨੀ ਆਂ ਤਾਂਹੀ ਪਿੱਛੇ, ਪਿੱਛੇ, ਪਿੱਛੇ ਤੇਰੇ ਆਉਨੀ ਆਂ ਵੇ ਮੈਂ ਅੱਲਾਹ ਤੋਂ ਦੁਆਵਾਂ ਮੰਗਦੀ ਹਰ ਦਿਨ ਸ਼ੁਰੂ ਹੋਵੇ ਤੇਰੇ ਤੋਂ ਤੈਨੂੰ ਬਸ ਦੂਰ ਨਾ ਕਰੇ, ਚਾਹੇ ਸਬ ਖੋ ਲਏ ਮੇਰੇ ਤੋਂ ਬਾਕੀ ਸਾਰੇ ਰੰਗ ਫਿੱਕੇ-ਫਿੱਕੇ ਲਗਦੇ ਤੈਨੂੰ ਜੋ ਪਸੰਦ ਓਹੀ ਪਾਉਨੀ ਆਂ ਵੇ ਮੈਂ ਐਨਾ ਤੈਨੂੰ, ਐਨਾ ਤੈਨੂੰ ਚਾਹੁੰਨੀ ਆਂ ਤਾਂਹੀ ਪਿੱਛੇ ਤੇਰੇ, ਪਿੱਛੇ ਤੇਰੇ ਆਉਨੀ ਆਂ ਐਨਾ ਤੈਨੂੰ, ਐਨਾ ਤੈਨੂੰ ਚਾਹੁੰਨੀ ਆਂ ਤਾਂਹੀ ਪਿੱਛੇ, ਪਿੱਛੇ, ਪਿੱਛੇ ਤੇਰੇ ਆਉਨੀ ਆਂ ਪਿੱਛੇ, ਪਿੱਛੇ, ਪਿੱਛੇ ਤੇਰੇ ਆਉਨੀ ਆਂ ਤੇਰੇ ਸਾਰੇ ਦੁੱਖ ਯਾਰਾ ਮੈਂ ਆਪਣੇ ਸਿਰ 'ਤੇ ਲੈ ਲੂੰ ਤੂੰ ਕਹੇ; "ਸਾਹ ਨਹੀਂ ਲੈਣੇ," ਚੱਲ ਸਾਹਾਂ ਬਿਨ ਵੀ ਰਹਿ ਲੂੰ ਤੇਰੇ ਸਾਰੇ ਦੁੱਖ ਯਾਰਾ ਮੈਂ ਆਪਣੇ ਸਿਰ 'ਤੇ ਲੈ ਲੂੰ ਤੂੰ ਕਹੇ; "ਸਾਹ ਨਹੀਂ ਲੈਣੇ," ਚੱਲ ਸਾਹਾਂ ਬਿਨ ਵੀ ਰਹਿ ਲੂੰ ਆਪਣੇ ਲਈ ਕੁੱਝ ਮੰਗਿਆ ਨਹੀਂ ਮੈਂ ਤੇਰੇ ਲਈ ਪੀਰ ਮਨਾਉਨੀ ਆਂ ਵੇ ਮੈਂ ਐਨਾ ਤੈਨੂੰ, ਐਨਾ ਤੈਨੂੰ ਚਾਹੁੰਨੀ ਆਂ ਤਾਂਹੀ ਪਿੱਛੇ ਤੇਰੇ, ਪਿੱਛੇ ਤੇਰੇ ਆਉਨੀ ਆਂ ਐਨਾ ਤੈਨੂੰ, ਐਨਾ ਤੈਨੂੰ ਚਾਹੁੰਨੀ ਆਂ ਤਾਂਹੀ ਪਿੱਛੇ, ਪਿੱਛੇ, ਪਿੱਛੇ ਤੇਰੇ ਆਉਨੀ ਆਂ ਤੇਰਾ ਚਿਹਰਾ ਐਨਾ ਦੇਖ ਲਿਆ ਕੋਈ ਹੋਰ ਮੈਨੂੰ ਹੁਣ ਦਿਸਦਾ ਨਹੀਂ ਦਿਲ ਨੂੰ ਕਿੰਨਾ ਸਮਝਾਵਾਂ ਮੈਂ? ਬਿਨ ਤੇਰੇ ਰਹਿਣਾ ਸਿੱਖਦਾ ਨਹੀਂ ਤੇਰਾ ਚਿਹਰਾ ਐਨਾ ਦੇਖ ਲਿਆ ਕੋਈ ਹੋਰ ਮੈਨੂੰ ਹੁਣ ਦਿਸਦਾ ਨਹੀਂ ਦਿਲ ਨੂੰ ਕਿੰਨਾ ਸਮਝਾਵਾਂ ਮੈਂ? ਬਿਨ ਤੇਰੇ ਰਹਿਣਾ ਸਿੱਖਦਾ ਨਹੀਂ "ਹੋ ਜਾਊ Romaana ਇੱਕ ਦਿਨ ਮੇਰਾ" ਇਹੀ ਦਿਲ ਨੂੰ ਸਮਝਾਉਨੀ ਆਂ ਵੇ ਮੈਂ ਐਨਾ ਤੈਨੂੰ, ਐਨਾ ਤੈਨੂੰ ਚਾਹੁੰਨੀ ਆਂ ਤਾਂਹੀ ਪਿੱਛੇ ਤੇਰੇ, ਪਿੱਛੇ ਤੇਰੇ ਆਉਨੀ ਆਂ ਐਨਾ ਤੈਨੂੰ, ਐਨਾ ਤੈਨੂੰ ਚਾਹੁੰਨੀ ਆਂ ਤਾਂਹੀ ਪਿੱਛੇ, ਪਿੱਛੇ, ਪਿੱਛੇ ਤੇਰੇ ਆਉਨੀ ਆਂ ਵੇ ਮੈਂ ਐਨਾ ਤੈਨੂੰ, ਐਨਾ ਤੈਨੂੰ... ਪਿੱਛੇ ਤੇਰੇ, ਪਿੱਛੇ ਤੇਰੇ... ਵੇ ਮੈਂ ਐਨਾ ਤੈਨੂੰ, ਐਨਾ ਤੈਨੂੰ... ਪਿੱਛੇ ਤੇਰੇ, ਪਿੱਛੇ ਤੇਰੇ...