Banda Bamb
Jordan Sandhu
2:55It's JayB ਹਾਂ! ਜ਼ੁਲਫਾਂ ਨੇ ਮਖਮਲੀ ਜਾਲੇ ਸੋਹਣਿਆ ਟਿੱਕਾ ਪਿਆ ਮੱਥੇ ਦੇ ਵਿਚਾਲੇ ਸੋਹਣਿਆ ਚਿੱਟੇ ਚਿੱਟੇ ਦਿਨ ਚੜ੍ਹੇ ਬਾਂਹਾਂ ਵਰਗੇ ਖਾਲੀ ਹੱਥ ਜਵਾਨ ਸੁੰਨੇ ਰਾਹਾਂ ਵਰਗੇ ਖੁੱਲੇ ਅਸਮਾਨ ਜਿੱਧੇ ਖ਼ਾਬ ਚੰਦਰੇ ਵੇ ਤੇਰੇ ਖ਼ਾਬਾਂ ਚ ਹੀ ਦਿਨ ਕੱਢਾਂ ਮੈਂ ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ ਜੱਟਾ ਵੇ ਤੂੰ ਹੁ ਦੱਸ ਕਿੰਨੀ ਸੋਹਣੀ ਲੱਗਾਂ ਮੈਂ? ਹਾਏ ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ ਜੱਟਾ ਵੇ ਤੂੰ ਹੁ ਦੱਸ ਕਿੰਨੀ ਸੋਹਣੀ ਲੱਗਾਂ ਮੈਂ? ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ ਜੱਟਾ ਵੇ ਤੂੰ ਹੁ ਦੱਸ ਕਿੰਨੀ ਸੋਹਣੀ ਲੱਗਾਂ ਮੈਂ? ਰੱਖਦੀ ਜ਼ਮਾਨੇ ਤੋਂ ਮੈਂ ਫਿਰਾਂ ਚੋਰੀਆਂ ਪਿੱਪਲਾਂ ਦੁਆਲੇ ਹੁਣ ਬੰਨ੍ਹਾਂ ਡੋਰੀਆਂ ਹਾਏ ਤੇਰੀ ਯਾਦ ਨਾਲ ਬੈਠੀ ਭਰਾਂ ਵਰਕੇ ਵੇ ਲੁੱਟ ਜਾਣੇ ਸਾਨੂੰ ਅੱਖ ਨੀਵੀ ਕਰਕੇ (ਵੇ ਲੁੱਟ ਜਾਣੇ ਸਾਨੂੰ ਅੱਖ ਨੀਵੀ ਕਰਕੇ) ਜੇ ਤੂੰ ਕਿੱਥੇ ਮਿਲੇਂ ਕੱਲ੍ਹਾ ਕਿਹੜਾ ਆਂਕੇ ਸਾਰੇ ਦਿਲ ਦੇ ਗੁਬਾਰ ਕੱਢਾਂ ਮੈਂ (ਹਾਏ) ਹਾਏ ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ ਜੱਟਾ ਵੇ ਤੂੰ ਹੁ ਦੱਸ ਕਿੰਨੀ ਸੋਹਣੀ ਲੱਗਾਂ ਮੈਂ? ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ ਜੱਟਾ ਵੇ ਤੂੰ ਹੁ ਦੱਸ ਕਿੰਨੀ ਸੋਹਣੀ ਲੱਗਾਂ ਮੈਂ? (ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ ਜੱਟਾ ਵੇ) (ਤੂੰ ਹੁ ਦੱਸ ਕਿੰਨੀ ਸੋਹਣੀ ਲੱਗਾਂ ਮੈਂ?) (ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ ਜੱਟਾ ਵੇ) (ਤੂੰ ਹੁ ਦੱਸ ਕਿੰਨੀ ਸੋਹਣੀ ਲੱਗਾਂ ਮੈਂ?) ਤੈਨੂੰ ਲੋਕੀ ਵੇਖਦੇ ਹਜ਼ਾਰ ਵਾਰ ਵੇ ਮੇਰੇ ਵਾਂਗੂ ਵੇਖਦੇ ਨਾ ਇਕ ਵਾਰ ਵੇ ਬੰਦ ਕਮਰਾ ਸੀ ਤੇਰੇ ਆਉਣ ਤੋਂ ਪਹਿਲਾਂ ਦਿਲ ਖੋਲ੍ਹਿਆ ਮੈਂ ਜੱਟਾ ਦਿਲ ਲਾਉਣ ਤੋਂ ਪਹਿਲਾਂ (ਦਿਲ ਖੋਲ੍ਹਿਆ ਮੈਂ ਜੱਟਾ ਦਿਲ ਲਾਉਣ ਤੋਂ ਪਹਿਲਾਂ) ਵੇ ਤੇਰੇ ਨਾਲ ਰਹਿਣ ਦੀਆਂ ਆਦਤਾਂ ਪਈਆਂ ਤੇ ਹੁਣ ਆਦਤਾਂ ਤੂੰ ਕਿਵੇਂ ਛੱਡਾਂ ਮੈਂ (ਸ਼ੀਸ਼ਿਆਂ ਨੂੰ ਛੱਡ ਦਿੱਤਾ) ਹਾਏ ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ ਜੱਟਾ ਵੇ ਤੂੰ ਹੁ ਦੱਸ ਕਿੰਨੀ ਸੋਹਣੀ ਲੱਗਾਂ ਮੈਂ? ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ ਜੱਟਾ ਵੇ ਤੂੰ ਹੁ ਦੱਸ ਕਿੰਨੀ ਸੋਹਣੀ ਲੱਗਾਂ ਮੈਂ? ਗੁੱਟ ਨੂੰ ਛਡਾਇਆ ਬੋਲ ਪਈਆਂ ਝੰਝਰਾਂ ਅੱਧੀ ਵਾਂਗ ਟੁੱਟੀ ਅੱਧੇ ਝੱਲ ਵਾਂਗਰਾਂ ਮੇਰਾ ਵੱਸ ਚੱਲੇ ਲਗਾਤਾਰ ਤੱਕਦੀ ਮੈਂ ਹਫਤਿਆਂ ਵਿੱਚੋਂ ਐਤਵਾਰ ਕੱਟਦੀ (ਮੈਂ ਹਫਤਿਆਂ ਵਿੱਚੋਂ ਐਤਵਾਰ ਕੱਟਦੀ) ਕਰਨ ਠਾਬਲ ਤੇਰੇ ਬਿਨਾਂ ਚੈਨ ਨਹੀਂ ਦੱਸ ਖਾਹਿਸ਼ਾਂ ਨੂੰ ਕਿਵੇਂ ਦੱਬਾਂ ਮੈਂ (ਹਾਏ) ਹਾਏ ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ ਜੱਟਾ ਵੇ ਤੂੰ ਹੁ ਦੱਸ ਕਿੰਨੀ ਸੋਹਣੀ ਲੱਗਾਂ ਮੈਂ? ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ ਜੱਟਾ ਵੇ ਤੂੰ ਹੁ ਦੱਸ ਕਿੰਨੀ ਸੋਹਣੀ ਲੱਗਾਂ ਮੈਂ?