Talk (Feat. Jay B Singh)

Talk (Feat. Jay B Singh)

Jordan Sandhu

Альбом: Never Before
Длительность: 2:52
Год: 2023
Скачать MP3

Текст песни

It's Jay B

ਉਹ ਨਿੱਤ ਨਵੇਂ ਆਉਂਦੇ ਤੇਰੇ ਖ਼ਾਬ ਸੋਣਿਆ
ਰਹਿੰਦੇ ਸਾਨੂੰ ਰਾਹਵਾਂ ਵਾਂਗੂ ਯਾਦ ਸੋਣਿਆ
ਉਹ ਨਿੱਤ ਨਵੇਂ ਆਉਂਦੇ ਤੇਰੇ ਖ਼ਾਬ ਸੋਣਿਆ
ਰਹਿੰਦੇ ਸਾਨੂੰ ਰਾਹਵਾਂ ਵਾਂਗੂ ਯਾਦ ਸੋਣਿਆ
ਦੁਨੀਆਂ ਨੂੰ ਕੀਤੇ ਫ਼ਿੱਕਾ ਪਾਉਂਦੀ ਚੰਨ ਵੇ
ਪਲਕਾਂ ਨੂੰ ਜੋੜ ਤੇਰੀ ਅੱਖ ਭੇਡਣੀ
ਜਿਨ੍ਹਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਜਿਨ੍ਹਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ
ਜਿਨ੍ਹਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ

ਸੋਹੰ ਲੱਗੇ ਤੇਰੀ ਅੱਖ ਖੁਲਦੀ ਨਾ ਮੈਥੋਂ
ਜਦੋਂ ਸੁਪਨੇ ਚ ਆਕੇ ਵੇ ਪੁਗਾਵੈਂ ਅੜੀਆਂ
ਗੁੱਟ ਕੋਲੋਂ ਮੈਂ ਵੀ ਵੰਗਾਂ ਟੁੱਟਦੀਆਂ ਵੇਖਾਂ
ਯਾਰਾਂ ਘੁੱਟਕੇ ਤੂੰ ਵੀਨੀ ਦੇ ਭੁਲੇਖੇ ਫੜੀਆਂ
ਤੂੰ ਨਾਲ ਖੜਾ ਜੱਚੇ ਮੁਟਿਆਰ ਦੇ
ਬਾਕੀ ਦੁਨੀਆਂ ਨਾਲ ਸਾਡਾ ਕੋਈ ਮੇਲ ਨੀਂ
ਜਿਨ੍ਹਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ
ਜਿਨ੍ਹਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਧਾਗੇਆਂ ਦੇ ਗੇੜ ਕਦੇ ਪਏ ਨੀਂ ਕਲਾਈਆਂ ਚ
ਵੇ ਧੱਕੇ ਨਾਲ ਹੋਣ ਦਾ ਨਾ ਵਹਿਮ ਚਕਿਆ
ਕਰਮ ਦੀ ਖੇਡ ਜੱਟਾ ਸਾਥ ਹੋਣਾ ਤੇਰਾ
ਗੋਰੀ ਹਿਕ ਉੱਤੇ ਕੋਈ ਨਾ ਤਵੀਤ ਰੱਖਿਆ
ਰੋਜ਼ ਤੇਰੇ ਮੱਥੇ ਲੱਗ ਮੁੜੀ ਦਾ ਐ ਯਾਰਾ
ਪਰ ਦਿਲ ਵਾਲੀ ਗਾਲ ਸਾਥੋਂ ਹੁੰਦੀ ਫੇਰ ਨੀਂ
ਜਿਨ੍ਹਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ
ਜਿਨ੍ਹਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਚਿਰਾ ਬਾਅਦ ਸੁਣੀ ਸਾਡੀ ਰੱਬ ਨੇ
ਲੱਗੇ ਵੇ ਜਿਦਾਂ ਲਈ ਫਰਿਆਦ ਉੱਤੇ ਗੌਰ ਕਰਿਆ
ਰੱਖ ਲਿਆ ਮਾਨ ਮੈਂ ਵੀ ਤੇਰੇ ਤੱਕਣੇ ਦਾ
ਚੇਹਰਾ ਅੱਖਾਂ ਅੱਗੇ ਅਸੀਂ ਵੀ ਨਾ ਹੋਰ ਕਰਿਆ
ਹੋ Karan Thabbal ਰੋਗ ਇਸ਼ਕੇ ਦਾ ਲੱਗਿਆ
ਜੋ ਤੇਰੇ ਤੋਂ ਇਲਾਵਾ ਇਹਦਾ ਕੋਈ ਤੋੜ ਨੀਂ
ਜਿਨ੍ਹਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ
ਜਿਨ੍ਹਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ