Tu Te Sharab
Jordan Sandhu
3:16ਕਿਹੜਾ ਸੁਰਮਾ ਪਾਉਣੀ ਐ ਤੂੰ ਅੱਖਾਂ ਦੇ ਵਿਚ ਨੀ ਇਕ ਨੰਬਰ ਤੇ ਆਉਣੀ ਐ ਤੂੰ ਲੱਖਾਂ ਦੇ ਵਿਚ ਨੀ ਪਤਾ ਨਹੀਂ ਤੂੰ ਕੋਕੇ ਨਾਲ ਜਚਦੀ ਪਤਾ ਨਹੀਂ ਕੋਕਾ ਤੇਰੇ ਨਾਲ ਜਚਦੇ ਪਤਾ ਨਹੀਂ ਤੂੰ ਮੋਰ ਵਾਂਗੂੰ ਨਚਦੀ ਪਤਾ ਨਹੀਂ ਮੋਰ ਤੇਰੇ ਵਾਂਗੂੰ ਨਚਦੇ ਫੁੱਲਾਂ ਤੋ ਤਿਤਲੀਆਂ ਚੱਕ ਲੈਣੀ ਐ ਹੱਥਾਂ ਦੇ ਵਿਚ ਨੀ ਕਿਹੜਾ ਸੁਰਮਾ ਪਾਉਣੀ ਐ ਤੂੰ ਅੱਖਾਂ ਦੇ ਵਿਚ ਨੀ ਇਕ ਨੰਬਰ ਤੇ ਆਉਣੀ ਐ ਤੂੰ ਲੱਖਾਂ ਦੇ ਵਿਚ ਨੀ ਕਿਹੜਾ ਸੁਰਮਾ ਪਾਉਣੀ ਐ ਤੂੰ ਅੱਖਾਂ ਦੇ ਵਿਚ ਨੀ ਇਕ ਨੰਬਰ ਤੇ ਆਉਣੀ ਐ ਤੂੰ ਲੱਖਾਂ ਦੇ ਵਿਚ ਨੀ ਮਿਲਕੀ ਜਿਹਾ ਰੰਗ ਤੇ ਸਿਲਕੀ ਜੇ ਸੂਟ ਦਾ ਲੱਖਾਂ ਦਾ ਬਿੱਲ ਆ ਗਿਆ ਤੇਰੀ ਜਵਾਨੀ ਤੇ ਕਾਲੀ ਜਿਹੀ ਗਾਣੀ ਤੇ ਚੰਨ ਦਾ ਵੀ ਦਿਲ ਆ ਗਿਆ ਪਤਾ ਨਹੀਂ ਤੂੰ ਔਦ ਨਾਲ ਮਹਿਕਦੀ ਪਤਾ ਨਹੀਂ ਔਦ ਤੇਰੇ ਨਾਲ ਮਹਿਕਦੇ ਪਤਾ ਨਹੀਂ ਕਿਉਂ ਰੱਬ ਨੇਹੜੇ ਲੱਗਦੇ ਕਪਤਾਨ ਜਦੋਂ ਤੇਰੇ ਨਾਲ ਬੈਠਦੇ ਤੇਰੀ ਨਾਗਣ ਗੁੱਤ ਦਾ ਖੌਫ ਵੇਖਿਆ ਸੱਪਾਂ ਦੇ ਵਿਚ ਨੀ ਕਿਹੜਾ ਸੁਰਮਾ ਪਾਉਣੀ ਐ ਤੂੰ ਅੱਖਾਂ ਦੇ ਵਿਚ ਨੀ ਇਕ ਨੰਬਰ ਤੇ ਆਉਣੀ ਐ ਤੂੰ ਲੱਖਾਂ ਦੇ ਵਿਚ ਨੀ ਕਿਹੜਾ ਸੁਰਮਾ ਪਾਉਣੀ ਐ ਤੂੰ ਅੱਖਾਂ ਦੇ ਵਿਚ ਨੀ ਇਕ ਨੰਬਰ ਤੇ ਆਉਣੀ ਐ ਤੂੰ ਲੱਖਾਂ ਦੇ ਵਿਚ ਨੀ ਤੂੰ ਇਕੀ ਮੈਂ ਉੱਨੀ ਤੇ ਸਿਰ ਤੇ ਆ ਚੁੰਨੀ ਤੇ ਨਖਰਾ ਨਵਾਬੀ ਕੁੜੇ Gucci ਨੀ ਪਾਉਂਦੀ ਤੇ ਜੁੱਤੀ ਨੀ ਲਾਉਂਦੀ ਤੂੰ ਸੋਹਣੀ ਤੇ ਸਾਦੀ ਕੁੜੇ ਤੂੰ ਕੁੜੀ ਕਿਹੜੀ ਨੱਡੀ ਐ ਨੀ ਨੂਰ ਦੀ Example ਐ ਹੀਰੇ ਦੀ ਤੇ ਹੂਰ ਦੀ ਮੈਂ ਟਿਕਟ ਕਰਾਈ ਬੈਠਾ ਗੋਰੀਆਂ ਤੇਰੇ ਨਾਲ ਤਾਰਿਆਂ ਦੇ ਟੂਰ ਦੀ ਤੇਰੇ ਕਰਕੇ ਦੁਨੀਆ ਤੇ ਲੱਗਿਆ ਹੋਇਆ ਚਿੱਤ ਨੀ ਕਿਹੜਾ ਸੁਰਮਾ ਪਾਉਣੀ ਐ ਤੂੰ ਅੱਖਾਂ ਦੇ ਵਿਚ ਨੀ ਇਕ ਨੰਬਰ ਤੇ ਆਉਣੀ ਐ ਤੂੰ ਲੱਖਾਂ ਦੇ ਵਿਚ ਨੀ ਕਿਹੜਾ ਸੁਰਮਾ ਪਾਉਣੀ ਐ ਤੂੰ ਅੱਖਾਂ ਦੇ ਵਿਚ ਨੀ ਇਕ ਨੰਬਰ ਤੇ ਆਉਣੀ ਐ ਤੂੰ ਲੱਖਾਂ ਦੇ ਵਿਚ ਨੀ