Gasoline
Jordan Sandhu
3:13Mxrci ਓ ਰਾਜਿਆਂ ਦੇ ਵਾਂਗੂ ਜੱਟਾ ਜ਼ਿੰਦਗੀ ਜਿਉਣੀ ਐ ਕਰਦੀ Cruze ਗੱਡੀ ਸੜਕਾਂ ਤੇ ਸੋਹਣੀ ਐ ਹਿੱਕਾ ਕੁੜੇ ਚੌੜੀਆਂ ਨੇ ਅੰਬਰਾ ਨੂੰ ਪੌੜੀਆਂ ਨੇ ਯਾਰਾਂ ਦੀਆਂ ਕਈਆਂ ਗੱਲਾਂ ਕਦੇ ਵੀ ਨਾ ਮੋੜੀਆ ਨੇ ਯਾਰਾਂ ਦੀਆਂ ਕਈਆਂ ਗੱਲਾਂ ਕਦੇ ਵੀ ਨਾ ਮੋੜੀਆ ਨੇ ਦੇਖ Cali ਵਿੱਚ ਬੈਠ ਡੇਰੇ ਲਾਏ ਨੀ (allright) ਪਿੰਡੋ Season ਮਕਾ ਕੇ ਜੱਟ ਆਏ ਨੀ (yeah) ਹੋ ਵੇਖ Cali ਵਿੱਚ ਬੈਠ ਡੇਰੇ ਲਾਏ ਨੀ ਪਿੰਡੋ Season ਮਕਾ ਕੇ ਜੱਟ ਆਏ ਨੀ ਪਿੰਡੋ Season ਮਕਾ ਕੇ ਜੱਟ ਆਏ ਨੀ ਓ ਛੇਤੀ ਕਦੇ ਕਡੇਆ ਨੀ ਦਿਲ ਚ ਵਸਾਏ ਨੂੰ ਖੁਸ਼ ਕਰ ਤੋਰਿਆ ਏ ਦਰਾਂ ਮੂਰੇ ਆਏ ਨੂ ਹੋ ਰਜਾ ਵਿੱਚ ਰਾਜੀ ਅਸੀਂ ਨਹੀਂ ਬੇ ਸ਼ੁਕਰੇ ਅੰਦਰੋਂ ਤੂੰ ਮਾਰਦੀਏ ਮੂੰਹ ਤੋਂ ਪਾਵੇ ਮੁਕਰੇ ਅੰਦਰੋਂ ਤੂੰ ਮਾਰਦੀਏ ਮੂੰਹ ਤੋਂ ਪਾਵੇ ਮੁਕਰੇ ਓ ਵੇਖ ਸੜਕਾਂ ਤੇ ਫਿਰ ਦੇ ਆ ਛਾਏ ਨੀ (ਆਹਾ) ਪਿੰਡੋ Season ਮਕਾ ਕੇ ਜੱਟ ਆਏ ਨੀ ਦੇਖ Cali ਵਿੱਚ ਬੈਠ ਡੇਰੇ ਲਾਏ ਨੀ (yeah) ਪਿੰਡੋ Season ਮਕਾ ਕੇ ਜੱਟ ਆਏ ਨੀ ਪਿੰਡੋ Season ਮਕਾ ਕੇ ਜੱਟ ਆਏ ਨੀ ਓ ਪੈਲੀ ਬਣਨਾ ਖੁੱਲਾ ਖੇਤ ਸ਼ੌਕ ਨੂੰ ਨੇ ਵਾਈ ਦੇ ਤਾਮੇ ਜਾਮੇ ਵੱਡੇ ਬਾਹਲੇ source ਕਮਾਈ ਦੇ ਡੁੱਲੀ ਫਿਰਦੀ ਏ ਤੂੰ ਵੀ ਮਿੱਤਰਾਂ ਦੀ vibe ਤੇ ਲੋਣੇਆਂ ਨੀ ਗੇੜੀ ਕਦੇ road ਓ drive ਤੇ ਲੋਣੇਆਂ ਨੀ ਗੇੜੀ ਕਦੇ road ਓ drive ਤੇ ਓ ਨੋਟ ਪਾਣੀ ਵਾਂਗੂ ਮਿੱਤਰਾਂ ਰਾਏ ਨੀ (ਆਹਾ) ਪਿੰਡੋ Season ਮਕਾ ਕੇ ਜੱਟ ਆਏ ਨੀ ਦੇਖ Cali ਵਿੱਚ ਬੈਠ ਡੇਰੇ ਲਾਏ ਨੀ (allright) ਪਿੰਡੋ Season ਮਕਾ ਕੇ ਜੱਟ ਆਏ ਨੀ (yeah) ਪਿੰਡੋ Season ਮਕਾ ਕੇ ਜੱਟ ਆਏ ਨੀ ਸਾਡੇ ਕੋਲ ਬਈ ਕਦੇ ਵੱਟਾ ਉੱਤੇ ਕਈ ਰੈਵ ਹੰਜਰਾ ਦਾ ਗਾਣਾ ਦੱਸ ਕਮੀ ਪੇਸ਼ੀ ਰਹੀ ਕਦੀ ਵੱਡੀਆਂ ਨੇ ਡੀਲਾ ਖੋਖੇ ਚੱਕਦੇ Mumbai ਕਦੇ ਹੋ ਗਈ ਤੂੰ ਮਾਝੇ ਆਲੇ Sandhu ਤੋ ਗਵਾਏ ਨੀ ਪਿੰਡੋ Season ਮਕਾ ਕੇ ਜੱਟ ਆਏ ਨੀ ਵੇਖ Cali ਵਿੱਚ ਬੈਠ ਡੇਰੇ ਲਾਏ ਨੀ (ਆਹਾ) ਪਿੰਡੋ Season ਮਕਾ ਕੇ ਜੱਟ ਆਏ ਨੀ (allright) ਪਿੰਡੋ Season ਮਕਾ ਕੇ ਜੱਟ ਆਏ ਨੀ (yeah)