Sohneya
Nirvair Pannu
3:49Prodgk ਤੇਰਾ ਆਉਣਾ ਆ ਕੇ ਜਾਣਾ ਸਾਨੂੰ ਬੜਾ ਚੰਗਾ ਲੱਗੇ ਤੇਰਾ ਚੁਪ ਚੁਪ ਰਹਿਣਾ ਸਾਨੂੰ ਬੜਾ ਚੰਗਾ ਲੱਗੇ ਘੜਾ ਭਰਨੇ ਤੋ ਪਹਿਲਾਂ ਕਿਤੇ ਟੁੱਟ ਹੀ ਨਾ ਜਾਵੇ ਤੈਨੂੰ ਪਾਉਣ ਦਾ ਖ਼ਵਾਬ ਕਿਤੇ ਮੁੱਕ ਹੀ ਨਾ ਜਾਵੇ ਤੈਨੂੰ ਪਾਉਣ ਦਾ ਖ਼ਵਾਬ ਕਿਤੇ ਮੁੱਕ ਹੀ ਨਾ ਜਾਵੇ ਤੈਨੂੰ ਪਾਉਣ ਦਾ ਖ਼ਵਾਬ ਕਿਤੇ ਮੁੱਕ ਹੀ ਨਾ ਜਾਵੇ ਜਦੋਂ ਦਾ ਮੈਂ ਵੇਖਿਆ ਏ ਨੀਂਦਾਂ ਮੈਂ ਗਵਾ ਲਈਆਂ ਤੇਰੀਆਂ ਅਦਾਵਾਂ ਸੱਚੀ ਬੜੀਆਂ ਪਿਆਰੀਆਂ ਤੇਰੀਆਂ ਅਦਾਵਾਂ ਸੱਚੀ ਐਨੀਆਂ ਪਿਆਰੀਆਂ ਮੇਰਾ ਏ ਖ਼ਿਆਲ ਮੇਰਾ ਏ ਖ਼ਿਆਲ ਮੈਥੋਂ ਰੁੱਸ ਹੀ ਨਾ ਜਾਵੇ ਤੈਨੂੰ ਪਾਉਣ ਦਾ ਖ਼ਵਾਬ ਕਿਤੇ ਮੁੱਕ ਹੀ ਨਾ ਜਾਵੇ ਤੈਨੂੰ ਪਾਉਣ ਦਾ ਖ਼ਵਾਬ ਕਿਤੇ ਮੁੱਕ ਹੀ ਨਾ ਜਾਵੇ ਤਨੂੰ ਪਾਉਣ ਦਾ ਖ਼ਵਾਬ ਕਿਤੇ ਮੁੱਕ ਹੀ ਨਾ ਜਾਵੇ ਆ ਜਾ ਨੀ ਆ ਜਾ ਹੀਰੇ ਤੇਰੀ ਆ ਉਡੀਕ ਨੀ ਸਬਰਾਂ ਕਰੌਣੀਆਂ ਨੇ ਏ ਵੀ ਕੈਸੀ ਰੀਤ ਨੀ ਸਬਰਾਂ ਕਰੌਣੀਆਂ ਨੇ ਏ ਵੀ ਕੈਸੀ ਰੀਤ ਨੀ ਸਧਰਾਂ ਨੂੰ ਦੇਖੀ ਸਧਰਾਂ ਨੂੰ ਦੇਖੀ ਕੋਈ ਟੁਕ ਹੀ ਨਾ ਜਾਵੇ ਤੈਨੂੰ ਪਾਉਣ ਦਾ ਖ਼ਵਾਬ ਕਿਤੇ ਮੁੱਕ ਹੀ ਨਾ ਜਾਵੇ ਤੈਨੂੰ ਪਾਉਣ ਦਾ ਖ਼ਵਾਬ ਕਿਤੇ ਮੁੱਕ ਹੀ ਨਾ ਜਾਵੇ ਤੈਨੂੰ ਪਾਉਣ ਦਾ ਖ਼ਵਾਬ ਕਿਤੇ ਮੁੱਕ ਹੀ ਨਾ ਜਾਵੇ ਵੇਖ ਨਿਰਵੈਰ ਤੇਰਾ ਰਹਾ ਨਹੀਂਓ ਆਮ ਨੀ ਕਾਰਦਾ ਲਫ਼ਜ਼ ਮੇਰੇ ਸਾਰੇ ਤੇਰੇ ਨਾਮ ਨੀ ਕਾਰਦਾ ਲਫ਼ਜ਼ ਮੇਰੇ ਸਾਰੇ ਤੇਰੇ ਨਾਮ ਨੀ ਤੇਰੇ ਤੋ ਬਗੈਰ ਤੇਰੇ ਤੋ ਬਗੈਰ ਰੁੱਖ ਸੁੱਕ ਹੀ ਨਾ ਜਾਵੇ ਤੈਨੂੰ ਪਾਉਣ ਦਾ ਖ਼ਵਾਬ ਕਿਤੇ ਮੁੱਕ ਹੀ ਨਾ ਜਾਵੇ ਤੈਨੂੰ ਪਾਉਣ ਦਾ ਖ਼ਵਾਬ ਕਿਤੇ ਮੁੱਕ ਹੀ ਨਾ ਜਾਵੇ ਤੈਨੂੰ ਪਾਉਣ ਦਾ ਖ਼ਵਾਬ ਕਿਤੇ ਮੁੱਕ ਹੀ ਨਾ ਜਾਵੇ