Malwa Flow
Khan Bhaini
3:18ਅੱਗੇ ਅੱਗੇ ਵੱਧਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ ਹੋ ਇਥੇ ਅੱਗੇ ਵੱਧਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ ਜਿਹਨੇ ਵੱਧਣਾ ਹੁੰਦਾ ਆ ਕਦੇ ਡਰਦੇ ਨਹੀਂ ਹੁੰਦੇ ਹਾਏ ਕੈਸੀ ਦੁਨਿਆਦਾਰੀ ਮਿੱਤਰ ਖਾਰ ਖਾਂਦੇ ਆ ਮਿੱਤਰਾਂ ਤੋਂ ਬਦਬੂ ਮਾਰਦੀ ਰੂਹਾਂ ਚੋਂ ਨਾ ਚੱਕ ਹੁੰਦੀ ਆ ਇਤਰਾਂ ਤੋਂ ਜੇੜੇ ਗੱਜਦੇ ਹੁੰਦੇ ਆ ਕਹਿੰਦੇ ਬੜੇ ਨਹੀਂ ਹੁੰਦੇ ਇਥੇ ਅੱਗੇ ਵੱਧਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ ਇਥੇ ਅੱਗੇ ਵੱਧਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ ਹੋ ਕਦੇ ਇੱਧਰ ਦੀ ਕਦੇ ਉੱਧਰ ਦੀ ਕੀ ਰੱਖਣਾ ਖੌਫ ਹਵਾਵਾਂ ਦਾ ਸੀਧਾ ਕੱਲੀ ਉੱਡ ਦੇ ਬਾਜ ਡਰਾ ਵਿਚ ਉੱਡਣਾ ਲੈ ਜਾ ਕਾਂਵਾਂ ਦਾ ਬਸ ਜਜ਼ਬਾ ਏ ਮੁੱਲ ਮੋੜ ਜਾਵਾਂਗੇ ਰੱਬ ਦੇ ਦਿੱਤੇ ਸਾਹਵਾਂ ਦਾ ਬੇਸ਼ਕ ਪਰ ਨਹੀਂ ਓ ਰੱਖਿਆ ਜੋ ਰੁਤਬਾ ਰੱਖਦੇ ਸਾਹਵਾਂ ਦਾ ਕਦੇ ਮਰਦ ਘਮਾਂ ਨਾਲ ਯਾਰ ਮਨ ਭਰਦੇ ਨਹੀਂ ਹੁੰਦੇ ਇਥੇ ਅੱਗੇ ਵੱਧਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ ਇਥੇ ਅੱਗੇ ਵੱਧਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ ਜੇ ਖੜ ਗਿਆ ਛੱਪਰ ਬਣ ਜੇੰਗਾ ਜੇ ਪੈਦਾ ਰਿਹਾ ਤੇਰੇ ਰਾਹ ਸਜਣਾ ਤੂੰ ਪਾਣੀ ਜਿਹਾ ਵਜੂਦ ਰੱਖੀ ਆਪੇ ਲੱਭ ਲੈਗਾ ਰਾਹ ਸਜਣਾ ਜੋ ਕੱਲ ਸੀ ਓ ਵੀ ਤੂੰ ਸੀ ਤੇ ਜੋ ਅੱਜ ਏ ਓ ਵੀ ਤੂੰ ਹੀ ਆ ਬਣ ਲੋਹਾ ਟੱਕਰ ਜਮਾਨੇ ਨੂੰ ਲੋਕਾਂ ਭਾਣੇ ਰੂਹ ਹੀ ਆ ਬੰਦੇ ਅੱਖੀਂ ਪੈਰ ਪਿੱਛੇ ਕਦੇ ਧਰਦੇ ਨਹੀਂ ਹੁੰਦੇ ਇਥੇ ਅੱਗੇ ਵੱਧਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ ਇਥੇ ਅੱਗੇ ਵੱਧਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ ਹੋ ਇਕ ਪੇਸ਼ ਬਾਦਲ ਕੇ ਬੰਦਿਆ ਦਾ ਪਾਏ ਬੁੱਕਲ ਵਿਚ ਨੀ ਸੱਪ ਜਾਂਦੇ ਜਦ ਵਕਤ ਬਦਲਦਾ ਵੈਲੀ ਸੱਜਣ ਫੋਨ ਵੀ ਚਕਨੋ ਹੱਟ ਜਾਂਦੇ ਇਕ ਹੋਰ ਕਿਸਮ ਹੈ ਇਥੇ ਜਿਹੜੀ ਕਹਿਕੇ ਤੈਨੂੰ ਜਾਂ ਮਿਲੁ ਰਾਖੀ ਨਾ ਦੇ ਆ ਯਾਰੀ ਤੋਂ ਹਰ ਪਾਸੇ ਹੀ ਨੁਕਸਾਨ ਮਿਲੁ ਇਹ ਬ ਘਰ ਚ ਹੀ ਪਲਦੇ ਆ ਬਸ ਘਰਦੇ ਨਹੀਂ ਹੁੰਦੇ ਇਥੇ ਅੱਗੇ ਵੱਧਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ ਇਥੇ ਅੱਗੇ ਵੱਧਿਆਂ ਨੂੰ ਲੋਕੀ ਜਰਦੇ ਨਹੀਂ ਹੁੰਦੇ ਜਿਹਨੇ ਵੱਧਣਾ ਹੁੰਦਾ ਆ ਕਦੇ ਡਰਦੇ ਨਹੀਂ ਹੁੰਦੇ