Off Roading
Khan Bhaini
3:22ਤੈਨੂੰ ਹਰ ਇਕ ਦੇ ਨਾਲ ਹੋ ਜਾਣਦਾ ਇਹ ਪਿਆਰ ਨੀ ਹੋਣਾ ਦੋ ਦੋ ਬੇੜੀਆਂ ਦੇ ਵਿਚ ਤਰਦਾ ਤੂੰ ਇੰਝ ਪਾਰ ਨੀ ਹੋਣਾ ਪਾਰ ਨੀ ਹੋਣਾ ਉਹ ਸਾਥੀ ਆ ਤੂੰ ਜੋ ਸਮਿਆਂ ਦੀ ਚਾਲ ਵੇਖ ਕੇ ਰੁੱਖ ਬਦਲੇ ਕਿਤੇ ਰੁੱਲ ਜਾਵੇਂਗਾ ਛਾਲਿਆਂ ਓਏ ਤੂੰ ਨਿੱਤ ਨਵਾਂ ਕੋਈ ਹੱਥ ਬਦਲੇ ਨਾਲੇ ਮਾੜੇ time ਚ ਖੜਿਆ ਈ ਨੀ ਤੂੰ ਯਾਰ ਨੀ ਹੋਣਾ ਦੋ ਦੋ ਬੇੜੀਆਂ ਦੇ ਵਿਚ ਤਰਦਾ ਤੂੰ ਇੰਝ ਪਾਰ ਨੀ ਹੋਣਾ ਇੰਝ ਪਾਰ ਨੀ ਹੋਣਾ ਹਾਏ ਤੇਰੀ ਫਿਤਰਤ ਪਤਾ ਤੇਰਾ fame ਵੀ ਪਤਾ ਐ ਤੇਰੀ ਸੋਚ ਵੀ ਪਤਾ ਐ ਤੇਰਾ ਐਮ ਵੀ ਪਤਾ ਐ ਤੇਰੇ ਨਾਲ ਬੱਸ ਯਾਰ ਹੋਰਾਂ ਖੇਡਣਾ ਨੀ ਹੁਣ ਰੁਲੇ ਵੀ ਪਤਾ ਐ ਤੇਰੀ game ਵੀ ਪਤਾ ਆ ਤੇਰਾ ਕਲ ਵੀ ਪਤਾ ਐ ਤੇਰਾ ਅੱਜ ਵੀ ਪਤਾ ਐ ਤੇਰੀ ਪਤਾ ਐ ਚਲਾਕੀ ਤੇਰਾ ਚੱਜ ਵੀ ਪਤਾ ਐ ਤੇਰੇ ਮੋਹਰੇਆਂ ਤੋਂ ਚੰਗੀ ਤ੍ਰਾਹ ਜਾਨੁ ਤੇਰੇ ਪਤਾ ਨੇ ਵਕੀਲ ਤੇਰਾ ਜੱਜ ਵੀ ਪਤਾ ਐ ਤੇਰੇ ਕੰਮ ਨੀ ਚੰਗੇ ਲੱਖ ਭਾਵੇਂ ਤੂੰ ਭੈਣੀ ਆਲਾ ਖਾਣ ਹੋਵੇਂ ਪਰ ਇਹਦਾ ਮਤਲਬ ਇਹ ਵੀ ਨਹੀਂ ਤੂੰ ਚੰਗਾ ਨਾ ਇਨਸਾਨ ਹੋਵੇਂ ਤੂੰ ਸੱਬ ਨੂੰ ਲੁੱਟ ਲਏ ਏਨਾ ਵੀ ਹੋਸ਼ਿਆਰ ਨੀ ਹੋਣਾ ਦੋ ਦੋ ਬੇੜੀਆਂ ਦੇ ਵਿਚ ਤਰਦਾ ਤੂੰ ਇੰਝ ਪਾਰ ਨੀ ਹੋਣਾ ਤੇਰੇ ਆਪਣੇ ਮੁਕਦੇ ਜਾਂਦੇ ਬੇਸ਼ੱਕ ਪੈਸਾ ਮੁੱਕਦਾ ਨੀ ਸੁਖ ਵਿਚ ਵੀ ਤੇਰਾ ਕੀ ਕਰਨਾ ਜੇ ਸਾਥੀ ਦੁੱਖ ਦਾ ਨੀ ਤੇਰੇ ਝੂਠ ਦੇ ਚਰਚੇ ਜੋਰਾਂ ਤੇ ਪਰ ਬਹੁਤਾ ਚਿਰ ਸੱਚ ਲੁਕਦਾ ਨੀ ਤੇਰੇ ਨਾਲ ਕਿਸੇ ਨੇ ਤੁਰਨਾ ਕੀ ਤੂੰ ਆਪ ਕਿਸੇ ਲਈ ਰੁਕਦਾ ਨੀ ਜਦ ਠੋਕਰ ਵੱਜਦੀ ਰੋਣਾ ਐ ਕਦੇ ਰਾਹ ਚੋਣ ਰੋੜਾ ਚੁੱਕਦਾ ਨੀ ਹੱਸ ਹੱਸ ਕੇ ਹੜ੍ਹਨ ਟੱਪ ਜਾਣੈ ਫੇਰ ਹਾਲ ਵੀ ਮੁੜ੍ਹਕੇ ਪੁੱਛਦਾ ਨੀ ਕਿਵੇਂ ਅੱਗੇ ਵਧਣਾ ਜ਼ਿੰਦਗੀ ਚ ਤੈਥੋਂ ਬੜ੍ਹਿਆਨ ਨੇ ਸਿੱਖਿਆ ਪਰ ਬੜੇ ਮਸਲੇ ਗਾਉਣਾ ਦੁਨੀਆ ਦੇ ਕੰਡੇ ਆਪਣੇ ਔਗੁਣ ਲਿਖਿਆ ਕਰ ਨਾ ਜਿੱਤ ਦੀ ਆਦਤ ਪਾ ਸੱਜਣਾ ਫਿਰ ਹਾਰ ਨੀ ਹੋਣਾ ਦੋ ਦੋ ਬੇੜੀਆਂ ਦੇ ਵਿਚ ਤਰਦਾ ਤੂੰ ਇੰਝ ਪਾਰ ਨੀ ਹੋਣਾ ਪਾਰ ਨੀ ਹੋਣਾ