Mere Bina

Mere Bina

Kshmr

Альбом: Karam
Длительность: 3:28
Год: 2023
Скачать MP3

Текст песни

ਤੂੰ ਤੂੰ ਤੂੰ ਰੁ ਤੂੰ ਤੂੰ ਤੂੰ ਰੁ ਤੂੰ ਤੂੰ ਤੂੰ ਰੁ ਤੂੰ ਤੂੰ ਤੂੰ ਰੁ ਤੂੰ ਤੂੰ ਤੂੰ ਰੁ

ਕਿੱਦਾ ਗੁਜ਼ਾਰਦੀ
ਕਿੱਦਾ ਗੁਜ਼ਾਰਦੀ

ਕਿੱਦਾ ਗੁਜ਼ਾਰਦੀ  ਪੱਲੇ ਤੂ ਮੇਰੇ ਤੋ ਵੀ ਨਾ
ਕਾਹਤੋਂ ਨਾ ਵਾਰ ਦੀ ਹੁੰਦੀ ਨਾ ਮੇਰੇ ਤੇ ਫ਼ਿਦਾ
ਸੁਣਲੇ ਤੂ ਯਾਰ ਦੀ ਜੇ ਆਉਂਦਾ ਤੇਰੇ ਕਰਕੇ
ਤੂ ਵੀ ਜਾਨ ਦੀ ਜਾਨ ਦੀ ਜਾਨ ਦੀ

ਅੱਜ ਮੈਂ ਕਹਿਣੀਆਂ ਕਹਿਣੀਆਂ ਗੱਲਾਂ
ਨਾ ਹੋਰ ਮੈਂ ਸਹਿਣੀਆਂ ਸਹਿਣੀਆਂ
ਨਾ ਗੱਲ ਕੋਈ ਲੁੱਕੀ ਰਹਵੇ ਨਾ ਸਾਡੇ ਵਿਚ
ਨਾ ਦੂਰੀਆਂ ਰਹਣੀਆਂ ਰਹਣੀਆਂ
ਬਸ ਹੁਣ ਮੈਂ ਦਿਲ ਤੇ ਲਾ ਲਿਆ
ਨੀ ਓਏ ਭੁਲੀ ਨੀ ਜਾਨੀਆਂ
ਸੋਹਣੀਏ ਤੇਰੇ ਬਿਨਾ ਨਾ ਭੈੜੀਆਂ
ਕਿਸੀ ਤੋ ਭੁੱਲੀਆਂ ਜਾਨੀਆਂ
ਇੱਕੋ ਰਾਹ ਮੇਰਾ ਯਾਰ
ਬਸ ਤੂ ਮੇਰੀ ਜਾਨ
ਹੁਣ ਸਾਰੀਆਂ ਚਾਵਾਂ ਤੇਰੇ ਨਾਲ
ਜੇ ਨਾਲ ਨਾ ਤੂ ਮੈਂ ਹੋ ਜਾਨਾ ਤਬਾਹ
ਹੁਣ ਨਾ ਮੈਂਨੂੰ ਨਾ ਮੈਂਨੂੰ ਕਹ

ਕਿੱਦਾ ਗੁਜ਼ਾਰਦੀ  ਪੱਲੇ ਤੂ ਮੇਰੇ ਤੋ ਵੀ ਨਾ
ਕਾਹਤੋਂ ਨਾ ਵਾਰ ਦੀ ਹੁੰਦੀ ਨਾ ਮੇਰੇ ਤੇ ਫ਼ਿਦਾ
ਸੁਣਲੇ ਤੂ ਯਾਰ ਦੀ ਜੇ ਆਉਂਦਾ ਤੇਰੇ ਕਰਕੇ
ਤੂ ਵੀ ਜਾਨ ਦੀ ਜਾਨ ਦੀ ਜਾਨ ਦੀ

ਜਾਣੇ ਮੇਰੇ ਬਾਰੇ ਪਰ ਫਿਰ ਵੀ ਨਾ ਪਹਿਚਾਣੇ
ਲੌਂਦਾ ਨੀ ਓ ਲਾਰੇ ਤੈਨੂੰ ਕਿਵੇਂ ਮੈਂ ਦੱਸਾ
ਸੁਣਲੇ ਮੁਟਿਆਰੇ ਤੇਰੀ ਦੀਦ ਦੇ ਸਹਾਰੇ
ਆਸਾਂ ਦੇ ਨਾਲ ਚਲਦਿਆਂ ਮੇਰੇ ਸਾਥ
ਤੂ ਹੀ ਹੁਣ ਲਾਉਣੇ ਮੇਰੇ ਸਪਨੇ ਸਭ ਸਜਾਉਣੇ
ਮੁੱਕ ਜਾਣੇ ਰੋਣੇ ਜਦ ਤੂ ਏ ਮੇਰੇ ਨਾਲ
ਜ਼ਿੰਦਗੀ ਦੇ ਸੋਹਣੇ ਪਲ ਨੇ ਜੇੜੇ ਹੋਣੇ
ਆਸਾਂ ਦੇ ਨਾਲ ਚਲਦਿਆਂ ਮੇਰੇ ਸਾਹ

ਇੱਕੋ ਰਾਹ ਮੇਰਾ ਯਾਰ ਬਸ ਤੂ ਮੇਰੀ ਜਾਨ
ਹੁਣ ਸਾਰੀਆਂ ਚਾਵਾਂ ਤੇਰੇ ਨਾਲ
ਜੇ ਨਾਲ ਨਾ ਤੂ ਮੈਂ ਹੋ ਜਾਨਾ ਤਬਾਹ
ਹੁਣ ਨਾ ਮੈਂਨੂੰ ਨਾ ਮੈਂਨੂੰ ਕਹ
ਕਿੱਦਾ ਗੁਜ਼ਾਰਦੀ ਪੱਲੇ ਤੂ ਮੇਰੇ ਤੋ ਵੀ ਨਾ
ਕਾਹਤੋਂ ਨਾ ਵਾਰ ਦੀ ਹੁੰਦੀ ਨਾ ਮੇਰੇ ਤੇ ਫ਼ਿਦਾ
ਸੁਣਲੇ ਤੂ ਯਾਰ ਦੀ ਜੇ ਆਉਂਦਾ ਤੇਰੇ ਕਰਕੇ
ਤੂ ਵੀ ਜਾਨ ਦੀ ਜਾਨ ਦੀ ਜਾਨ ਦੀ

ਫੁਰਸਤ ਕੇ ਪਲ ਹਨ ਕੁਝ ਬਾਕੀ
ਜ਼ਹਿਨ ਵਿੱਚ ਖ਼ਲਲ ਹੈ ਕੁਝ ਬਾਕੀ
ਸ਼ਰਾਬੀ ਤੋ ਪੀਤੇ ਸ਼ਰਾਬੇ
ਨਮਾਜੀ ਤੋ ਪੜ੍ਹਦੇ ਨਮਾਜੀ
ਮੈਂ ਅਰਸ਼ ਤੇ ਲਿਖਤਾ ਹਾਂ ਗਾਣੇ
ਜ਼ਮੀਨੋ ਤੇ ਮਿਲਦੀ ਸ਼ਾਬਾਸ਼ੀ
ਗ਼ਮ ਤੋ ਮੈਨੂੰ ਪਹਿਲੇ ਭੀ ਥੇ
ਜੋ ਤੂਝਸੇ ਮਿਲੇ ਉਹ ਹੈ ਜਾਫੀ
ਅਬ ਲੱਗੇ ਲਗਾ ਮੇਡ ਇਟ
ਤੇਰੀ ਬਾਤਾਂ ਵਿੱਚ ਨਹੀਂ ਵਜ਼ਨ
But I wait it
ਅਬ ਡਾਂਸ ਫਲੋਰ ਤੇ ਹੈ ਗਲਾਸ ਹੈ
You fade it
ਸੁਬਹ ਉਠੇ ਤਾਂ ਤੂ ਫੀਲ ਕਰੇ
ਜੇਡ ਇਟ
ਆਈ ਯਾਦ ਮੇਰੀ ਤੁਝੇ ਤੋ ਫਿਰ ਯਾਦ ਕਰੇ ਕਿਸੇ
ਤੈਨੂੰ ਯਾਦ ਕੀਤਾ ਕਰਦੇ ਸਾਂ ਫਾਸਲੇ ਕੇ ਕਿਸੇ
ਔਰ ਅਬ ਪਾਸ ਲੇ ਕੇ ਬੈਠੇ ਪੂਰੀ ਦੁਨੀਆ
ਕੇ ਮੇਰੇ ਲੇਕਿਨ ਆਖਰੀ ਉਹ ਸਾਂਸ ਤੇਰੇ ਨਾਲ ਹੀ ਅਸੀਂ ਲੇਨਗੇ

ਕਿੱਦਾ ਗੁਜ਼ਾਰਦੀ ਪੱਲੇ ਤੂ ਮੇਰੇ ਤੋ ਵੀ ਨਾ
ਕਾਹਤੋਂ ਨਾ ਵਾਰ ਦੀ ਹੁੰਦੀ ਨਾ ਮੇਰੇ ਤੇ ਫ਼ਿਦਾ
ਸੁਣਲੇ ਤੂ ਯਾਰ ਦੀ ਜੇ ਆਉਂਦਾ ਤੇਰੇ ਕਰਕੇ
ਤੂ ਵੀ ਜਾਨ ਦੀ ਜਾਨ ਦੀ ਜਾਨ ਦੀ
ਕਿੱਦਾ ਗੁਜ਼ਾਰਦੀ ਪੱਲੇ ਤੂ ਮੇਰੇ ਤੋ ਵੀ ਨਾ
ਕਾਹਤੋਂ ਨਾ ਵਾਰ ਦੀ ਹੁੰਦੀ ਨਾ ਮੇਰੇ ਤੇ ਫ਼ਿਦਾ
ਸੁਣਲੇ ਤੂ ਯਾਰ ਦੀ ਜੇ ਆਉਂਦਾ ਤੇਰੇ ਕਰਕੇ
ਤੂ ਵੀ ਜਾਨ ਦੀ ਜਾਨ ਦੀ ਜਾਨ ਦੀ

ਤੂੰ ਤੂੰ ਤੂੰ ਰੁ ਤੂੰ ਤੂੰ ਤੂੰ ਰੁ ਤੂੰ ਤੂੰ ਤੂੰ ਰੁ ਤੂੰ ਤੂੰ ਤੂੰ ਰੁ ਤੂੰ ਤੂੰ ਤੂੰ ਰੁ