Deewane (Feat. Bir)
Navaan Sandhu
3:27It's JayB ਮੁੰਡਾ ਕੁੜੇ ਤੇਰਿਆਂ ਨੀ ਪੈਡਾ ਨੱਪਦਾ ਚੋਰੀ-ਚੋਰੀ ਰਹਿੰਦਾ, ਹਾਏ ਨੀ, ਤੇਨੂੰ ਤੱਕਦਾ ਸੂਲੀ ਉੱਤੇ ਟੰਗੇ ਤੇਰਾ ਕੋਕਾ ਨੱਕ ਦਾ ਜੇਹੜਾ ਤੇਨੂੰ ਦੇਖੇ ਓ ਤਾਂ ਕਿੱਥੇ ਬੱਚਦਾ ਠੋਡੀ ਆਲਾ ਤਿਲ ਤੇਰਾ, ਸੋਹਣੀਏ ਸੱਚੀ ਲੁੱਟੇ ਦਿਲ ਮੇਰਾ, ਸੋਹਣੀਏ ਇਸ਼ਕ ਤੇਰੇ 'ਚ ਮੁੰਡਾ ਤਰਦੇ ਤੂੰ ਨਾ ਜਾਣੇ ਤੇਰਾ ਕਿੰਨਾ ਕਰਦੇ ਹੋ ਦਿਲ ਡਰਦੇ, ਤੇਨੂੰ ਖੋਣ ਤੋਂ ਰਕਾਨੇ ਦਿਲ ਡਰਦੇ, ਗੋਰੀ ਚਿੱਟੀ ਤੌਣ ਤੋਂ ਰਕਾਨੇ ਦਿਲ ਡਰਦੇ, ਗੈਰਾਂ ਦੀ ਹੋਣ ਤੋਂ ਰਕਾਨੇ ਦਿਲ ਡਰਦੇ, ਕੱਲੀ ਨੂੰ ਬੁਲੋਨ ਤੋਂ ਰਕਾਨੇ ਸਾਰੀ ਦੁਨੀਆਂ, ਸਾਰੀ ਦੁਨੀਆਂ ਦੇਖੀ ਡੁਲੀ ਨਾ, ਕਿਸੇ 'ਤੇ ਮੈਨੂੰ ਭੁੱਲੀ ਨਾ ਲੋਕਾਂ ਨਾਲ਼ ਬਹੁਤਾਂ ਖੁੱਲੀ ਨਾ, ਨੀ ਥਾ-ਥਾ ਤੇ ਫਿਰਦੇ ਨੇ ਠੱਗ ਕੁੜੇ ਲਾਈ ਨਾ ਮੈਂ ਕਿਹਾ "ਲਾਈ ਨਾ ਤੂੰ ਲਾਰਾ ਨੀ ਮੈਂ ਮਰਜੂ ਕੁਵਾਰਾ" ਪੈਜੂ ਮਾਮਲਾ ਨੀ ਭਾਰਾ ਤੈਨੂੰ ਮੰਨੀ ਬੈਠੇ ਰੱਬ ਤਾਂ ਹੀ ਤਾਂ, ਮੁੰਡਾ ਮਰਦੇ ਹਾਏ, ਨੀ ਮੁੰਡਾ ਮਰਦੇ ਹੋ ਦਿਲ ਡਰਦੇ, ਤੇਨੂੰ ਖੋਣ ਤੋਂ ਰਕਾਨੇ ਦਿਲ ਡਰਦੇ, ਗੋਰੀ ਚਿੱਟੀ ਤੌਣ ਤੋਂ ਰਕਾਨੇ ਦਿਲ ਡਰਦੇ, ਗੈਰਾਂ ਦੀ ਹੋਣ ਤੋਂ ਰਕਾਨੇ ਦਿਲ ਡਰਦੇ, ਕੱਲੀ ਨੂੰ ਬੁਲੋਨ ਤੋਂ ਰਕਾਨੇ ਏਹ ਦੋਵੇਂ ਜਣੇ ਬੇਕਦਰੇ (ਬੇਕਦਰੇ) ਇੱਕ ਤੇਰੇ ਨੈਣ, ਦੂਜੀ ਸੰਗ ਨੀ ਏਹ ਮੇਰੇ ਵੱਲ ਤੱਕਦੇ ਹੀ ਨਾ (ਤੱਕਦੇ ਹੀ ਨਾ) ਮੇਰੀ ਸੋਚ ਨਾਲ਼ ਕਰਦੇ ਆ ਜੰਗ ਨੀ ਏਹ ਦੋਵੇਂ ਜਣੇ ਬੇਕਦਰੇ ਇੱਕ ਤੇਰੇ ਨੈਣ, ਦੂਜੀ ਸੰਗ ਨੀ ਏਹ ਮੇਰੇ ਵੱਲ ਤੱਕਦੇ ਹੀ ਨਾ ਮੇਰੀ ਸੋਚ ਨਾਲ਼ ਕਰਦੇ ਆ ਜੰਗ ਨੀ ਇਸ਼ਕ 'ਚ ਹੋਣਾ ਕੁ਼ਰਬਾਨ ਕਿਸੇ ਤੋਂ ਏਹੋ ਤਾਂ ਜਹੀ ਇਸ਼ਕ ਦੀ ਖੁਮਾਰੀ ਏ ਦਿਲ ਤੋਂ ਨਾ ਲੈਂਦੇ ਇੱਕ ਵਾਰ ਚੜ੍ਹ ਕੇ ਸੱਜਣਾ ਨਾਲ਼ ਰਾਹ ਦੀ ਸਵਾਰੀ ਏ ਸਮਾਂ ਲੱਗਦਾ ਆ ਕਿਸੇ ਦਾ ਵੀ ਹੋਣ ਨੂੰ, ਰਕਾਨੇ ਕੋਈ ਚਾਹੀਦਾ ਆ ਹੱਕ ਜਿਹ ਜਤਾਉਣ ਨੂੰ, ਰਕਾਨੇ ਜੇ ਕੋਈ ਰੁੱਸ ਜੇ ਤਾਂ ਹੱਸ ਕੇ ਮਨਾਉਣ ਨੂੰ, ਰਕਾਨੇ ਬਾਂਹਾਂ ਖੁੱਲੀਆਂ ਨੇ ਯਾਰ ਗੱਲ ਲਾਉਣ ਨੂੰ, ਰਕਾਨੇ ਦਿਲ ਡਰਦੇ, ਰਾਤੀ ਕੱਲੇ ਸੋਣ ਤੋਂ ਰਕਾਨੇ ਦਿਲ ਡਰਦੇ, ਸੁਪਨੇ ਸਜਾਉਣ ਤੋਂ ਰਕਾਨੇ ਦਿਲ ਡਰਦੇ, ਰੂਹ ਦੀ ਸੁਣਾਉਣ ਤੋਂ ਰਕਾਨੇ ਦਿਲ ਡਰਦੇ, ਜਦੋਂ ਕੋਈ ਲੌਂਦਾ ਏ ਬਹਾਨੇ ਹਾਏ, ਕਲੀ ਨੂੰ ਬਲਾਵਾਂ ਤੋਂ ਮੈਂ ਡਰਦਾ ਕਿਉਂਕਿ ਉਡਦੀਆਂ ਬਡੀਆਂ ਨੇ ਖ਼ਬਰਾਂ ਲਾ ਕੇ ਜਿਹੜੇ ਯਾਰੀ ਨਾ ਨਿਭਾਉਂਦੇ ਨੇ ਓਹ ਨੀ ਜਾਣਦੇ ਪਿਆਰ ਦੀਆਂ ਕਦਰਾਂ ਬਿਲੋ ਬਣ ਗਿਆ ਤੇਰਾ ਮੈਂ ਮਰੀਦ ਨੀ ਮੁੰਡੇ ਨੂੰ ਬਣਾ ਲੇ ਤੂੰ habib ਨੀ ਤੇਰੇ ਕਦਮਾਂ 'ਚ ਜਿੰਦ ਤਰਦਾ ਹਰ ਗੱਲ ਵਿੱਚ ਹਾਮੀ ਕੁੜੇ ਤਰਦੇ ਦਿਲ ਡਰਦੇ ਹੋ ਦਿਲ ਡਰਦੇ, ਤੇਨੂੰ ਖੋਣ ਤੋਂ ਰਕਾਨੇ ਦਿਲ ਡਰਦੇ, ਗੋਰੀ ਚਿੱਟੀ ਤੌਣ ਤੋਂ ਰਕਾਨੇ ਦਿਲ ਡਰਦੇ, ਗੈਰਾਂ ਦੀ ਹੋਣ ਤੋਂ ਰਕਾਨੇ ਦਿਲ ਡਰਦੇ, ਕੱਲੀ ਨੂੰ ਬੁਲੋਨ ਤੋਂ ਰਕਾਨੇ (ਹਾਂ ਡਰਦੇ, ਹੋ ਡਰਦੇ) ਸੋਹਣੀਏ, ਮਿੱਤਰਾਂ ਦਾ ਦਿਲ ਡਰਦੇ ਹੀਰੀਏ, ਮਿੱਤਰਾਂ ਦਾ ਦਿਲ ਡਰਦੇ ਸੋਹਣੀਏ, ਮਿੱਤਰਾਂ ਦਾ ਦਿਲ ਡਰਦੇ