Wavy
Karan Aujla & Jay Trak
2:41ਓ ਆ Yo! Leo grewal! 2025 baby, let's do it ਕਦੇ ਡਿਓਰ ਕਦੇ ਸ਼ਨੇਲ ਅੱਜ ਨਾ ਲੋਕਾਂ ਦੀ ਲੱਗਦੀ ਖੈਰ ਅੱਧੇ ਆ ਰੂਫ ਬੈਂਟਲੀ ਦੇ ਕੂਪ ਬਿੱਲੋ ਦੇ ਥੱਲੇ ਨਹੀਂ ਲੱਗਦੇ ਪੈਰ ਜ਼ੁਲਫਾਂ ਦੇ ਜਾਲ ਬੁਰਾ ਏ ਹਾਲ ਬੁੱਲਾਂ ਚ ਕਿੰਨੇ ਹੀ ਛੁਪੇ ਸਵਾਲ ਨੈਣਾਂ ਦੇ ਤੀਰ ਦਿਲਾਂ ਨੂੰ ਚੀਰ ਹਾਂ ਜੀ ਹਾ ਦਿਲਾਂ ਤੇ ਢਾਉਂਦੀ ਓਹ ਕਿਹਰ ਕਦੇ ਡਿਓਰ ਕਦੇ ਸ਼ਨੇਲ ਅੱਜ ਨਾ ਲੋਕਾਂ ਦੀ ਲੱਗਦੀ ਖੈਰ ਅੱਧੇ ਆ ਰੂਫ ਬੈਂਟਲੀ ਦੇ ਕੂਪ ਬਿੱਲੋ ਦੇ ਥੱਲੇ ਨਹੀਂ ਲੱਗਦੇ ਪੈਰ ਕਤੋ ਤੂੰ ਕਰਦੀ ਦੇਰ ਜਤਾ ਦੇ ਮੇਰੇ ਤੇ ਤੇਰਾ ਏ ਹਕ ਨਹੀਂ ਜੱਟਾਂ ਦੇ ਪੁੱਤ ਦੀ ਯਾਰੀ ਸਿਰੇ ਦੀ ਵੈਰ ਵੀ ਪੂਰਾ ਏ ਅੱਗ ਨਹੀਂ ਤੇਰੇ ਤੇ ਆਇਆ ਏ ਦਿਲ ਤਾਹੀ ਤੇਰਾ ਦਿਲ ਰਹਾ ਓਹ ਮੰਗ ਨਹੀਂ ਦਿਨ ਜੇ ਖਿਲੇ ਤਾ ਕੱਲੀ ਜੇ ਮਿਲੇ ਤਾ ਵਿਨੀ ਚ ਪਾ ਦੇਂਦਾ ਵਾਂਗ ਨਹੀਂ Are you rich party on beach ਸੁਬਹ ਸੀ ਐਲ ਏ ਤੇ ਸ਼ਾਮੀ ਆ Greece ਨੋਟਾਂ ਦੇ ਰੈਕਸ ਕੱਡ ਦੀ cheques ਦੂਰੋ ਦੂਰੋ ਹੀ ਕਰੀ ਜਾਵੇ tease ਪੂਰੀ ਆ ਫੀਲ ਬੈਡੀ ਦੀ ਹੀਲ ਮੁੰਡੇ ਨੇ ਪੱਟ ਤੇ ਲੈ ਦੀ ਓਹ ਕੀਲ ਬਾਡੀ ਆ ਤਨ ਹੱਸਨਾ ਤੇ ਪੰਨ ਬਾਡੀ ਤੇ ਚੱਲਾ ਤੇ ਮੋਰ ਆ ਬਿਚ ਕਦੇ ਡਿਓਰ ਕਦੇ ਸ਼ਨੇਲ ਅੱਜ ਨਾ ਲੋਕਾਂ ਦੀ ਲੱਗਦੀ ਖੈਰ ਅੱਧੇ ਆ ਰੂਫ ਬੈਂਟਲੀ ਦੇ ਕੂਪ ਬਿੱਲੋ ਦੇ ਥੱਲੇ ਨਹੀਂ ਲੱਗਦੇ ਪੈਰ ਕਦੇ ਡਿਓਰ ਕਦੇ ਸ਼ਨੇਲ ਅੱਜ ਨਾ ਲੋਕਾਂ ਦੀ ਲੱਗਦੀ ਖੈਰ ਅੱਧੇ ਆ ਰੂਫ ਬੈਂਟਲੀ ਦੇ ਕੂਪ ਬਿੱਲੋ ਦੇ ਥੱਲੇ ਨਹੀਂ ਲੱਗਦੇ ਪੈਰ ਜ਼ੁਲਫਾਂ ਦੇ ਜਾਲ ਬੁਰਾ ਏ ਹਾਲ ਬੁੱਲਾਂ ਚ ਕਿੰਨੇ ਹੀ ਛੁਪੇ ਸਵਾਲ ਨੈਣਾਂ ਦੇ ਤੀਰ ਦਿਲਾਂ ਨੂੰ ਚੀਰ ਹਾਂ ਜੀ ਹਾ ਦਿਲਾਂ ਤੇ ਢਾਉਂਦੀ ਓਹ ਕਿਹਰ ਵੱਲਾ ਹੀ ਹੁਸਨ ਇਰਾਨੀ ਵੱਲਾ ਹੀ ਚੜੀ ਜਵਾਨੀ ਵੱਲਾ ਹੀ ਅੱਖ ਤੇ ਲੱਕ ਤੇ ਕੋਕਾ ਜੋ ਨੱਕ ਚ ਕਰੇ ਸ਼ੈਤਾਨੀ ਅਸਲਾ ਲੱਖਾਂ ਦਾ ਸੂਰਮਾ ਅੱਖਾਂ ਦਾ 10ਾਂ ਚ 10 ਬਿੱਲੋ ਅਲਹਮਦੁਲਿੱਲਾ ਨੂਰ ਖ਼ਬਰ ਕਰੂ ਕੋਈ ਕਰ ਸ਼ੈਤਾਨੀ ਉੱਚੀ ਲਾ ਗਾਣੇ ਹਿਲਾਉਂਦੀ ਆ ਰੂਫ ਨਜ਼ਰਾਂ ਫਾਇਰ ਕਰੋਂਦੀ ਆ ਖੂਬ ਹੁੰਦੇ ਜੋ ਨਹਰੇ ਨੇ ਮੈ ਫੇਰ ਗੇਡੇ ਨੇ ਗੇਡੀਆਂ ਸ਼ਹਿਰ ਚ ਲਾਉਂਦੀ ਆ ਖੂਬ ਆਸ਼ਿਕ ਨੇ ਮੁੱਠੀ ਚ ਕੇਹੰਦੀ ਆ ਕਾਰ ਏ ਦਿਲਾਂ ਦੇ ਗ੍ਰਿਪ ਕੇਹੰਦੀ ਏ ਕਾਰ ਏ ਫੇਂਡੀ ਦੀ ਡ੍ਰਿਪ ਕੇਹੰਦੀ ਆ ਬਾਰ ਏ ਲਾਈਫ ਇਜ਼ ਗੁੱਡ ਬੇਬੀ ਏ ਸਾਰ ਏ ਸਾਰ ਏ ਸਾਰ ਏ ਕਦੇ ਡਿਓਰ ਕਦੇ ਸ਼ਨੇਲ ਅੱਜ ਨਾ ਲੋਕਾਂ ਦੀ ਲੱਗਦੀ ਖੈਰ ਅੱਧੇ ਆ ਰੂਫ ਬੈਂਟਲੀ ਦੇ ਕੂਪ ਬਿੱਲੋ ਦੇ ਥੱਲੇ ਨਹੀਂ ਲੱਗਦੇ ਪੈਰ ਜ਼ੁਲਫਾਂ ਦੇ ਜਾਲ ਬੁਰਾ ਏ ਹਾਲ ਬੁੱਲਾਂ ਚ ਕਿੰਨੇ ਹੀ ਛੁਪੇ ਸਵਾਲ ਨੈਣਾਂ ਦੇ ਤੀਰ ਦਿਲਾਂ ਨੂੰ ਚੀਰ ਹਾਂ ਜੀ ਹਾ ਦਿਲਾਂ ਤੇ ਢਾਉਂਦੀ ਓਹ ਕਿਹਰ ਕਦੇ ਡਿਓਰ ਕਦੇ ਸ਼ਨੇਲ ਅੱਜ ਨਾ ਲੋਕਾਂ ਦੀ ਲੱਗਦੀ ਖੈਰ ਅੱਧੇ ਆ ਰੂਫ ਬੈਂਟਲੀ ਦੇ ਕੂਪ ਬਿੱਲੋ ਦੇ ਥੱਲੇ ਨਹੀਂ ਲੱਗਦੇ ਪੈਰ