3-17

3-17

Manavgeet Gill

Альбом: 3-17
Длительность: 2:46
Год: 2024
Скачать MP3

Текст песни

ਬੁਰੱਰਰ

ਬਾਤਾਂ ਪਾਏ ਜਮਾਨਾ ਜੱਟ ਦੇ ਜ਼ਮੀਰ ਦਿਆਂ
ਡੱਬ ਵਿੱਚ ਬੁੱਕ ਦਿਆਂ ਨੇ ਦੋ ਭੈਣਾ ਹੀਰ ਦਿਆਂ
ਰਹਿਮ ਨਾ ਕਰਣ ਕਾਰਤੂਸ 3-17 ਦੇ
ਬਾਜ਼ਾਂ ਨੂੰ ਖੌਫ ਕਾਦੇ
ਦੱਸ ਘੁੱਗੀਆਂ ਗਟਾਰਾਂ ਦੇ
ਹਾਏ ਜੱਫੇ ਵੈਰੀ ਨੂੰ
ਹਾਂ ਜੱਫੇ ਵੈਰੀ ਨੂੰ
ਯਾਰਾਂ ਨੂੰ ਜੱਫੀਆਂ ਨੀ
ਰੰਨ ਤਾਂ ਇਕ ਵੀ ਨਹੀਂ
Gun'ਆਂ ਦੋ ਰੱਖੀਆਂ ਨੀ
ਹਾਏ ਰੰਨ ਤਾਂ ਇਕ ਵੀ ਨਹੀਂ
Gun'ਆਂ ਦੋ ਰੱਖੀਆਂ ਨੀ
ਮੈਂ ਕਿਹਾ ਕੱਡ ਦੂ ਕੜੀਲ
ਤੇਰਾ ਲੱਖਣੌਰ ਆਲਾ ਗਿੱਲ
ਬੁਰੱਰਰ
ਸੰਗ ਪਾੜ ਕੇ ਨਾ ਬੋਲ
ਕਰ ਦੇਣਗੇ ਨੀ ਗੂੰਗਾ
ਨਾਲ ਕਾਤਲਾਂ ਦਾ ਪੱਗ
ਛੱਡਦਾ ਨੀ ਰੂੰਗਾ ਚੂੰਗਾ
ਠੁੱਕ ਪੂਰੀਆਂ ਪੱਟਾਂ ਦਾ ਮਾਰੇ ਜ਼ੋਰ ਗਭਰੂ
ਦੇਖਾ ਆਣਕੇ ਮਾਈ ਦਾ ਲਾਲ ਕਿਹੜਾ ਟਕਰੂ
ਜੰਡ ਵਰਗਾ ਸ਼ਰੀਰ ਝੱਗਾ ਫਟਨੇ ਨੂੰ ਫਿਰੇ
ਸਾਨੂੰ ਦੇਖ ਟਿੱਡੀ ਦਲ ਪਿੱਛੇ ਹਟਨੇ ਨੂੰ ਫਿਰੇ
ਬੋਲ ਬਾਣੀ ਪੱਖੋਂ ਕੌੜਾ ਉਂਝ ਘੱਟ ਬੋਲਦਾ
ਬਹੁਤਾ ਬੋਲਦਾ ਬਰੇਟਾ ਜਿਹੜਾ ਸਿਰ ਖੋਲਦਾ
ਲਾਲੀ ਚਿਹਰੇ ਤੇ (ਹਾਂ)
ਲਾਲੀ ਚਿਹਰੇ ਤੇ
ਜੋ ਸੂਰਜ ਚੜ੍ਹਦਾ ਨੀ
ਧਰਤੀ ਗਿੱਠ ਦੱਸਦੀ
ਜਿੱਥੇ ਪੱਬ ਧਰਦਾ ਨੀ
ਗੱਡੀ ਜੱਟ ਦੀ ਚੋਂ ਰੋਦਰ ਰੱਸ ਗੂੰਜੇ ਨੀ
ਪਹਿਲੇ fire ਨਾਲ ਤਿੰਨ ਸੁੱਟ ਲਏ ਭੂੰਜੇ ਨੀ
ਜੱਟ ਹੱਥ ਆਉਣਾ ਨਾ (ਬੁਰੱਰਰ)
ਜੱਟ ਹੱਥ ਆਉਣਾ ਨਾ
ਛੱਡ ਮਿਲਾਉਣੀਆਂ ਅੱਖੀਆਂ ਨੀ
ਰੰਨ ਤਾਂ ਇਕ ਵੀ ਨਹੀਂ
Gun'ਆਂ ਦੋ ਰੱਖੀਆਂ ਨੀ
ਹਾਏ ਰੰਨ ਤਾਂ ਇਕ ਵੀ ਨਹੀਂ
Gun'ਆਂ ਦੋ ਰੱਖੀਆਂ ਨੀ

ਹੋਇਆ ਗੋਲੀ ਦਾ ਖੜਾਕ ਡਾਰਾਂ ਉਡੀਆਂ (ਬੁਰੱਰਰ)
ਫਟੇ ਵੈਰੀਆਂ ਦੀ dash ਪਾਉਣ ਲੁੱਡੀਆਂ
ਹੋਇਆ ਗੋਲੀ ਦਾ ਖੜਾਕ ਡਾਰਾਂ ਉਡੀਆਂ
ਫਟੇ ਵੈਰੀਆਂ ਦੀ dash ਪਾਉਣ ਲੁੱਡੀਆਂ
ਰੱਖਾਂ ਜੋੜਾ ਮੈਗਜ਼ੀਨਾਂ ਆਲਾ ਤੂੰ ਤੂੰ
ਹੱਡ ਪੋਲੇ ਕਰਾਂ ਆਟੇ ਵਾਂਗੂੰ ਗੁਣ ਗੁਣ
ਚੜ੍ਹੀ ਜੱਟ ਤੇ ਜਵਾਨੀ ਫਿਰੇ ਵੈਰ ਟੋਲਦਾ
ਕਹਿੰਦੇ ਜੰਮਿਆ ਨੀ ਕੋਈ ਗਭਰੂ ਦੇ ਟੋਲ ਦਾ
ਤੱਤਾ ਖੂਨ ਬਾਗੀ ਸੋਚ ਸਰਕਾਰਾਂ ਵੱਲੋਂ ban
ਕੱਚੀ ਉਮਰੇ ਹੀ ਪੈਰੀਂ ਹੱਥ ਲਾਉਂਦੇ ਆ ਕੇ fan
ਜਵਾਈ ਮੌਤ ਦਾ ਨੀ
ਜਵਾਈ ਮੌਤ ਦਾ ਨੀ valentine ਮਨਾਉਂਦਾ ਨਾ
ਮੁੰਡਾ ਗਿੱਲਾਂ ਦਾ ਆਸ਼ਿਕਾਂ 'ਚ ਆਉਂਦਾ ਨਾ
ਕੰਡਾ ਵੈਰੀ ਦਾ ਸਦਾ ਕਹਿ ਕੇ ਕੱਢਦਾ ਨੀ
ਜਿੰਦ ਕੰਜੀ ਕੁੰਭਿਆਲ ਸਿਵਿਆਂ ਤਾਈਂ ਛੱਡਦਾ ਨੀ
ਭੈੜੀਆਂ AK ਤੋਂ
ਭੈੜੀਆਂ AK ਤੋਂ
ਆ ਜੋ ਕਲਮਾਂ ਚੱਕੀਆਂ ਨੀ
ਰੰਨ ਤਾਂ ਇਕ ਵੀ ਨਹੀਂ
Gun'ਆਂ ਦੋ ਰੱਖੀਆਂ ਨੀ
ਹਾਏ ਰੰਨ ਤਾਂ ਇਕ ਵੀ ਨਹੀਂ
Gun'ਆਂ ਦੋ ਰੱਖੀਆਂ ਨੀ