Soch
Hardy Sandhu
5:47ਹੋ, ਜ਼ਿੰਦਗੀ ਮੇਰੀ ਵੇ, ਲੈ ਹੋ ਗਈ ਤੇਰੀ ਵੇ ਹੋ, ਜ਼ਿੰਦਗੀ ਮੇਰੀ ਵੇ, ਲੈ ਹੋ ਗਈ ਤੇਰੀ ਵੇ ना-ना, अब ना हम कभी अपने घर जाएँगे हो, मोरे सैयाँ जी, सैयाँ जी ना छोड़ियो बैयाँ जी, बैयाँ जी हम इस छोटी सी उमर में मर जाएँगे ਹੋ, ਅੱਖੀਆਂ ਦਾ ਸੁਰਮਾ ਮੇਰਾ, ਹੰਝੂਆਂ ਵਿੱਚ ਰੋਲੀ ਨਾ ਹੱਥ ਮੈਂ ਤਾਂ ਜੋੜ ਸਾ ਤੇਰੇ, ਉੱਚਾ ਕੱਦ ਬੋਲੀ ਨਾ ਪਿਆਰ ਤੋਂ ਡਰ ਜਾਂਗੀ, ਵੇ ਮੈਂ ਤੇ ਮਰ ਜਾਂਗੀ बिना आग लगे ही पूरे सड़ जाएँगे ओ, मोरे सैयाँ जी, सैयाँ जी ना छोड़ियो बैयाँ जी, बैयाँ जी हम इस छोटी सी उमर में मर जाएँगे (अगर जल्दी-जल्दी हम दोनों मिल जाएँगे) (ख़्वाजा जी, तेरे दर पे आके सर झुकाएँगे) ਸੋਹਣੇ ਤਾਂ ਹੁੰਦੇ ਆਂ, ਪਰ ਸੱਚੇ ਨਈਂ ਹੁੰਦੇ ਵੇ ਲੋਗ ਤੇਰੇ ਵਾਂਗੂ ਗੱਲ ਦੇ ਪੱਕੇ ਨਈਂ ਹੁੰਦੇ ਵੇ ਤੂੰ ਐਨਾ ਪਿਆਰਾ ਐ, ਓ, Jaani ਮੇਰਿਆ ਐਨੇ ਤਾਂ ਪਿਆਰੇ ਬੱਚੇ ਨਹੀਂ ਹੁੰਦੇ ਵੇ ਐਨੇ ਤਾਂ ਪਿਆਰੇ ਬੱਚੇ ਨਹੀਂ ਹੁੰਦੇ मैं तेरी दीवानी जी, ओ, मेरे Jaani जी तेरी ख़ातिर इस दुनिया से लड़ जाएँगे ओ, मोरे सैयाँ जी, सैयाँ जी ना छोड़ियो बैयाँ जी, बैयाँ जी हम इस छोटी सी उमर में मर जाएँगे ओ, मोरे सैयाँ जी, सैयाँ जी ना छोड़ियो बैयाँ जी, बैयाँ जी हम इस छोटी सी उमर में मर जाएँगे (तेरे बिन मेरा कौन, पिया रे?) (तेरे बिन मेरा कौन, पिया रे?) (डूबे है जिया रे, डूबे है जिया रे) (तेरे बिन मेरा कौन, पिया रे?) वैसे तो बिलकुल भोला-भाला है ग़ुस्से में आए तो आफ़त है रे तू तू मेरी कमज़ोरी तो नहीं हाँ, अगर है, मेरी ताकत है रे तू ਮੈਂ ਤੇਰੇ ਲਈ ਜੀਣਾ, ਤੇਰੇ ਲਈ ਮਰਨਾ ਚਾਹਨੀ ਆਂ ਮੈਂ ਤੇਰੇ ਪੈਰਾਂ ਦੀ ਮਿੱਟੀ ਦਾ ਕਾਜਲ ਲਗਾਨੀ ਆਂ ਤੂੰ ਹੱਥ ਮੇਰਾ ਫ਼ੜ, ਸੱਜਣਾ, ਤੂੰ ਮੇਰੀ ਜੜ, ਸੱਜਣਾ हम तेरे बिना टहनी से झड़ जाएँगे ओ, मोरे सैयाँ जी, सैयाँ जी ना छोड़ियो बैयाँ जी, बैयाँ जी हम इस छोटी सी उमर में मर जाएँगे ओ, मोरे सैयाँ जी, सैयाँ जी ना छोड़ियो बैयाँ जी, बैयाँ जी हम इस छोटी सी उमर में मर जाएँगे (अगर जल्दी-जल्दी हम दोनों मिल जाएँगे) (ख़्वाजा जी, तेरे दर पे आके सर झुकाएँगे)