Goreyan Nu Daffa Karo (Version 1)
Amrinder Gill, Shipra Goyal, Jatinder Shah, And Kumaar
2:58ਮੈਂ ਆਟੇ ਦੀ ਚਿੜੀ , ਮੈਂ ਆਟੇ ਦੀ ਚਿੜੀ ਮੈਂ ਆਟੇ ਦੀ ਚਿੜੀ ਵੇ ਸੋਨੋ ਮਿੱਟੀ ਦਿਆ ਬਾਵੇਆ ਬਡਾ time ਕਰਡੇਯਾ ਕੱਮਾ ਵਿਚ ਗਡੇਯਾ ਗਲ ਸੋਚਣ ਵਾਲੀ ਬਾਤੂੰ ਸੋਚੀ ਨਾ ਮੁੰਡੇਯਾ ਮੈਂ ਖਰਚ ਕਰੂੰਗੀ ਮੈਂ ਸ਼ੌਕ ਕਰੂੰਗੀ ਮੈਂ ਸ਼ੌਕ ਕਰੂੰਗੀ ਪੁਰੇ ਰੋਕੀ ਨਾ ਮੁੰਡੇਯਾ ਮੈਂ ਖਰਚ ਕਰੂੰਗੀ ਪੁਰੇ ਰੋਕੀ ਨਾ ਮੁੰਡੇਯਾ ਹੁਣ ਮੈਂ ਡੋਲੇ ਦੀਆਂ ਲਾਉਂ ਰੋਕੀ ਨਾ ਮੁੰਡੇਯਾ ਰਖਣਾ ਝੁਮਕੇ ਯਾ ਨਾਲ ਭਰਨਾ ਵੇ ਜੁੱਤੀ ਤੇ ਸੋਨਾ ਮੜਨਾ ਵੇ ਜੇਡਾ ਏਕ ਵਾਰੀ ਪਾ ਲੇਯਾ ਮੈਂ ਓ ਸੂਟ ਰਿਪੀਟ ਨੀ ਕਰਨਾ ਮੈਂ ਰਖਣਾ ਝੁਮਕੇ ਯਾ ਨਾਲ ਭਰਨਾ ਵੇ ਜੁੱਤੀ ਤੇ ਸੋਨਾ ਮੜਨਾ ਵੇ ਜੇਡਾ ਏਕ ਵਾਰੀ ਪਾ ਲੇਯਾ ਮੈਂ ਓ ਸੂਟ repeat ਨੀ ਕਰਨਾ ਮੈਂ ਡਾਲਰ ਤੇ ਡਾਲਰ ਡਾਲਰ ਤੇ ਡਾਲਰ ਡੌਣੇ ਟੋਕੀ ਨਾ ਮੁੰਡੇਯਾ ਮੈਂ ਸ਼ੌਕ ਕਰੂੰਗੀ ਪੁਰੇ ਰੋਕੀ ਨਾ ਮੁੰਡੇਯਾ ਮੈਂ ਖਰਚ ਕਰੂੰਗੀ ਪੁਰੇ ਰੋਕੀ ਨਾ ਮੁੰਡੇਯਾ ਹੁਣ ਮੈਂ ਡੋਲੇ ਦੀਆਂ ਲਾਉਂ ਰੋਕੀ ਨਾ ਮੁੰਡੇਯਾ ਮੇਰੇ ਦੰਦ ਚ ਮੋਤੀ ਚਮਕਣ ਵੇ ਕੰਨਾ ਵਿਚ ਬੂੰਦੇ ਲੰਕਣ ਵੇ ਸਿਰ ਤੇ ਚੱਕੀ ਫੁੱਲ ਸੋਹਿੰਦੇ ਵੇ ਬਾਹਾਂ ਵਿਚ ਗਜ਼ਰੇ ਛਣਕਣ ਵੇ ਮੇਰੇ ਦੰਦ ਚ ਮੋਤੀ ਚਮਕਣ ਵੇ ਕੰਨਾ ਵਿਚ ਬੂੰਦੇ ਲੰਕਣ ਵੇ ਸਿਰ ਤੇ ਚੱਕੀ ਫੁੱਲ ਸੋਹਿੰਦੇ ਵੇ ਬਾਹਾਂ ਵਿਚ ਗਜ਼ਰੇ ਛਣਕਣ ਵੇ ਜਿਵੇ ਪਾਯਲ ਪੰਜਰ ਕੇ ਜਿਵੇ ਪਾਯਲ ਪੰਜਰ ਕੇ ਜਾਵਾਂ ਟੋਕੀ ਨਾ ਮੁੰਡੇਯਾ ਮੈਂ ਸ਼ੌਕ ਕਰੂੰਗੀ ਪੁਰੇ ਰੋਕੀ ਨਾ ਮੁੰਡੇਯਾ ਮੈਂ ਖਰਚ ਕਰੂੰਗੀ ਪੁਰੇ ਰੋਕੀ ਨਾ ਮੁੰਡੇਯਾ ਹੁਣ ਮੈਂ ਡੋਲੇ ਦੀਆਂ ਲਾਉਂ ਰੋਕੀ ਨਾ ਮੁੰਡੇਯਾ ਮੈਂ ਚਿਣ ਚਿਣ ਕੇ ਪੱਬ ਧਰਦੀ ਵੇ ਸੋਣੀ ਤੋਰ ਮਿਰਗਣੀ ਵਰਗੀ ਵੇ ਆ ਚਿੜੀ ਚਿੜੀ ਦੇ ਖਮਬਾਂ ਨੂੰ ਆ ਮੈਂ ਮਸ਼ਕਰੀਆਂ ਕਰਦੀ ਵੇ ਮੈਂ ਚਿਣ ਚਿਣ ਕੇ ਪੱਬ ਧਰਦੀ ਵੇ ਸੋਣੀ ਤੋਰ ਮਿਰਗਣੀ ਵਰਗੀ ਵੇ ਆ ਚਿੜੀ ਚਿੜੀ ਦੇ ਖਮਬਾਂ ਨੂੰ ਆ ਮੈਂ ਮਸ਼ਕਰੀਆਂ ਕਰਦੀ ਵੇ ਮੈਂ ਸੱਚੀ ਵੇ , ਮੈਂ ਸੱਚੀ ਵੇ ਸੋਹਾਂ ਨੂੰ ਖੋਟੀ ਨਾ ਮੁੰਡਿਆਂ ਮੈਂ ਸ਼ੌਕ ਕਰੂੰਗੀ ਪੁਰੇ ਰੋਕੀ ਨਾ ਮੁੰਡੇਯਾ ਮੈਂ ਖਰਚ ਕਰੂੰਗੀ ਪੁਰੇ ਰੋਕੀ ਨਾ ਮੁੰਡੇਯਾ ਹੁਣ ਮੈਂ ਡੋਲੇ ਦੀਆਂ ਲਾਉਂ ਰੋਕੀ ਨਾ ਮੁੰਡੇਯਾ